song lyrics / Veer Sandhu / Batua lyrics  | FRen Français

Batua lyrics

Performer Veer Sandhu

Batua song lyrics by Veer Sandhu official

Batua is a song in Panjabi

ਹੋ ਬਹੁਤ ਦੇਖ ਲੈ ਬਣਾ ਕੇ ਯਾਰ ਬੇਲੀ ਗੋਰੀਏ
ਮੈਂ ਕਿਸੇ ਗੱਲੋ ਨਾ ਬੰਦ ਕੀਤੀ ਏਨਾ ਦੀ ਭਰਤੀ
ਖਾ ਖਾ ਕੇ ਕਈ ਤਰਾਂ ਦੀਆਂ ਭਸਮਾਂ ਰਕਾਨੇ
ਫਿਰ ਬੱਕਰੀ ਗਾਂਧੀ ਦੀ ਘਾ ਕਿਥੇ ਚਰਦੀ
ਬੜੇ ਤੁਰ ਗਏ ਆ ਬਣ ਬਣ ਡੱਬਾ ਦੇ ਮੋਜ਼ਰ
ਬਹੁਤ ਤੁਰ ਗਏ ਆ ਬਣ ਬਣ ਰੈਫਲਾ ਕੁੜੇ
ਇਥੇ ਜਿਵੇਂ ਜਿਵੇਂ ਖਾਲੀ ਹੁੰਦੇ ਬਟੂਆ ਕੁੜੇ
ਤੇ ਓਵੇਂ ਓਵੇਂ ਖਾਲੀ ਹੋਈ ਜਾਨ
ਇਥੇ ਜਿਵੇਂ ਜਿਵੇਂ ਖਾਲੀ ਹੁੰਦੇ ਬਟੂਆ ਕੁੜੇ
ਤੇ ਓਵੇਂ ਓਵੇਂ ਖਾਲੀ ਹੋਈ ਜਾਨ ਮਹਿਫ਼ਿਲਾਂ ਕੁੜੇ
ਇਥੇ ਜਿਵੇਂ ਜਿਵੇਂ ਖਾਲੀ ਹੁੰਦੇ ਬਟੂਆ ਕੁੜੇ
ਤੇ ਓਵੇਂ ਓਵੇਂ ਖਾਲੀ ਹੋਈ ਜਾਨ ਮਹਿਫ਼ਿਲਾਂ ਕੁੜੇ

ਹੋ ਸਾਡੀ ਰਿਸ਼ੀਮੁਨੀਆਂ ਦੇ ਵਰਗੀ ਐ ਵਿਰਤੀ
ਤੇ ਦਿਲ ਵਿਚ ਮਸਲਾ ਨਾ ਆਪਣਾ ਨਾ ਗ਼ੈਰ ਦਾ
ਜਿਹੜਾ ਦਿਲ ਨੂੰ ਨਾ ਜੱਚੇ ਨੀਂ ਕਲਮ ਕਰੀਦੀ
ਨੀਂ ਫਿਰ ਰਾਜਾ ਭਾਵੇਂ ਹੋਵੇ ਉਹ ਭਮੋਰੇ ਸ਼ਹਿਰ ਦਾ
ਸਾਡੀ ਯਾਰੀ ਦੇ ਪੈਮਾਣੇ ਗੱਡੀਆਂ ਨੀਂ ਵੇਖਦੇ
ਕੋਲ ਕਿਹੜੇ ਆ ਮਾਰੂਤੀ ਕਿਹੜੇ ਟੇਸਲਾ ਕੁੜੇ
ਇਥੇ ਜਿਵੇਂ ਜਿਵੇਂ ਖਾਲੀ ਹੁੰਦੇ ਬਟੂਆ ਕੁੜੇ
ਤੇ ਓਵੇਂ ਓਵੇਂ ਖਾਲੀ ਹੋਈ ਜਾਨ ਮਹਿਫ਼ਿਲਾਂ ਕੁੜੇ
ਇਥੇ ਜਿਵੇਂ ਜਿਵੇਂ ਖਾਲੀ ਹੁੰਦੇ ਬਟੂਆ ਕੁੜੇ
ਤੇ ਓਵੇਂ ਓਵੇਂ ਖਾਲੀ ਹੋਈ ਜਾਨ ਮਹਿਫ਼ਿਲਾਂ ਕੁੜੇ
ਇਥੇ ਜਿਵੇਂ ਜਿਵੇਂ ਖਾਲੀ ਹੁੰਦੇ ਬਟੂਆ ਕੁੜੇ
ਤੇ ਓਵੇਂ ਓਵੇਂ ਖਾਲੀ ਹੋਈ ਜਾਨ ਮਹਿਫ਼ਿਲਾਂ ਕੁੜੇ

