song lyrics / Surjit Khan / Big Deals lyrics  | FRen Français

Big Deals lyrics

Performer Surjit Khan

Big Deals song lyrics by Surjit Khan official

Big Deals is a song in Panjabi

Yeah Surjit Khan..
JP.. Yeah mad mix

ਊ ਸੂਰਜਾਂ ਨਾਲ ਮਿਲੇ ਜਿਹਦੀ ਮੱਤ ਸੋਹਣੇਯਾ
ਪਾਇਦਾ ਨੀ ਬਿਨਾ ਗੱਲੋਂ ਹਥ ਸੋਹਣੇਯਾ
ਅੱਗ ਵਾਂਗੂ ਅਖਾਂ ਚ ਬਾਰੂਦ ਬਲਦਾ
ਫੂਕ ਦਿੰਦਾ ਜਿਹਦਾ ਚਕੇ ਹਥ ਸੋਹਣੇਯਾ
ਕਯੀ ਨੇ record ਕਾਇਮ ਕੀਤੇ ਜੱਟ ਨੇ
ਕਯੀ ਨੇ record ਕਾਇਮ ਕੀਤੇ ਜੱਟ ਨੇ
ਖੱਬੀ ਖਾਨ ਮੂਹਿੋ ਦੇਖ ਆਪ ਦਸਦੇ
ਊ ਮੀਨਿਆਂ ਨੀ ਫਿੱਟੇ ਨਾਲ ਛਾਤੀਆਂ ਕਦੇ
ਕੀਤੇ ਕਮ ਜਿਗਰੇ ਦਾ ਨਾਪ ਦਸਦੇ
ਊ ਮੀਨਿਆਂ ਨੀ ਫਿੱਟੇ ਨਾਲ ਛਾਤੀਆਂ ਕਦੇ
ਕੀਤੇ ਕਮ ਜਿਗਰੇ ਦਾ ਨਾਪ ਦਸਦੇ

ਊ ਚੁਕੀ ਕਲ ਦੀ ਮੰਡੀਰ ਫਿਰਦੀ ਆ ਅਸਲੇ
ਜੁਰਤਾ ਤੋ ਬਿਨਾ ਮੁਕਦੇ ਨਾ ਮਸਲੇ
ਵੱਡੇ ਵੱਡੇ ਖਾਲੀ ਹਥ ਮੋੜ ਜੱਟ ਨੇ
ਅਡਿਆ ਦੀ ਧੂੜ ਵਾਂਗੂ ਕਯੀ ਮਸਲੇ
ਪਾਣੀਆਂ ਨੂ ਪੁਲਾਂ ਉੱਤੋ ਟੱਪਣ ਨਾ ਦਿਤਾ
ਪਾਣੀਆਂ ਨੂ ਪੁਲਾਂ ਉੱਤੋ ਟੱਪਣ ਨਾ ਦਿਤਾ
ਤੇਰੇ ਸ਼ਿਅਰ ਦੇ ਨੇ ਗੁੰਡੇ ਮਨੂ ਬਾਪ ਦਸਦੇ
ਊ ਮੀਨਿਆਂ ਨੀ ਫਿੱਟੇ ਨਾਲ ਛਾਤੀਆਂ ਕਦੇ
ਕੀਤੇ ਕਮ ਜਿਗਰੇ ਦਾ ਨਾਪ ਦਸਦੇ
ਊ ਮੀਨਿਆਂ ਨੀ ਫਿੱਟੇ ਨਾਲ ਛਾਤੀਆਂ ਕਦੇ
ਕੀਤੇ ਕਮ ਜਿਗਰੇ ਦਾ ਨਾਪ ਦਸਦੇ

Yeah
ਬਨੇਯਾ ਆਏ ਖਾਸ ਅੱਜ ਕਦੇ ਸੀ ਆਮ ਮੈਂ
ਬਦਲੇ ਨੇ ਦਿਨ ਨਾ ਨਾ ਬਦਲੀ ਜ਼ੁਬਾਨ ਮੈਂ
ਖਿਚਦੇ ਸੀ ਲੱਤਾਂ ਜਿਹਦੇ ਓੰਨਾ ਨੂ ਜਿਤਾ ਡੇਯਨ
ਨਾਲ ਜਿਹਦੇ ਖਾਦੇ ਕਾਰਾਂ ਓੰਨਾ ਨੂ ਸਲਾਮ ਮੈ
Time ਦੀ ਆ ਗਲ ਅੱਜ ਮੋਜਣ ਦੇਖੋ ਮੰਦਾ
ਰੱਬ ਦੀਆਂ ਕੀਤੀਆਂ ਨੂ ਕੋਈ ਨਾ ਪਛਾਣਦਾ
ਕਲ ਤਕ ਪਾਸਾ ਵਟ ਲੰਗਦੇ ਸੀ ਜਿਹਦੇ
ਅੱਜ ਹੂਪ ਹੂਪ ਦਸਦੇ ਨੇ JP ਤੋਨੂ ਜਾਣਦਾ
ਊ ਯਾਰ ਨੂ ਜ਼ਮਾਂ ਥਾਂ ਥਾਂ ਟੋਲਦਾ
ਖਬਰਾਂ ਚ ਦੇਖ ਦੇਖ ਨਾ ਬੋਲਦਾ
JP ਨਾਲ ਮੈ ਖਡ਼ਾ ਹਿੱਕ ਤਾਣ ਨੀ
ਨਿਗਾਹ ਮਾਲਕ ਦੀ ਸਿਧੀ ਅਜ ਤਾਂ ਬੋਲਦਾ

ਊ ਕਰੇਯਾ ਨੀ ਮਾਨ ਕਦੇ ਤੇਰੇ ਯਾਰ ਨੇ
ਊ ਕਰੇਯਾ ਨੀ ਮਾਨ ਕਦੇ ਤੇਰੇ ਯਾਰ ਨੇ
ਅਖਾਂ ਵਿਚ ਚੀਨੇ ਸਾਰੇ ਖਵਾਬ ਦਸਦੇ
ਊ ਕਿੰਨਿਆਂ ਨੀ ਫਿੱਟੇ ਨਾਲ ਛਾਤੀਆਂ ਕਦੇ
ਕੀਤੇ ਕਮ ਜਿਗਰੇ ਦਾ ਨਾਪ ਦਸਦੇ
ਊ ਮੀਨਿਆਂ ਨੀ ਫਿੱਟੇ ਨਾਲ ਛਾਤੀਆਂ ਕਦੇ
ਕੀਤੇ ਕਮ ਜਿਗਰੇ ਦਾ ਨਾਪ ਦਸਦੇ
ਹੋਏ ਫਿੱਟੇ ਫਿੱਟੇ ਨਾਲ
ਛੱਤੀਆਂ ਕਦੇ
ਹੋਏ ਫਿੱਟੇ ਫਿੱਟੇ ਨਾਲ
ਛੱਤੀਆਂ ਕਦੇ
ਹੋਏ ਫਿੱਟੇ ਫਿੱਟੇ ਨਾਲ
ਛੱਤੀਆਂ ਕਦੇ
ਹੋਏ ਫਿੱਟੇ ਫਿੱਟੇ ਨਾਲ
ਛੱਤੀਆਂ ਕਦੇ

Mad mix
Lyrics copyright : legal lyrics licensed by Lyricfind.
No unauthorized reproduction of lyric.

Comments for Big Deals lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol to the right of magnifying glass
3| symbol at the bottom of the suitcase
grid grid grid
grid grid grid
grid grid grid