song lyrics / Veer Sandhu / 7 Bande lyrics  | FRen Français

7 Bande lyrics

Performers Veer SandhuRxtro

7 Bande song lyrics by Veer Sandhu official

7 Bande is a song in Panjabi

ਮੋਢਿਆਨ ਤੋਂ ਥੁੱਕ ਦੇ ਨੇ
ਗੈਰਾਂ ਸਿਰੋਂ ਬੁੱਕਦੇ ਨੇ
ਜਦੋਂ ਆਵਾ ਮੂਹਰੇ ਇਕ ਦੂਜੇ ਪਿੱਛੇ ਲੁਕ ਦੇ ਨੇ
ਨਹਿਰੋਂ ਪਾਰ ਕੋਠੀ ਮੇਰੀ ਖੇਤਾਂ ਵਿਚ ਕੱਲੀ ਕਿਹੜੀ
ਮੁਲਾਕਾਤ free ਇਥੇ ਲਾਇਆ ਕਿਹੜਾ ਟੋਲ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ ਆਇਓ ਕਿਊ ਕੀ
6 ਬੰਦਿਆਂ ਦਾ ਹਾਲ ਪਕਾ ਰੱਖਣ ਕੋਲ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ ਆਇਓ ਕਿਊ ਕੀ
6 ਬੰਦਿਆਂ ਦਾ ਹਾਲ ਪਕਾ ਰੱਖਣ ਕੋਲ ਮੈਂ

ਆਹ ਨਾਅਰਾ ਹੈਂ ਬੜੀਆਂ ਆ ਜੋ ਸਿੱਟਣ ਗਰਾਸ ਮੈਨੂੰ
ਭੁੱਖੇ ਸ਼ੇਰ ਜੇਹਾ ਪਰ ਮਿਲਦਾ ਨੀ ਮਾਸ ਮੈਨੂੰ
ਵੈਰੀ ਆਏ ਥੋਡੇ ਕਰ ਦਿੰਦੇ ਸਿੰਘ ਨਰਾਸ਼ ਮੈਨੂੰ
ਖੇਡਦਾ ਮੈਂ ਸ਼ਬਦਾਂ ਨਾ ਆਉਂਦੀ ਕਿਥੇ ਤਾਸ਼ ਮਨੂੰ
ਆਹੀ ਕੁਜ ਕੀਤਾ ਅਸੀਂ
ਬੰਦੇ ਏ ਐਧੇ ਕੀਤੇ
ਕੇੜ੍ਹਾ ਚੜ੍ਹਦੀ ਜਵਾਨੀ ਕਿਹੜਾ ਕੀਤਾ
ਚੋਹਾਲ ਮੋਹਾਲੀ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ ਆਇਓ ਕਿਊ ਕੀ
6 ਬੰਦਿਆਂ ਦਾ ਹਾਲ ਪਕਾ ਰੱਖਣ ਕੋਲ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ ਆਇਓ ਕਿਊ ਕੀ
6 ਬੰਦਿਆਂ ਦਾ ਹਾਲ ਪਕਾ ਰੱਖਣ ਕੋਲ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ ਆਇਓ ਕਿਊ ਕੀ
6 ਬੰਦਿਆਂ ਦਾ ਹਾਲ ਪਕਾ ਰੱਖਣ ਕੋਲ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ ਆਇਓ ਕਿਊ ਕੀ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ

