paroles de chanson / Romey Maan parole / Everyone lyrics  | ENin English

Paroles de Everyone

Interprètes Romey MaanBeat Boi Deep

Paroles de la chanson Everyone par Romey Maan lyrics officiel

Everyone est une chanson en Pendjabi

ਯੇਹ Romey Maan,ਦਿਲ ਦਾ nice ਜੱਟ ,Beat Boi Deep

ਹਰ ਬੰਦਾ ਗਬਰੂ ਦੀ ਕਰੇ ਮਸ਼ੂਰੀ ਕਰੇ ਮਸ਼ੂਰੀ
ਹਰ ਬੰਦਾ ਗਬਰੂ ਦੀ ਕਰੇ ਮਸ਼ੂਰੀ ਕਰੇ ਮਸ਼ੂਰੀ
ਪੂਰਾ ਬਿੱਲੋ ਜੱਟ ਦਾ ਆ ਟੀਸਿਆ ਤੇ ਨਾ
ਫੋਟੋਆ ਕਰੋਂਦੇ ਲੋਕਿ ਖਾਦੇ ਜਿਹਦੇ ਨਾਲ
ਮਿਹਨਤ ਦਾ ਮੁੱਲ ਬਾਬਾ ਪਯੀ ਜਾਂਦਾ ਆਏ
Day by day ਕਮ ਹੋਯੀ ਜਾਂਦਾ ਤਹਿ
ਹੁਣ ਜੱਫਿਆ ਪੌਂਦੀ ਆ ਕਿਸਮਤ ਵਟਡੀ ਸੀ ਪਿਹਲਾ ਘੂਰੀ
ਹਰ ਬੰਦਾ ਗਬਰੂ ਦੀ ਕਰੇ ਮਸ਼ੂਰੀ ਕਰੇ ਮਸ਼ੂਰੀ
ਹਰ ਬੰਦਾ ਗਬਰੂ ਦੀ ਕਰੇ ਮਸ਼ੂਰੀ ਕਰੇ ਮਸ਼ੂਰੀ
ਹਰ ਬੰਦਾ ਗਬਰੂ ਦੀ ਕਰੇ ਮਸ਼ੂਰੀ ਕਰੇ ਮਸ਼ੂਰੀ

ਉਚਹੀ ਗੱਡੀ ਕਾਲੇ ਰੰਗ ਦੀ ਸਦਕਾ ਉੱਤੇ ਮੇਲੇ
ਸਾਰੇ ਗੋਧੀ ਹਥ ਲੌਂਦੇ ਆ ਕਿ ਉਸ੍ਤਾਦ ਕਿ ਚੇਲਿ
ਕਾਲੇ ਰੰਗ ਦਾ ਘੋਡਾ ਦੱਬ ਵਿਚ ਗੁੱਸਸੇਖੋਰੇ ਆ ਵਾਲਾ
36 ਰੋਗਾ ਦੀ ਦਾਰੂ ਜੋ ਮਾਲ ਖਾਂਦੇ ਆ ਕਲਾ
ਫੁੱਲ ਆਜਾਦੀ ਨਾਲ ਜੇਓਂਦੇ ਮਨੋਰੰਝਾਂ ਜ਼ਿੰਦਗੀ ਵਿਚ ਜ਼ੱਰੋਰੀ
ਹਰ ਬੰਦਾ ਗਬਰੂ ਦੀ ਕਰੇ ਮਸ਼ੂਰੀ ਕਰੇ ਮਸ਼ੂਰੀ
ਹਰ ਬੰਦਾ ਗਬਰੂ ਦੀ ਕਰੇ ਮਸ਼ੂਰੀ ਕਰੇ ਮਸ਼ੂਰੀ

Crush ਜੱਟੀ ਦਾ ਤੁਹ ਏ ਜੱਟਾ ਕਿਹੰਡਿਯਾ ਨਈ ਮੁਤਿਯਰਾ
ਮੈਂ ਆਏਨੀ ਗਲ ਸੁਣ ਕੇ ਸੰਘ ਜਾਂਦਾ ਹਥ ਵਾਲਾ ਵਿਚ ਮਾਰਾ
ਧੋਣ ਚ ਕਿੱਲਾ ਲ ਕੇ ਘੁਮਦੇ ਬੰਦੇ ਹਰਖ਼ ਛਾਡੋਂਦੇ
ਦੋ ਚਾਰਾ ਦਾ ਇੰਜਨ ਕਰਕੇ ਸਾਰੀ ਗਰਮੀ ਤਰਾ
ਦਾਦੇ ਪੱਦਡੇਯਾ ਤੋਹ ਸਕੀਰੀ ਵਿੱਲਪੁਨੇ ਨਾਲ ਗੂਧੀ
ਹਰ ਬੰਦਾ ਗਬਰੂ ਦੀ ਕਰੇ ਮਸ਼ੂਰੀ ਕਰੇ ਮਸ਼ੂਰੀ
ਹਰ ਬੰਦਾ ਗਬਰੂ ਦੀ ਕਰੇ ਮਸ਼ੂਰੀ ਕਰੇ ਮਸ਼ੂਰੀ

ਕਿਸੇ ਦੇ ਸਿਰ ਤੇ ਉਡਦਾ ਨੀ ਮੈਂ ਪਿਹਲੇ ਦਿਨ ਤੋਹ ਇਕਲਾ
ਪਛਾਣ ਲੈਂਦੇ ਆ ਅੱਖ ਤੋਹ ਬੰਦਾ ਚੁਗਾਲਖੋਰ ਤੇ ਦ੍ਲਲਾ
ਰਾਜੇ ਪੁੱਜੇ ਘੜਦਾ ਡੋਲੇਵਲਾ ਮਾਨ ਰਾਕਨੇ
ਬੇਬੇ ਬਾਪੂ ਵਿਚ ਵਸਦੀ ਆ ਸਾਡੀ ਜਾਂ ਰਾਕਨੇ
ਦਾਦੀ ਕੁਟ ਖਾਵੋਂਦੀ ਆ ਖੰਡ ਨਾਲੋ ਮਿਤੀ ਘੀਓ ਦੀ ਚੁਰੀ
ਹਰ ਬੰਦਾ ਗਬਰੂ ਦੀ ਕਰੇ ਮਸ਼ੂਰੀ ਕਰੇ ਮਸ਼ੂਰੀ
ਹਰ ਬੰਦਾ ਗਬਰੂ ਦੀ ਕਰੇ ਮਸ਼ੂਰੀ ਕਰੇ ਮਸ਼ੂਰੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Everyone

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la maison
2| symbole à gauche du coeur
3| symbole en bas de la croix
grid grid grid
grid grid grid
grid grid grid