paroles de chanson / Romey Maan parole / The Fire lyrics  | ENin English

Paroles de The Fire

Interprètes Romey MaanSulfa

Paroles de la chanson The Fire par Romey Maan lyrics officiel

The Fire est une chanson en Pendjabi

Yeah ਆ Sulfa ਦਿਖਾਈਏ
ਜਲਵਾ ਮਾੜਾ ਜਾ
ਦਿਲ ਦਾ nice ਜੱਟ

ਪੀਛੇ ਸਾਰੀ ਦੁਨੀਆ ਲੇਖਾ ਨੂੰ ਮੁਹਰੇ ਲਾਈ ਫਿਰਾਂ
Anti ਹੰਭੇ ਹਾਰੇ ਦੇਖ ਵਾਣੋ ਵਾਣੀ ਪਾਈ ਫਿਰਾਂ
ਚੋਂਕੇ ਨਾਲ ਪੰਜੇ ਦਾ ਲਾਇਸੈਂਸ ਜਿਹਾ ਬਨਾਈ ਫਿਰਾਂ
ਜਦੋਂ ਦੀ ਜਵਾਨੀ ਚੜ੍ਹੀ ਮੂਛਾਂ ਵੀ ਚੜ੍ਹਾਈ ਫਿਰਾਂ
ਜਦੋਂ ਦੀ ਜਵਾਨੀ ਚੜ੍ਹੀ ਅੱਖਾਂ ਵੀ ਚੜ੍ਹਾਈ ਫਿਰਾਂ
ਹਾਸੇ ਖੇਡੇ ਲਹਿਰਾਂ ਬੇਹਰਾਂ ਯਾਰਾਂ ਵਿਚ ਚਿਲ ਬਿਲੋ
ਤਾਜ ਮਹਲ ਵਾਂਗੂ ਸਾਫ਼ ਗਬਰੂ ਦਾ ਦਿਲ ਬਿਲੋ
G.F. ਵਾਲੀ ਖਾਲੀ ਥਾਂ ਤੂੰ ਕਰ fill ਬਿਲੋ
ਵੈਰ ਵਾਂਗੂ ਪਿਆਰ ਵਾਲੇ ਕੱਢ ਦੁ ਕ੍ਰਿਲ ਬਿਲੋ
ਵੈਰ ਵਾਂਗੂ ਪਿਆਰ ਵਾਲੇ ਕੱਢ ਦੁ ਕ੍ਰਿਲ ਬਿਲੋ

ਯਾਰੀ ਵਾਲੀ ਲੱਜ ਤੂੰ ਦੇਖ ਲੀ ਲਿਆਦੂ ਜੱਟ
ਅਖਾਡਾ ਵਿਆਹ ਉੱਤੇ ਵਾਲੀ ਗੇਟੀ ਦਾ ਲਵਾਡੂ ਜੱਟ
Diamond ਦੀ ਗਾਣੀ ਛੱਡ ਹਾਰ ਸਿੱਧਾ ਪਾਡੂ ਜੱਟ
ਜਦੋਂ ਵੀ ਕਹੇਂਗੀ ਨੂਹ ਬੇਬੇ ਦੀ ਬਨਾਡੂ ਜੱਟ
ਜਦੋਂ ਵੀ ਕਹੇਂਗੀ ਨੂਹ ਬੇਬੇ ਦੀ ਬਨਾਡੂ ਜੱਟ

Vacation ਤੇ ਤੈਨੂੰ ਸੈਂਟੋਰੀਨੀ ਮੈਂ ਘੁਮਾ ਦੇਵਾਂ
ਜਿੱਥੋਂ ਹੌਲੀਵੁੱਡ ਦਿਸੇ ਘਰ ਓਥੇ ਪਾ ਦੇਵਾਂ
ਜਿਧਰ ਵੀ ਜਾਣਾ ਜੇਟ ਬੁੱਕ ਕਰਵਾ ਦੇਵਾਂ
ਸਿਰਾ ਸਿਰਾ ਕਹਿੰਦਾ ਨੀ ਮੈਂ ਕਰਕੇ ਦਿਖਾ ਦੇਵਾਂ
ਸਿਰਾ ਸਿਰਾ ਕਹਿੰਦਾ ਨੀ ਮੈਂ ਕਰਕੇ ਦਿਖਾ ਦੇਵਾਂ

ਕਰੂਜ਼ਰ ਕੀ ਵੈਗਨ ਕੀ ਜੀਪਾਂ ਕਾਰਾਂ ਥਾਰਾਂ ਬਿਲੋ
ਅੱਗੇ ਪਿੱਛੇ ਲਾ ਕੇ ਗੇੜ੍ਹੀ ਸ਼ੌਂਕ ਨਾਲ ਮਾਰਾਂ ਬਿਲੋ
ਖੁੱਲੇ ਗੱਫੇ ਦਿੰਦਾ ਰੱਬ ਸ਼ੁਕਰ ਗੁਜ਼ਾਰਾਂ ਬਿਲੋ
ਖਰ ਖਰ ਆਪ ਘੋਡਿਆਂ ਨੂੰ ਲਾ ਸ਼ਿੰਗਾਰਾਂ ਬਿਲੋ

ਤਬੇਲੇ ਵਿਚ ਸਾਰੀਆਂ ਹੀ ਨਸਲਾਂ ਖਿਲਾਰਾਂ ਬਿਲੋ
ਚੜ੍ਹਦੀ ਕਲਾ ਚ ਬਹਲਾ ਸੋਚਾਂ ਨਾ ਵਿਚਾਰਾਂ ਬਿਲੋ
ਨੀਲੀ ਛੱਤ ਵਾਲੇ ਨਾਲ ਜੁੜੀਆਂ ਨੇ ਤਾਰਾਂ ਬਿਲੋ
ਟਾਈਮ ਜਦੋਂ ਦੇਖਾਂ ਮੈਨੂੰ ਦਿਸੇ 11 11 ਬਿਲੋ

ਹੇਟਰਾਂ ਦੇ ਵੱਜ ਜਾਂਦੇ ਦੇਖ ਮੁਹ ਤੇ 12 ਬਿਲੋ
ਦਿਲ ਦਾ nice ਜੱਟ ਕਹਿੰਨ ਅਖ਼ਬਾਰਾਂ ਬਿਲੋ
ਅੱਗ ਲਾਈ ਲੱਗਣ ਦੇਵਾਂ ਲਾ ਕੇ ਸੀਨੇ ਠਾਰਾਂ ਬਿਲੋ
ਅੱਗ ਲਾਈ ਲੱਗਣ ਦੇਵਾਂ ਲਾ ਕੇ ਸੀਨੇ ਠਾਰਾਂ ਬਿਲੋ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de The Fire

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du coeur
2| symbole en bas de la cible
3| symbole en haut de l'enveloppe
grid grid grid
grid grid grid
grid grid grid