paroles de chanson / Romey Maan parole / Border Nede Pind lyrics  | ENin English

Paroles de Border Nede Pind

Interprète Romey Maan

Paroles de la chanson Border Nede Pind par Romey Maan lyrics officiel

Border Nede Pind est une chanson en Pendjabi

ਹਾਂ ਜੀ ਕਿਦਾ ਠੀਕ ਹੋ
ਲੈ ਆਜਾ ਵੀ ਕਿੱਲ ਬੰਦਿਆਂ (ਓ ਦਿਲ ਦਾ nice ਜੱਟ)
ਸਾਰਿਆਂ ਤੋਂ ਅਲੱਗ ਮੁੰਡਾ
ਦਿਲ ਦਾ ਨਾਂ ਠੱਗ ਮੁੰਡਾ
ਬਾਰਡਰ ਦੇ ਨੇੜੇ ਪੈਂਦਾ ਪਿੰਡ ਨੀ
ਜੀਂਮੀਦਾਰ ਜੱਟ ਬਿੱਲੋ
ਪੂਰਾ ਧੂੜਾਂ ਪੱਟ ਬਿੱਲੋ
ਭੰਨਦਾ ਐ ਜਿਹੜਾ ਕਰੇ ਹਿੰਡ ਨੀ
ਓ ਪਾਉਂਦੇ ਪ੍ਰਭਾਵ ਸਿਰੇ ਆਲੇ wheel ਕਾਰ ਦੇ
ਮਾਲਕ ਆ ਬਿੱਲੋ ਨੀ ਮਜੂਦਾ ਸਰਕਾਰ ਦੇ
ਹੋ ਲੱਕ ਤੇਰਾ ਹਿੱਲੇ ਜਿਵੇ ਹਿਲਾਈ ਮੈ ਦੁਨੀਆਂ
ਮੈਂ ਤੇਰੇ ਨਖਰੇ ਦੇ ਵਾਂਗੂੰ ਕੰਧਾਂ ਤੇ ਚੜਾਈ ਦੁਨੀਆਂ
ਕੰਧਾਂ ਤੇ ਚੜਾਈ ਦੁਨੀਆਂ
ਇੱਕ ਯਾਰ ਘੈਂਟ ਆਲੇ ਮਿਲੇ
ਦਿਲਾ ਦੇ ਨਾਂ ਕਾਲੇ ਮਿਲੇ
ਸਾਰਦੇ ਨਾਂ ਮੇਰੇ ਬਿਨਾਂ ਬਿੰਦ ਨੀ
ਹੋ ਦਿਲਾ ਦਾ ਹੈ ਚੋਰ ਵੈਲੀ ਰਹਿੰਦਾ ਬਣ ਮੋਰ ਵੈਲੀ
ਤੂੰ ਭੀ ਰਹਿੰਦੀ ਬਣ ਕੇ friend ਨੀ
ਸਾਰਿਆਂ ਤੋਂ ਅਲੱਗ ਮੁੰਡਾ
ਦਿਲ ਦਾ ਨਾਂ ਠੱਗ ਮੁੰਡਾ
ਬਾਰਡਰ ਦੇ ਨੇੜੇ ਪੈਂਦਾ ਪਿੰਡ ਨੀ
ਓ ਜੀਂਮੀਦਾਰ ਜੱਟ ਬਿੱਲੋ
ਪੂਰਾ ਧੂੜਾਂ ਪੱਟ ਬਿੱਲੋ
ਭੰਨਦਾ ਐ ਜਿਹੜਾ ਕਰੇ ਹਿੰਡ ਨੀ
ਓ ਭੰਨਦਾ ਐ ਜਿਹੜਾ ਕਰੇ ਹਿੰਡ ਨੀ

