song lyrics / Surjit Khan / Tere Naal Pyar lyrics  | FRen Français

Tere Naal Pyar lyrics

Performer Surjit Khan

Tere Naal Pyar song lyrics by Surjit Khan official

Tere Naal Pyar is a song in Panjabi

ਮੇਰੇ ਨਾਲ ਤੈਨੂ ਪਿਆਰ ਹੋ ਜਾਵੇ
ਏ ਗੱਲ ਤੇਰੇ ਮੰਨ ਨੂੰ ਮੋਹ ਜਾਵੇ
ਰਹਿਮ ਉਸ ਰੱਬ ਦੀ ਹੋ ਜਾਵੇ
ਕਰਾ ਮੈਂ ਸ਼ੁਕਰਾਨਾ
ਕਰਾ ਮੈਂ ਸ਼ੁਕਰਾਨਾ
ਕਰਾ ਮੈਂ ਸ਼ੁਕਰਾਨਾ
ਕਰਾ ਮੈਂ ਸ਼ੁਕਰਾਨਾ

ਈਦ ਮੇਰੀ ਤੂੰ ਹੀ ਏਂ ਤੂੰ ਹੀ ਤਾਂ ਹੈ ਦੀਵਾਲੀ
ਤੇਰੇ ਬਿਨ ਰਾਤ ਚਾਨਣੀ ਵੀ ਲੱਗਦੀ ਏ ਕਾਲੀ
ਸਾਰਾ ਦਿਨ ਰਾਹ ਤੱਕ ਤੱਕ ਥੱਕ ਜਾਵਣ ਮੇਰੀਆਂ ਅੱਖਾਂ
ਕੀਤੀਆਂ ਮਿਨਤਾਂ ਯਾਦ ਆ ਜਾਵਣ ਤੈਨੂੰ ਲੱਖਾਂ
ਕਿੱਤੇ ਨਾ ਖਾਕ ਹੋ ਜਾਵਾਂ
ਤੇਰਾ ਏ ਦੁਖ ਨਾ ਸਹਿ ਪਾਵਾਂ
ਵਜ੍ਹਾ ਤੂੰ ਹੋਵੇ ਬਣ ਜੇ ਹੋਰ ਨਾ ਕੋਈ ਬਹਾਨਾ
ਨਾ ਕੋਈ ਬਹਾਨਾ
ਮੇਰੇ ਨਾਲ ਤੈਨੂੰ ਪਿਆਰ ਹੋ ਜਾਵੇ
ਏ ਗੱਲ ਤੇਰੇ ਮੰਨ ਨੂੰ ਮੋਹ ਜਾਵੇ
ਰਹਿਮ ਉਸ ਰੱਬ ਦੀ ਹੋ ਜਾਵੇ
ਕਰਾ ਮੈਂ ਸ਼ੁਕਰਾਨਾ
ਕਰਾ ਮੈਂ ਸ਼ੁਕਰਾਨਾ
ਕਰਾ ਮੈਂ ਸ਼ੁਕਰਾਨਾ
ਕਰਾ ਮੈਂ ਸ਼ੁਕਰਾਨਾ

ਮਹਿੰਗਿਆ ਪੈ ਰਹੀਆਂ ਨੇ ਮੈਨੂੰ ਏ ਦਿਲਬਰੀਆਂ
ਕੌਣ ਜਾਣੇ ਕਿੰਨੀਆਂ ਮੈਂ ਏਸ ਦਿਲ ਉੱਤੇ ਜੱਰੀਆਂ
ਮੇਰਿਆ ਜਜ਼ਬਾਤਾਂ ਨੂੰ ਤੂੰ ਸਮਝ ਨਾ ਪਾਇਆ
ਤੈਨੂੰ ਸਮਝੌਣ ਲਈ ਮੈ ਵੱਧ ਕੇ ਜੋਰ ਲਗਾਇਆ
ਡੋਰ ਏ ਟੁੱਟਦੀ ਜਾਂਦੀ ਏ ਧੜਕਣ ਵੀ ਰੁਕਦੀ ਜਾਂਦੀ ਏ
ਤੂੰ ਹੀ ਜਾਣੇ ਮੇਰਾ ਇੱਕ ਤੂੰ ਹੀ ਏ ਨਿਸ਼ਾਨਾ
ਹੈ ਮੇਰਾ ਨਿਸ਼ਾਨਾ
ਮੇਰੇ ਨਾਲ ਤੈਨੂੰ ਪਿਆਰ ਹੋ ਜਾਵੇ
ਏ ਗੱਲ ਤੇਰੇ ਮੰਨ ਨੂੰ ਮੋਹ ਜਾਵੇ
ਰਹਿਮ ਉਸ ਰੱਬ ਦੀ ਹੋ ਜਾਵੇ
ਕਰਾ ਮੈਂ ਸ਼ੁਕਰਾਨਾ
ਕਰਾ ਮੈਂ ਸ਼ੁਕਰਾਨਾ
ਕਰਾ ਮੈਂ ਸ਼ੁਕਰਾਨਾ
ਕਰਾ ਮੈਂ ਸ਼ੁਕਰਾਨਾ

ਜੋ ਵੀ ਗੱਲ ਏ ਦਸਦੇ ਤੂੰ ਹੀ ਤੇਰੇ ਮੰਨ ਅੰਦਰ
ਰਾਜ ਗੁਰਮੀਤ ਦੇ ਸੀਨੇ ਮਾਰ ਨਾ ਡੂੰਗਾ ਖੰਜਰ
ਵਕਤ ਨ੍ਹੀ ਕੋਲ ਮੇਰੇ ਜੇ ਆ ਸਕਦਾ ਤਾਂ ਆਜਾ
ਆਖਰੀ ਵਕ਼ਤ ਚ ਹੀ ਤੂੰ ਆਪਣੀ ਗੱਲ ਪੁਗਾ ਜਾ
ਏ ਬੰਦ ਕਿਤਾਬ ਹੋ ਜਾਣੀ
ਅੱਖੀਆਂ ਦਾ ਮੁਕਿਆ ਹੈ ਪਾਣੀ
ਮਹਿੰਗਾ ਪੈ ਜਾਏ ਨਾ ਕਿੱਤੇ ਭਰਨਾ
ਕੋਈ ਜੁਰਮਾਨਾ ਤੈਨੂੰ ਜੁਰਮਾਨਾ
ਮੇਰੇ ਨਾਲ ਤੈਨੂੰ ਪਿਆਰ ਹੋ ਜਾਵੇ
ਏ ਗੱਲ ਤੇਰੇ ਮੰਨ ਨੂੰ ਮੋਹ ਜਾਵੇ
ਰਹਿਮ ਉਸ ਰੱਬ ਦੀ ਹੋ ਜਾਵੇ
ਕਰਾ ਮੈਂ ਸ਼ੁਕਰਾਨਾ
ਕਰਾ ਮੈਂ ਸ਼ੁਕਰਾਨਾ
ਕਰਾ ਮੈਂ ਸ਼ੁਕਰਾਨਾ
ਕਰਾ ਮੈਂ ਸ਼ੁਕਰਾਨ
Lyrics copyright : legal lyrics licensed by Lyricfind.
No unauthorized reproduction of lyric.

Comments for Tere Naal Pyar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol at the top of the thumbs up
3| symbol to the right of the star
grid grid grid
grid grid grid
grid grid grid