song lyrics / Surjit Khan / Rus Rus lyrics  | FRen Français

Rus Rus lyrics

Performers Surjit KhanPopsy

Rus Rus song lyrics by Surjit Khan official

Rus Rus is a song in Panjabi

ਹੋਊਊ ਹੋਊਊਊ
ਐਵੇਂ ਰੁਸ ਰੁਸ ਬਹਿੰਦਾ ਆਇਨ ਬਾਹਨਿਆਂ ਦੇ ਨਾਲ
ਐਵੇਂ ਰੁਸ ਰੁਸ ਬਹਿੰਦਾ ਆਇਨ ਬਾਹਨਿਆਂ ਦੇ ਨਾਲ
ਕਦੀ ਨਿੱਬਦੇ ਨਾ ਪਿਆਰ ਯਾਰਾ ਤਾਂਨਿਆਂ ਦੇ ਨਾਲ
ਕਦੀ ਨਿੱਬਦੇ ਨਾ ਪਿਆਰ ਯਾਰਾ ਤਾਂਨਿਆਂ ਦੇ ਨਾਲ
ਐਵੇਂ ਰੁਸ ਰੁਸ ਬਹਿੰਦਾ ਆਇਨ ਰੁਸ ਬਹਿੰਦਾ ਆਇਨ

ਨਿੱਕੀ ਨਿੱਕੀ ਗੱਲੋਂ ਤੁਰ ਜਾਣਦਾ ਮੁਖ ਮੋੜ ਕੇ
ਨਿੱਕੀ ਨਿੱਕੀ ਗੱਲੋਂ ਤੁਰ ਜਾਣਦਾ ਮੁਖ ਮੋੜ ਕੇ
ਕੀ ਮਿਲਦਾ ਐ ਤੈਂਨੂੰ ਸਾਡਾ ਦਿਲ ਤੋੜਕੇ
ਕੀ ਮਿਲਦਾ ਐ ਤੈਂਨੂੰ ਸਾਡਾ ਦਿਲ ਤੋੜਕੇ
ਕੋਈ ਕਰਦਾ ਨੀਂ ਇੰਜ ਤਾ ਬੇਗਾਨਿਆਂ ਦੇ ਨਾਲ
ਕੱਢੀ ਨਿੱਬਦੇ ਨਾ ਪਿਆਰ ਯਾਰਾ ਤਾਂਨਿਆਂ ਦੇ ਨਾਲ
ਕੱਢੀ ਨਿੱਬਦੇ ਨਾ ਪਿਆਰ ਯਾਰ ਆ ਤਾਂਨਿਆਂ ਦੇ ਨਾਲ
ਐਵੇਂ ਰੁਸ ਰੁਸ ਬਹਿੰਦਾ ਆਇਨ ਰੁਸ ਬਹਿੰਦਾ ਆਇਨ

ਜੱਦੋਂ ਸੁਪਨਾ ਗੁਲਾਬੀ ਕੋਈ ਟੁੱਟ ਜਾਦਾ ਐ
ਜੱਦੋਂ ਸੁਪਨਾ ਗੁਲਾਬੀ ਕੋਈ ਟੁੱਟ ਜਦਾ ਐ
ਹੱਥ ਸੱਜਣਾ ਦਾ ਹੱਥਾਂ ਵਿਚ ਛੁਟ ਜਾਦਾ ਐ
ਹੱਥ ਸੱਜਣਾ ਦਾ ਹੱਥਾਂ ਵਿਚ ਛੁਟ ਜਾਦਾ ਐ
ਨਾਹਤਾ ਜੁੜਦਾ ਜਾਣਦਾ ਸੜ੍ਹ ਲਈ ਦੇ ਨਾਲ
ਕੱਢੀ ਨਿੱਬਦੇ ਨਾ ਪਿਆਰ ਯਾਰਾ ਤਾਂਨਿਆਂ ਦੇ ਨਾਲ
ਕੱਢੀ ਨਿੱਬਦੇ ਨਾ ਪਿਆਰ ਯਾਰਾ ਤਾਂਨਿਆਂ ਦੇ ਨਾਲ
ਐਵੇਂ ਰੁਸ ਰੁਸ ਬਹਿੰਦਾ ਆਇਨ ਰੁਸ ਬਹਿੰਦਾ ਆਇਨ

ਇਹਨੂੰ ਪਿਆਰ ਕਹਿਲਾ ਭਾਵਵੇਂ ਸਾਡੀ ਕਮਜ਼ੋਰੀ
ਇਹਨੂੰ ਪਿਆਰ ਕਹਿਲਾ ਭਾਵਵੇਂ ਸਾਡੀ ਕਮਜ਼ੋਰੀ
ਸੂਫੀ ਤੇਰੇ ਵਾਲ ਮੁੱਢ ਪੈਂਦੇ ਪੈਰ ਮੱਲੋ ਜੋੜੀ
ਸੂਫੀ ਤੇਰੇ ਵਾਲ ਮੁੱਢ ਪੈਂਦੇ ਪੈਰ ਮੱਲੋ ਜੋੜੀ
ਕੌੜੀ ਜਾਨ ਕੇ ਫਰੋਲਾ ਸਾੰਨੂ ਕੰਨਿਆਂ ਦੇ ਨਾਲ
ਕੱਢੀ ਨਿੱਬਦੇ ਨਾ ਪਿਆਰ ਯਾਰਾ ਤਾਂਨਿਆਂ ਦੇ ਨਾਲ
ਕੱਢੀ ਨਿੱਬਦੇ ਨਾ ਪਿਆਰ ਯਾਰਾ ਤਾਂਨਿਆਂ ਦੇ ਨਾਲ
ਐਵੇਂ ਰੁਸ ਰੁਸ ਬਹਿੰਦਾ ਆਇਨ , ਰੁਸ ਬਹਿੰਦਾ ਆਇਨ
Lyrics copyright : legal lyrics licensed by Lyricfind.
No unauthorized reproduction of lyric.

Comments for Rus Rus lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the helmet
2| symbol at the top of the camera
3| symbol at the top of the television
grid grid grid
grid grid grid
grid grid grid