ਫੋਰਡ ਨੀਲੇ ਰੰਗ ਦਾ ਯਾਰ ਵਿਚ ਖੜਾ ਐ
ਬਾਪੂ ਦੀ ਮੁੱਛ ਦਾ ਰੋਹਬ ਬਿੱਲੋ ਬੜਾ ਐ
ਜਦੋ ਆਵਾ ਸ਼ਹਿਰ ਤੋਂ ਬੇਬੇ ਚੂਰੀ ਕੁੱਟਦੀ
Care ਬੜੀ ਕਰਦੀ ਓ ਕੱਲੇ ਕਹਿਰੇ ਪੁੱਤ ਦੀ
ਸੂਬੇਦਾਰ ਦਾਦਾ rule ਪੱਕੇ ਰੱਖੀ ਫਿਰਦਾ
Isreal ਦੇ weapon ਸਿਰੇ ਵਾਲਾ ਚੱਕੀ ਫਿਰਦਾ
ਕੱਬਡੀ ਬੜੀ ਖੇਡੀ ਬਿੱਲੋ thinking ਆ ਟੇਢੀ ਬਿੱਲੋ
ਸਾਡੇ ਬਿਨਾਂ game ਜਾਂਦੀ ਖਿੰਡ ਨੀ
ਓ ਜ਼ੋਰ ਬਿੱਲੋ ਸਾਹਨਾਂ ਵਾਲੇ
ਤਿੱਖੀਆਂ ਜ਼ੁਬਾਨਾਂ ਆਲੇ
ਵੱਜਦੇ ਆ ਬਣ ਬਿੱਲੋ ਰਿੰਡ ਨੀ
ਓ ਸਾਰਿਆਂ ਤੋਂ ਅਲੱਗ ਮੁੰਡਾ ਦਿਲ ਦਾ ਨਾਂ ਠੱਗ ਮੁੰਡਾ
ਬਾਰਡਰ ਦੇ ਨੇੜੇ ਪੈਂਦਾ ਪਿੰਡ ਨੀ
ਓ ਜੀਂਮੀਦਾਰ ਜੱਟ ਬਿੱਲੋ ਪੂਰਾ ਧੂੜਾਂ ਪੱਟ ਬਿੱਲੋ
ਭੰਨਦਾ ਐ ਜਿਹੜਾ ਕਰੇ ਹਿੰਡ ਨੀ
ਓ ਸਾਰਿਆਂ ਤੋਂ ਅਲੱਗ ਮੁੰਡਾ
ਦਿਲ ਦਾ ਨਾਂ ਠੱਗ ਮੁੰਡਾ
ਓ ਬਾਰਡਰ ਦੇ ਨੇੜੇ ਪੈਂਦਾ ਪਿੰਡ ਨੀ
ਓ ਓ ਓ ਓ ਓ ਓ ਓ ਓ ਓ ਓ ਓ ਓ ਓ ਓ

ਓਂ ਨੀਲੀ ਛੱਤ ਵਾਲੇ ਨੇ ਚਿੱਬ ਕੱਢੇ ਗੋਰੀਏ
ਪੈਸਿਆਂ ਦੇ ਨਾਲ ਭਰੇ ਖੜੇ ਗੱਡੇ ਗੋਰੀਏ
ਪੁੰਨ ਕਦੇ ਕਰਕੇ ਸੁਣਾਇਆ ਨਹੀਂ ਜੱਟ ਨੇ
ਮੁਰੱਬਿਆਂ ਚ ਆਉਂਦੇ ਕਿਹੜਾ ਕਹਿੰਦਾ ਕਿੱਲੇ ਘੱਟ ਨੇ
ਸਰਪੰਚੀ ਕਈਂ ਸਾਲ ਕੀਤੀ ਫਾਇਦਾ ਨਹੀਓ ਚੱਕਿਆ
ਦਿਲ ਦਾ nice ਜੱਟ ਨਾਮ ਲੋਕਾਂ ਰੱਖਿਆ
ਓਂ ਪੁੱਠੇ ਸਿਧੇ ਸੁਰ ਮੇਰੇ ਲਗਦੇ ਨਾਂ ਮੁੜ ਜਿਹੜੇ
ਲੋਕ ਸੋਚਦੇ ਆ ਗਾਉਂਦਾ ਕਿੰਜ ਨੀ
ਓ ਕਰਦਾ ਨਾ ਜਮਾ cheat ਠੋਕ ਕੇ ਬਣਾਉਂਦਾ beat
Kill ਬੰਦਾ ਲਾਉਂਦਾ ਜਾਨ ਜਿੰਦ ਨੀ

ਓ ਜੀਂਮੀਦਾਰ ਜੱਟ ਬਿੱਲੋ ਪੂਰਾ ਧੂੜਾਂ ਪੱਟ ਬਿੱਲੋ
ਭੰਨਦਾ ਐ ਜਿਹੜਾ ਕਰੇ ਹਿੰਡ ਨੀ
ਓ ਸਾਰਿਆਂ ਤੋਂ ਅਲੱਗ ਮੁੰਡਾ ਦਿਲ ਦਾ ਨਾਂ ਠੱਗ ਮੁੰਡਾ
ਬਾਰਡਰ ਦੇ ਨੇੜੇ ਪੈਂਦਾ ਪਿੰਡ ਨੀ
ਜੀਂਮੀਦਾਰ ਜੱਟ ਬਿੱਲੋ ਪੂਰਾ ਧੂੜਾਂ ਪੱਟ ਬਿੱਲੋ
ਭੰਨਦਾ ਐ ਜਿਹੜਾ ਕਰੇ ਹਿੰਡ ਨੀ

ਓ ਸਾਰਿਆਂ ਤੋਂ ਅਲੱਗ ਮੁੰਡਾ
ਬਾਰਡਰ ਦੇ ਨੇੜੇ ਪੈਂਦਾ ਪਿੰਡ ਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Border Nede Pind

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'oeil
2| symbole en haut du nuage
3| symbole en haut de l'enveloppe
grid grid grid
grid grid grid
grid grid grid