paroles de chanson / Romey Maan parole / Humble Speech lyrics  | ENin English

Paroles de Humble Speech

Interprètes Romey MaanSulfa

Paroles de la chanson Humble Speech par Romey Maan lyrics officiel

Humble Speech est une chanson en Pendjabi

Humble Speech
Sulfa
ਦਿਲ ਦਾ nice ਜੱਟ

ਸਾਡਾ ਛੱਡ ਦਿਓ ਵੀਰੇ ਮਾੜਾ ਛੱਡ ਦਿਓ ਕਰਨਾ ਕਰਨਾ
ਪਵਾੜਾ ਛੱਡ ਦਿਓ ਵੀਰੇ ਕਾਹਤੋਂ ਲੜਨਾ ਲੜਨਾ
ਪਿਆਰ ਨਾਲ ਰਹੋ ਕੋਈ ਜੰਗ ਥੋੜੀ ਏ
ਜਿੰਦਗੀ ਜਿਉਣ ਦਾ ਏ ਢੰਗ ਥੋੜੀ ਏ
Relation ਬਣਾਓ miss use ਨਾਲ ਕਰੋ
ਜੋ ਵੀ ਕਰਨਾ ਏ ਸੁਜਬੁਜ ਨਾ ਕਰੋ
ਕੁਦਰਤ ਨਾਲ ਛੇੜਛਾੜ ਮਾੜੀ ਏ
ਰੱਬ ਅਕੇਯਾ ਪਿਆ ਏ confuse ਨਾ ਕਰੋ
ਜੋ ਵੀ ਚਲੀ ਜਾਂਦਾ ਕਰੋ ਠੀਕ
ਮੇਰੀ Humble Speech
ਜੋ ਵੀ ਚਲੀ ਜਾਂਦਾ ਕਰੋ ਠੀਕ
ਮੇਰੀ Humble Speech
ਮੇਰੀ Humble Speech
ਮੈਨੂੰ ਪਤਾ ਮੈ ਵੀ ਬਾਹਲਾ ਸਿਆਣਾ ਨਹੀਂ ਕੋਈ
ਯਾਰੋ ਪਰ ਏਨਾ ਵੀ ਨਿਆਣਾ ਨਹੀਂ ਕੋਈ
ਪੈਸੇ ਮੁੜ ਆਂਦਾ ਜਾਂਦਾ ਮੁੜ ਬੰਦਾ ਨਹੀਂ ਆਇਆ
ਕੋਲ negativity ਜੇ ਸਮਾਂ ਚੰਗਾ ਨਹੀਂ ਆਇਆ
ਵਿਚਾਰੋ ਥੋੜਾ ਸੋਚ ਲੋ ਬਾਰੀਕ
ਮੇਰੀ Humble Speech
ਮੇਰੀ Humble Speech
ਜੋ ਵੀ ਚਲੀ ਜਾਂਦਾ ਕਰੋ ਠੀਕ
ਮੇਰੀ Humble Speech
ਮੇਰੀ Humble Speech

