song lyrics / Veer Sandhu / Graveyard lyrics  | FRen Français

Graveyard lyrics

Performer Veer Sandhu

Graveyard song lyrics by Veer Sandhu official

Graveyard is a song in Panjabi

ਓ ਜਟ ਬੜੇ ਰਾਜ ਦਿਲਾਂ ਵੀਚ ਨਾਪ ਬੈਠੇ ਆ ਨੀ
ਇਥੇ ਚੂਹੇ ਦੀਆਂ ਖੁਡਾ ਵੀਚ ਸੱਪ ਬੈਠੇ ਆ
ਡੋਬਣੇ ਦਾ ਸਾਨੂ ਚੱਕੀ ਫਿਰਦੇ ਜੋ ਸੁਪਨਾ ਨੀ
ਕੰਮ ਕਾਰ ਸਾਲੇ ਕਰੀ ਠੱਪ ਬੈਠੇ ਆ
ਜਿਥੇ ਪੁੱਤ ਵਾਂਗੂ
ਰੱਖਾਂ ਸਾਂਭ ਕੇ ਮੈ ਸ਼ਸਤਰ
ਅਕਿਆਂ ਮੈ ਜੋੜਾ ਉੱਤੇ
ਚਾੜ ਦਾ ਪਲੱਸਤਰ
ਕਾਨਪੁਰ ਦੇ ਕੀ ਕਾਰਖਾਨੇ ਆਂ ਦੇ ਵੀਚ ਬਿੱਲੋ
ਇਹਨਾਂ ਨੂ ਜੋ ਦੇਣਾ ਸਨਮਾਨ ਬਣੀ ਜਾਂਦਾ ਐ
ਦੱਲਿਆ ਦੀ ਆਕੜ ਮੈ ਨੀਵ ਥਲੇ ਰਖੀ
ਉੱਤੇ ਮਿੱਤਰਾ ਦਾ ਬਲੀਏ ਮਕਾਨ ਬਣੀ ਜਾਂਦਾ ਐ
ਓ ਮਾਰ ਮਾਰ ਵੈਰੀ ਜਟ ਘਰੇ ਦੱਬੀ ਕਹਿੰਦੇ
ਸਾਡਾ backyard ਕਬਰਿਸਤਾਨ ਬਣੀ ਜਾਂਦਾ ਐ
ਦੱਲਿਆ ਦੀ ਆਕੜ ਮੈ ਨੀਵ ਥਲੇ ਰਖੀ
ਉੱਤੇ ਮਿੱਤਰਾ ਦਾ ਬਲੀਏ ਮਕਾਨ ਬਣੀ ਜਾਂਦਾ ਐ
ਓ ਮਾਰ ਮਾਰ ਵੈਰੀ ਜਟ ਘਰੇ ਦੱਬੀ ਕਹਿੰਦੇ
ਸਾਡਾ backyard ਕਬਰਿਸਤਾਨ ਬਣੀ ਜਾਂਦਾ ਐ

