paroles de chanson / Roop Bhullar parole / Bp Up lyrics  | ENin English

Paroles de Bp Up

Interprète Roop Bhullar

Paroles de la chanson Bp Up par Roop Bhullar lyrics officiel

Bp Up est une chanson en Pendjabi

ਜੱਟਾਂ ਦੇ BP ਰਹਿੰਦੇ up ਨੀ
ਪਾਉਦੇ ਚੰਡੀਗੜ੍ਹ ਵਿਚ ਖੱਪ
ਪਤੰਦਰ moody ਹੁੰਦੇ ਆਂ
ਰੱਖ ਦੇ ਅੱਖਾਂ ਚੜਿਆ ਚੜਿਆ
ਨਾਲੇ ਮੁੱਛਾਂ ਖੜੀਆਂ ਖੜੀਆਂ ਨੀ
ਥੋਡੇ ruddy ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਦੇ ਚੰਡੀਗ੍ਹੜ ਵਿਚ ਖੱਪ
ਪਤੰਦਰ moody ਹੁੰਦੇ ਆਂ

ਮਾਝੇ ਤੋਂ ਆ ਯੂਨੀ ਵਿਚ ਪੜ ਦੇ
ਪੱਟੂ ਫੁੱਲ ਆਸ਼ਿਆ ਕਰਦੇ
ਹੋ ਬਾਪੂ ਤੇ ਰੱਬ ਤੋਂ ਡਰਦੇ
ਯਾਰਾਂ ਨਾਲ ਹਿੱਕ ਡਾਂ ਖੜ ਦੇ ਨੀ
ਪੱਟ ਖਾਰੂਦੀ ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਦੇ ਚੰਡੀਗੜ੍ਹ ਵਿਚ ਖੱਪ
ਪਤੰਦਰ moody ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਦੇ ਚੰਡੀਗੜ੍ਹ ਵਿਚ ਖੱਪ
ਪਤੰਦਰ moody ਹੁੰਦੇ ਆਂ

ਹੋ ਪਿੰਡ ਉੱਡ ਦਾ ਜੱਟ ਦਾ ਚੀਨਾ
ਗੁੱਟ ਤੇ ਲਾਉਂਦਾ ਆਂ ਅਲਪਿਨਾ
ਹੋ ਪਾਉਂਦਾ ਬੇਗੀ ਦੀਆ ਜੀਨਾ
ਚੌੜਾ ਕਰ ਕਰ ਤੁਰਦਾ ਸੀਨਾ
ਡੱਬਾ ਲੱਗੇ ਲੋਡੀ ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਦੇ ਚੰਡੀਗੜ੍ਹ ਵਿਚ ਖੱਪ
ਪਤੰਦਰ moody ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਦੇ ਚੰਡੀਗੜ੍ਹ ਵਿਚ ਖੱਪ
ਪਤੰਦਰ moody ਹੁੰਦੇ ਆਂ

ਹੋ ਸੰਧੂ ਵੈਰੋਕੇ ਵਾਲਾ
ਨੀ ਜੱਟ ਮੋਹ ਈ ਕਰਦਾ ਬਾਹਲਾ
ਵੈਰ ਪਏ ਸੱਟ ਸਮੇ ਨੂੰ ਤਾਲਾ
Dhillon ਦੇ ਸਿਰ ਤੇ ਮਾਂਰਦਾ ਛਾਲਾ
ਪ੍ਰੀਤ ਪਾ ਗੂੜੀ ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਦੇ ਚੰਡੀਗੜ੍ਹ ਵਿਚ ਖੱਪ
ਪਤੰਦਰ moody ਹੁੰਦੇ ਆਂ
ਜੱਟਾਂ ਦੇ BP ਰਹਿੰਦੇ up ਨੀ
ਪਾਉਦੇ ਚੰਡੀਗੜ੍ਹ ਵਿਚ ਖੱਪ
ਪਤੰਦਰ moody ਹੁੰਦੇ ਆਂ

Wazir in the hood
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Bp Up

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la poubelle
2| symbole en haut de la loupe
3| symbole en haut de l'ampoule
grid grid grid
grid grid grid
grid grid grid