ਦਿਲ ਖੁਸ਼ ਹੁੰਦਾ good man ਦੇਖ ਕੇ
ਬੇਬੇ ਬਾਪੂ ਨਾਲ ਭਾਈ ਭੈਣ ਦੇਖ ਕੇ
Family ਤੋਂ ਉਤੇ ਕੁਛ ਹੋ ਨਹੀਂ ਸਕਦਾ
Family ਜਿੰਨਾ ਕੋਈ ਕਰ ਮੋਹ ਨਹੀਂ ਸਕਦਾ
ਨਾਲ ਲਾਓ ਕਦੇ ਇੱਜਤਾਂ ਨੂੰ ਲੀਕ
ਮੇਰੀ Humble Speech
ਮੇਰੀ Humble Speech
ਮੇਰੀ Humble Speech
ਮੇਰੀ Humble Speech
ਚੰਗਾ ਬੋਲੋ ਚੰਗਾ ਸੁਣੋ ਚੰਗਾ ਆਊਗਾ
ਜੋ ਤੁਸੀਂ ਕਰੋਗੇ ਪਸੰਦ ਕਲਾਕਾਰ ਗਾਉਗਾ
Leave it matter view ਨਹੀਂ ਕਰਦੇ
ਜੇ ਤੁਸੀਂ ਚਾਹੁੰਦੇ change ਸਭ ਕੁਛ ਕਿੱਤਾ ਜਾਊਗਾ
Lyrics ਚੰਗੇ ਸੁਣੋ ਚੰਗੀ beat
ਮੇਰੀ Humble Speech
ਮੇਰੀ Humble Speech
ਜੋ ਵੀ ਚਲੀ ਜਾਂਦਾ ਕਰੋ ਠੀਕ
ਮੇਰੀ Humble Speech
ਮੇਰੀ Humble Speech
ਨਿਤਨੇਮ ਕਰੋ ਸਾਰੇ ਧਰਮਾਂ ਦੀ ਕਰੋ respect
ਜੀਦਾ ਦੇ ਹੈਗੇ ਓ ਓਦਾਂ ਹੀ ਰਹੋ ਨਾ ਕਰੋ act
Motivate ਹੋਕੇ ਮੇਹਨਤ ਵਧਾਓ
ਜੇ ਥੋੜੇ act ਨੂੰ ਕਰੇ reject
Talent ਕਿਸੇ ਦੇ ਮਾਰਿਆ ਨੀ ਮਰਦਾ
ਬੰਦਾ ਕਿਸੇ ਦੇ ਵੀ ਹਾਰਿਆ ਨੀ ਹਰਦਾ
Step by step ਚਲੋ ਮਿਲੁ beat
ਮੇਰੀ Humble Speech
ਮੇਰੀ Humble Speech
ਰੱਬ ਦੇ ਬਣਾਏ ਸਾਰੇ ਰੰਗ ਚੰਗੇ ਨੇ
ਵਹਿਮ ਭਰਮ ਬਣਾਏ ਸਾਰੇ ਆਪ ਬੰਦੇ ਨੇ
ਜਾਨਵਰ ਪਸ਼ੂ ਪੰਛੀ ਨੇ ਜੇ ਵਫ਼ਾਦਾਰ ਜੀ
ਐਵੇ ਮਾਰਿਆ ਨਾ ਕਰੋ ਨਾਲ ਪਿਆਰ ਜੀ
ਖਾਯਾ ਪੀਯਾ ਕਰੋ ਰੋਟੀ ਪਾਣੀ ਵੰਡ ਕੇ
ਅੱਗੇ ਵਧੋ ਵੀਰੇ ਜੇ ਪੌਂਚਨਾ ਏ ਚੰਦ ਤੇ
ਇਕ ਦੂੱਜੇ ਦੀ help ਕਰੋ teach
ਮੇਰੀ Humble Speech
ਮੇਰੀ Humble Speech
ਜੋ ਵੀ ਚਲੀ ਜਾਂਦਾ ਕਰੋ ਠੀਕ
ਮੇਰੀ Humble Speech
ਮੇਰੀ Humble Speech
ਜੋ ਵੀ ਦਿਲ ਦਾ nice ਜੱਟ ਥੋੜੇ ਕਰਕੇ
ਹਿੱਟ ਗਾਣਿਆਂ ਦਾ star ਮੇਰੇ ਮੋਢੇ ਧਰਤੇ
ਗਾਣੇ hit ਕਰਤੇ ਸਭ ਥੋੜੇ ਕਰਕੇ
Carrier ਮੇਰਾ ਥੋੜੇ ਨਾਲ reach
ਮੇਰੀ Humble Speech
ਮੇਰੀ Humble Speech
ਮੈ ਜਾਣਾ ਤੁਰਿਆ ਲੈ ਲੁ ਜਿਥੋਂ ਠੀਕ
ਮੇਰੀ Humble Speech
ਮੇਰੀ Humble Speech
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Humble Speech

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du téléviseur
2| symbole en bas du casque
3| symbole en haut de la loupe
grid grid grid
grid grid grid
grid grid grid