paroles de chanson / Romey Maan parole / Lor lyrics  | ENin English

Paroles de Lor

Interprètes Romey MaanBling

Paroles de la chanson Lor par Romey Maan lyrics officiel

Lor est une chanson en Pendjabi

1,2,3,4

ਕਸੀ ਫਿਰੇ ਸੂਟ ਬੂਟ ਨੀ ਮੰਡੀਰ ਅੱਜ
ਜਚੀ ਫਿਰੇ ਗੇੜੀ ਰੂਟ ਨੀ ਮੰਡੀਰ ਅੱਜ
ਕਸੀ ਫਿਰੇ ਸੂਟ ਬੂਟ ਨੀ ਮੰਡੀਰ ਅੱਜ
ਜਚੀ ਫਿਰੇ ਗੇੜੀ ਰੂਟ ਨੀ ਮੰਡੀਰ ਅੱਜ
ਓ ਡਲੀ ਫ਼ੀਮ ਦੀ ਜਿਵੇਂ ਜਿਵੇਂ ਖੁਰੀ ਜਾਂਦੀ ਆ
ਛੋਹ ਗੱਡੀਆਂ ਦੀ ਟੋਲੀ ਓਹਵੇ ਤੁਰੀ ਜਾਂਦੀ ਆ
ਦਬਡ਼ੀ ਨੀ ਲੋਰ ਵਿਚ ਆ ਮੰਡੀਰ ਅੱਜ
ਦਬਡ਼ੀ ਨੀ ਦਿਲ ਲਂਗੁ ਚਿਰ ਚਿਰ ਅੱਜ
ਦਬਡ਼ੀ ਨੀ ਯੈ ਯੈ ਯੈ
ਦਬਡ਼ੀ ਨੀ ਗਲ ਪੋਹੰਚੁ ਕਸ਼ਮੀਰ ਅੱਜ
ਦਬਡ਼ੀ ਨੀ ਕੱਠੇ ਵੇਲਿਆਂ ਦੇ peer ਅੱਜ
ਦਬਡ਼ੀ ਨੀ ਯੈ ਯੈ ਯੈ
ਬਦਲਣ ਦੀ ਹਿੱਕ ਤੇ ਧੁਆ ਵੇਖ ਲੇ ਲੜਦਾ ਨੀ
ਵੇਖ ਜੱਟਾਂ ਦੀ ਅਖਾਂ ਨਸ਼ਾ ਹੀ ਚੜ੍ਹਦਾ ਨੀ
ਦਬਡ਼ੀ ਨੀ ਫਿਰੇ ਰਾਂਝੇ ਨਾਲ ਹੀਰ ਅੱਜ
ਦਬਡ਼ੀ ਨੀ ਪਾਵੇ ਬੋਲਿਆ ਮੰਡੀਰ ਅੱਜ
ਦਬਡ਼ੀ ਨੀ ਯੈ ਯੈ ਯੈ
ਦਬਡ਼ੀ ਨੀ ਘੋਡਾ ਡੱਬ ਨਾਲ ਤੀਰ ਅੱਜ
ਦਬਡ਼ੀ ਨੀ ਗਲ ਦਸਦਾ ਅਖੀਰ ਅੱਜ
ਦਬਡ਼ੀ ਨੀ ਲੋਰ ਵਿਚ ਆ ਮੰਡੀਰ ਅੱਜ
ਦਬਡ਼ੀ ਨੀ ਲੋਰ ਵਿਚ ਆ ਮੰਡੀਰ ਅੱਜ
ਦਬਡ਼ੀ ਨੀ
ਯਾਰ ਸਾਰੇ ਸੁਣ ਬਠਿੰਡੇ ਆਲੇ ਨੀ
ਪੱਤੂਆ ਨੇ ਡੇਰੇ ਵਿਚ ਮੁਹਾਲੀ ਲਾਲੇ ਨੀ
ਫੋਨ ਤੇ ਗੱਲਾਂ ਚੱਲਣ ਕੈਨਡਾ ਅੱਜ
ਫੋਨ ਤੇ ਮਾਹੋਲ ਬਨਾ ਏ ਟੇਡਾ ਅੱਜ
ਫੋਨ ਤੇ ਯੈ ਯੈ ਯੈ
ਫੋਨ ਤੇ ਖਰ੍ਚ ਦੇ ਫੋਨ ਵਾਰੀ ਵਾਰੀ
ਫੋਨ ਤੇ ਕਾਇਮ ਰਖੀ ਬੇਠੇ ਯਾਰੋ ਯਾਰੀ
ਖੁਸ਼ ਬਡੇ ਮੇਰੇ ਸਾਰੇ ਵੱਡੇ ਵਿਯਰ ਅੱਜ
ਦਬਡ਼ੀ ਨੀ ਲੋਰ ਵਿਚ ਆ ਮੰਡੀਰ ਅੱਜ
ਦਬਡ਼ੀ ਨੀ ਲੋਰ ਵਿਚ ਆ ਮੰਡੀਰ ਅੱਜ
ਦਬਡ਼ੀ ਨੀ
ਪੁੱਤ ਮਾਵਾਂ ਦੇ ਕੱਲੇ ਕੱਲੇ
ਰਾਹ ਸ੍ਵਰਗਾਂ ਦੇ ਚਲੇ ਚਲੇ
ਮੀਠੀ ਮੀਠੀ ਲੋਰ ਹੱਡਾਂ ਵਿਚ
ਨਾਗਣੀ ਬੋਲੇ ਬੱਲੇ ਬੱਲੇ
ਦਬਡ਼ੀ ਨੀ ਮੋਂਡੇ ਨਾਲ ਮੋਢਾ ਜੋਡ਼ ਤੁਰੇ
ਦਬਡ਼ੀ ਨੀ ਨੇੜੀ anti ਦੀ ਆਪੇ ਕੁੜੇ
ਦਬਡ਼ੀ ਨੀ ਯੈ ਯੈ ਯੈ
ਦਬਡ਼ੀ ਨੀ ਧਾਕਡ਼ ਏ ਤਕ਼ਦੀਰ ਅੱਜ
ਦਬਡ਼ੀ ਨੀ ਆ ਲੇਹ ਖਿਚਟੀ ਲਕੀਰ ਅੱਜ
ਦਬਡ਼ੀ ਨੀ ਲੋਰ ਵਿਚ ਆ ਮੰਡੀਰ ਅੱਜ
ਦਬਡ਼ੀ ਨੀ ਲੋਰ ਵਿਚ ਆ ਮੰਡੀਰ ਅੱਜ
ਦਬਡ਼ੀ ਨੀ
ਹੋ ਪਾਵੇ ਪਾਵੇ ਪਾਵੇ
ਪਾਵੇ ਪਾਵੇ ਪਾਵੇ
ਦਿਲ ਦਾ ਨਾਇਸ ਜੱਟ ਨੀ
ਦਿਲ ਦਾ ਨਾਇਸ ਜੱਟ ਨੀ
ਦਿਲੋਂ ਲਿਖਦਾ ਦਿਲ ਤੋ ਗਾਵੇ
ਦਿਲ ਦਾ ਨਾਇਸ ਜੱਟ ਨੀ
ਦਿਲੋਂ ਲਿਖਦਾ ਦਿਲ ਤੋ ਗਾਵੇ ਹੋ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Lor

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la cible
2| symbole à gauche de l'appareil photo
3| symbole à gauche de l'oeil
grid grid grid
grid grid grid
grid grid grid