ਓ ਕਲੇ ਨਇਯੋ ਰਹਿੰਦੇ ਨਾਲ ਟੋਲੇ ਰਹਿੰਦੇ ਆ
ਸਾਥੋਂ ਡਰਦੇ ਓ ਮਸਕੀਨ ਆਂ ਦੇ ਓਹਲੇ ਰਹਿੰਦੇ ਆਂ
ਓ ਜਿਨਾਂ ਜਿਨਾਂ ਘਰਾਂ ਨਾਲ ਵੈਰ ਪਿਆ ਸਾਡਾ
ਓ ਬਲੀਏ ਕਬੂਤਰ ਓਥੇ ਗੋਲੇ ਰਹਿੰਦੇ ਆਂ
ਹਾਰਕੇ ਗੁਲਾਮ ਓ ਮੈ ਰੋਲ ਪਿਆ ਸਾਲੇ
ਰਜ਼ਾਈ ਦੇ ਗਲਾਫ਼ ਵਾਂਗੂ ਖੋਲਤੇ ਆਂ ਸਾਲੇ
ਦੰਦਾਂ ਥਲੇ ਜੀਬ ਦੇਕੇ ਤੁਰੇ ਫਿਰਦੇ ਆਂ
ਆਜ ਓਹਨਾ ਲਈ ਜਿਓਣਾ ਇਮਤਿਹਾਨ ਬਣੀ ਜਾਂਦਾ ਐ
ਦੱਲਿਆ ਦੀ ਆਕੜ ਮੈ ਨੀਵ ਥਲੇ ਰਖੀ
ਉੱਤੇ ਮਿੱਤਰਾ ਦਾ ਬਲੀਏ ਮਕਾਨ ਬਣੀ ਜਾਂਦਾ ਐ
ਓ ਮਾਰ ਮਾਰ ਵੈਰੀ ਜਟ ਘਰੇ ਦੱਬੀ ਕਹਿੰਦੇ
ਸਾਡਾ backyard ਕਬਰਿਸਤਾਨ ਬਣੀ ਜਾਂਦਾ ਐ
ਦੱਲਿਆ ਦੀ ਆਕੜ ਮੈ ਨੀਵ ਥਲੇ ਰਖੀ
ਉੱਤੇ ਮਿੱਤਰਾ ਦਾ ਬਲੀਏ ਮਕਾਨ ਬਣੀ ਜਾਂਦਾ ਐ
ਓ ਮਾਰ ਮਾਰ ਵੈਰੀ ਜਟ ਘਰੇ ਦੱਬੀ ਕਹਿੰਦੇ
ਸਾਡਾ backyard ਕਬਰਿਸਤਾਨ ਬਣੀ ਜਾਂਦਾ ਐ
ਓ ਪਾਈ ਸਾਡੇ ਨਾਲ ਵੈਰਸਿਆ ਜੇ ਤੈਨੂੰ ਪੁਗਦਾ
ਦਸ ਬੋਹੜ ਛਾਵੇਂ ਦੂਜਾ ਬੋਹੜ ਕਦੋ ਉਗਦਾ
ਜਿਨਾਂ ਸਰ ਪੁਕੇ ਓਹੀ ਮਾਰ ਜਾਂਦੇ ਰਹੀ ਬਚ ਕੇ
ਏਹ ਵੇਹਲਾ ਘੋਰ ਕਲਯੁਗ ਦਾ
ਮਹਿੰਗੇ ਮੁੱਲ ਵੇਚਣ ਲਈ
ਖਬਰ ਬਾਜ਼ਾਰ ਕਾਕਾ
ਬੈਠੇ ਪੂਰੀ ਤਾੜ ਚ ਨੇ
ਬੈਠੇ ਪੱਤਰਕਾਰ ਕਾਕਾ
ਹੋ ਜਿਨਾਂ ਨਾਲ ਤੀਰ ਆਂ
ਮੈ ਹਿੱਕ ਆਂ ਉੱਤੇ ਦਾਗਣੇ ਨੇ
ਬਣਿਆ ਨੀ ਹਲੇ
ਓ ਕਮਾਨ ਬਣੀ ਜਾਂਦਾ ਐ
ਦੱਲਿਆ ਦੀ ਆਕੜ ਮੈ ਨੀਵ ਥਲੇ ਰਖੀ
ਉੱਤੇ ਮਿੱਤਰਾ ਦਾ ਬਲੀਏ ਮਕਾਨ ਬਣੀ ਜਾਂਦਾ ਐ
ਓ ਮਾਰ ਮਾਰ ਵੈਰੀ ਜਟ ਘਰੇ ਦੱਬੀ ਕਹਿੰਦੇ
ਸਾਡਾ backyard ਕਬਰਿਸਤਾਨ ਬਣੀ ਜਾਂਦਾ ਐ
ਐਹੋਜੇ ਖੜੇ ਖੜੇ ਹੀ ਚਾਪ ਦਿਨੇ ਆਂ
ਆਜ ਦੁ ਮੰਡੀਰ ਲੀਖੇ ਚਕਮੇ ਜੇ ਗਾਣੇ ਜੋ
ਬਚੇ ਬਚੇ ਦੀ ਜ਼ੁਬਾਨੀ ਆਜ ਸਾਡਾ ਨਾਮ ਆਂ
ਮਿੱਟੀ ਚ ਮਿਲਾ ਦਿਆਂ ਅਗ ਲਾ ਦਿਆਂ ਪੁਰਾਣੇ ਜੋ
ਓ ਸੰਘੇ ਸੰਧੂ ਹੋਰੀ ਔਂਦੇ ਸ਼ੁਕਦੇ
ਦੋਹਾ ਦੀਆਂ ਕਲਮਾਂ ਬਰੋਬਰ ਬੰਦੂਕ ਦੇ
ਓ ਲੋਕਾ ਦੀ ਜ਼ੁਬਾਨੀ ਦੰਦ ਕੜਾ ਚਲੀ ਜਾਂਦੀ ਆਂ
ਕੀ ਵੱਡੇ ਘਰਾਂ ਵੱਲ ਕੋਈ ਤੂਫ਼ਾਨ ਬਣੀ ਜਾਂਦਾ ਐ
ਦੱਲਿਆ ਦੀ ਆਕੜ ਮੈ ਨੀਵ ਥਲੇ ਰਖੀ
ਉੱਤੇ ਮਿੱਤਰਾ ਦਾ ਬਲੀਏ ਮਕਾਨ ਬਣੀ ਜਾਂਦਾ ਐ
ਓ ਮਾਰ ਮਾਰ ਵੈਰੀ ਜਟ ਘਰੇ ਦੱਬੀ ਕਹਿੰਦੇ
ਸਾਡਾ backyard ਕਬਰਿਸਤਾਨ ਬਣੀ ਜਾਂਦਾ ਐ
ਦੱਲਿਆ ਦੀ ਆਕੜ ਮੈ ਨੀਵ ਥਲੇ ਰਖੀ
ਉੱਤੇ ਮਿੱਤਰਾ ਦਾ ਬਲੀਏ ਮਕਾਨ ਬਣੀ ਜਾਂਦਾ ਐ
ਓ ਮਾਰ ਮਾਰ ਵੈਰੀ ਜਟ ਘਰੇ ਦੱਬੀ ਕਹਿੰਦੇ
ਸਾਡਾ backyard ਕਬਰਿਸਤਾਨ ਬਣੀ ਜਾਂਦਾ ਐ
Lyrics copyright : legal lyrics licensed by Lyricfind.
No unauthorized reproduction of lyric.

Comments for Graveyard lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol at the top of magnifying glass
3| symbol to the right of the trash
grid grid grid
grid grid grid
grid grid grid