ਹੋ ਰੰਨਾਂ ਵਾਂਗੂ ਮਹਿਕਦੇ ਨੇ ਬੁੱਕਲ ਕੇ ਸ਼ਨੈਲ ਉੱਤੇ
ਬੰਦਿਆਂ ਚ ਗਿਣਤੀ ਨੀ ਬੁੜੀਆਂ ਚ ਪਹਿਲ ਉੱਤੇ
ਇਹੋ ਜਿਹੇ ਵੈਲੀਆਂ ਦੇ ਜਾਂਦੇ ਨੀ ਟ੍ਰੇਲਰ ਉੱਤੇ
Apple ਦੀ ringtone Oppo ਦੇ ਮੋਬਾਈਲ ਉੱਤੇ
ਇਹੋ ਜਿਹੇ ਦੂਹਰੇ ਕਿਰਦਾਰਾ ਵਾਲੇ ਲੰਡੂਆਂ ਦੀ
ਟਾਇਮ ਜੇਹਾ ਆਉਣ ਦੇ ਚਕੋਊ ਦਾ ਵੇਖੀ ਝੋਲ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ ਆਇਓ ਕਿਊ ਕੀ
6 ਬੰਦਿਆਂ ਦਾ ਹਾਲ ਪਕਾ ਰੱਖਣ ਕੋਲ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ ਆਇਓ ਕਿਊ ਕੀ
6 ਬੰਦਿਆਂ ਦਾ ਹਾਲ ਪਕਾ ਰੱਖਣ ਕੋਲ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ ਆਇਓ ਕਿਊ ਕੀ
6 ਬੰਦਿਆਂ ਦਾ ਹਾਲ ਪਕਾ ਰੱਖਣ ਕੋਲ ਮੈਂ
ਖੜ ਦਾ ਨਾ ਇਕ ਬੰਦੇ ਮਿਲਦੇ ਆ 18 ਇਥੇ
7 ਵਿਚ ਪੰਝ ਪਾਕੇ ਬਣ ਜਾਂਦੇ 12 ਇਥੇ
ਖੇਡ ਕੀ ਸਕੀਮਾਂ ਹੁੰਦੇ 9 2 11 ਇਥੇ
ਇਹੋ ਜਿਹੇ ਯਾਰਾਂ ਤੋਂ ਕੱਢੋਯੂਨੀਅਨ ਕੀ ਧਾਰਾ ਇਥੇ
ਤਨ ਤਨ ਦੀ ਆ ਤੁਕ ਮਨ ਮਨ ਦੇ ਆ ਅੱਖਰ
ਗਾਣਿਆ ਗਾਲ਼ਾਂ ਪੁੱਤ ਪਵਨ ਤੋਲ ਤੋਲ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ ਆਇਓ ਕਿਊ ਕੀ
6 ਬੰਦਿਆਂ ਦਾ ਹਾਲ ਪਕਾ ਰੱਖਣ ਕੋਲ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ ਆਇਓ ਕਿਊ ਕੀ
6 ਬੰਦਿਆਂ ਦਾ ਹਾਲ ਪਕਾ ਰੱਖਣ ਕੋਲ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ ਆਇਓ ਕਿਊ ਕੀ
6 ਬੰਦਿਆਂ ਦਾ ਹਾਲ ਪਕਾ ਰੱਖਣ ਕੋਲ ਮੈਂ
ਸਾਨੂ ਧੌਣ ਦੇ ਵਿਚਾਰ ਕਈਆਂ
ਰੱਖੇ ਵਾਸਨ ਬਾਹਰ
ਆਜੂ ਸੂਰਤ ਟਿਕਾਣੇ ਜਦੋ
ਗਾਟਾਲ ਚ ਚਾਰ ਪਈਆਂ
ਸੰਧੂ ਨਾਲ ਹੁੰਦਾ ਜੇੜ੍ਹਾ ਸੰਘਾ ਤੇ ਬਰਾੜ
ਕੱਢ ਧੋਉਣਾ ਵਿਚ ਸਰੀਏ ਪੱਟਣ ਚ ਦਵੇ ਚਾੜ
ਧੌਣ ਚੋਂ ਕੱਢਣ ਸਰੀਏ
ਪੱਟ ਚ ਪਵਾ ਚੜ
ਕੁੰਝ ਨਾ ਲਵਾਇਓ ਕੀਤੇ
ਐਵੇਂ ਚੂੜ ਚੌੜ ਚ
ਸਾਫ ਸਾਫ ਕਹਿਣਾ ਕੋਈ ਕਰਾ ਨਾ ਮਖੌਲ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ ਆਇਓ ਕਿਊ ਕੀ
ਚਾਹੇ ਬੰਦਿਆਂ ਦਾ ਹਾਲ ਪਕਾ ਰੱਖਣ ਕੋਲ ਮੈਂ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ
ਮਿੱਤਰਾਂ ਨਾ ਖੈਨਾ ਆ ਜੇ ਸੱਤ ਬੰਦੇ
6 ਬੰਦਿਆਂ ਦਾ ਹਾਲ ਪਕਾ ਰੱਖਣ ਕੋਲ ਮੈਂ
Lyrics copyright : legal lyrics licensed by Lyricfind.
No unauthorized reproduction of lyric.

Comments for 7 Bande lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol at the bottom of the cloud
3| symbol to the left of the padlock
grid grid grid
grid grid grid
grid grid grid