ਉਹ ਤਾਸ਼ ਵਾਂਗੂ ਕੱਲਾ ਕੱਲਾ ਪੱਤਾ ਖੋਲੀ ਜਾਂਦੇ ਆ
ਅਸੀਂ ਲੀਰਾ ਦੀਆਂ ਖੁੱਡੋਆਂ ਫਰੋਲੀ ਜਾਂਦੇ ਆ
ਡਿੱਗੇ ਪੈਰਾਂ ਵਿਚ ਚੱਕ ਚੱਕ ਗੱਲੇ ਲਈ ਜਾਇਏ
ਚੜੇ ਸਿਰਾ ਤੇ ਜੋ ਮਿੱਟੀ ਚ ਮਧੋਲੀ ਜਾਂਦੇ ਆ
ਇਕ ਹੱਥ ਕੁੰਡੀ ਦੂਜਾ ਸਾਜ਼ ਲੱਗਾ ਡੱਬ ਨਾਲ
ਹੁਣ ਦੋਹਾ ਨਾਲ ਚਲਣ ਰਿਹਾਰਸਲਾ ਕੁੜੇ
ਇਥੇ ਜਿਵੇਂ ਜਿਵੇਂ ਖਾਲੀ ਹੁੰਦੇ ਬਟੂਆ ਕੁੜੇ
ਤੇ ਓਵੇਂ ਓਵੇਂ ਖਾਲੀ ਹੋਈ ਜਾਨ ਮਹਿਫ਼ਿਲਾਂ ਕੁੜੇ
ਇਥੇ ਜਿਵੇਂ ਜਿਵੇਂ ਖਾਲੀ ਹੁੰਦੇ ਬਟੂਆ ਕੁੜੇ
ਤੇ ਓਵੇਂ ਓਵੇਂ ਖਾਲੀ ਹੋਈ ਜਾਨ ਮਹਿਫ਼ਿਲਾਂ ਕੁੜੇ
ਇਥੇ ਜਿਵੇਂ ਜਿਵੇਂ ਖਾਲੀ ਹੁੰਦੇ ਬਟੂਆ ਕੁੜੇ
ਤੇ ਓਵੇਂ ਓਵੇਂ ਖਾਲੀ ਹੋਈ ਜਾਨ

ਮੈਂ ਬਹੁਤੇ ਯਾਰ ਨੀਂ ਬਣੌਣੇ ਤੇ ਤੂੰ ਸਹੇਲੀਆਂ ਬਣਾ ਨਾ
ਉਸ ਚੌਧਰੀ ਦੀ ਕੁੜੀ ਵਾਂਗੂ ਚੇਲਿਆ ਬਣਾ ਨਾ
ਜਿਹੜੇ ਖੜਦੇ ਆ ਨਾਲ 3, 4 ਹੀ ਹੁੰਦੇ ਆ
ਬਹੁਤੇ ਸੱਜਣ ਤਾ ਪਿੱਠਾ ਉੱਤੇ ਵਾਰ ਹੀ ਹੁੰਦੇ ਆ
ਉਂਜ ਗੱਲਾਂ ਵਾਲੇ ਰਾਜ ਇਥੇ ਬਹੁਤ ਮਿਲਦੇ
ਕੰਮ ਫੁੱਲਾਂ ਦਾ ਨਾ ਦੇਣ ਕਦੇ ਸਹਿਫ਼ੀਕੂੜੇ
ਇਥੇ ਜਿਵੇਂ ਜਿਵੇਂ ਖਾਲੀ ਹੁੰਦੇ ਬਟੂਆ
ਤੇ ਓਵੇਂ ਓਵੇਂ ਖਾਲੀ ਹੋਈ ਜਾਨ ਮਹਿਫ਼ਿਲਾਂ ਕੁੜੇ
ਇਥੇ ਜਿਵੇਂ ਜਿਵੇਂ ਖਾਲੀ ਹੁੰਦੇ ਬਟੂਆ
ਤੇ ਓਵੇਂ ਓਵੇਂ ਖਾਲੀ ਹੋਈ ਜਾਨ ਮਹਿਫ਼ਿਲਾਂ ਕੁੜੇ
ਇਥੇ ਜਿਵੇਂ ਜਿਵੇਂ ਖਾਲੀ ਹੁੰਦੇ ਬਟੂਆ
ਤੇ ਓਵੇਂ ਓਵੇਂ ਖਾਲੀ ਹੋਈ ਜਾਨ ਮਹਿਫ਼ਿਲਾਂ ਕੁੜੇ
ਉਹ Sandhu ਸੰਗੇ ਦੀ ਕਲਮ ਬਣੇ ਵੰਜ ਘੜ ਕੇ
ਸਾਡੇ ਲਿੱਖਣ ਲਯੀ ਛੋਟੀਆਂ ਨਈ ਪੈਨਸਿਲਾਂ ਕੁੜੇ
Lyrics copyright : legal lyrics licensed by Lyricfind.
No unauthorized reproduction of lyric.

Comments for Batua lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the eye
2| symbol at the top of the clock
3| symbol to the left of the star
grid grid grid
grid grid grid
grid grid grid