song lyrics / Surjit Khan / Pehli Peshi lyrics  | FRen Français

Pehli Peshi lyrics

Performer Surjit Khan

Pehli Peshi song lyrics by Surjit Khan official

Pehli Peshi is a song in Panjabi

Bloody Beat
A little message to the wild
Not everybody gives me any message matter of fact

ਖਾੜਾ ਲਗਨਾ ਏ ਚੌਕ ਵਿਚਕਾਰ ਨੀ
ਹੋ ਲੈਣ ਦੇ ਤੂੰ ਬਰੀ ਅੱਜ ਯਾਰ ਨੀ
ਖਾੜਾ ਲਗਾਨਾ ਏ ਚੌਕ ਵਿਚਕਾਰ ਨੀ
ਹੋ ਲੈਣ ਦੇ ਤੂੰ ਬਰੀ ਅੱਜ ਯਾਰ ਨੀ
ਜਿਹੜੇ ਵੈਰੀਆਂ ਦੇ ਸੀਨੇ ਅੱਜ ਖੜ ਨੀ
ਅੱਜ ਖੁਲੀ ਹਥਕੜੀ ਹੋਣ ਦੇ

ਪੈਂਦਾ ਆਉ ਗਾ ਕਚੈਰੀ ਵਿਚ ਭੰਗੜਾ
ਪਹਿਲੀ ਪੇਸ਼ੀ ਬਰੀ ਹੋਣ ਦੇ
ਪੈਂਦਾ ਆਉ ਗਾ ਕਚੈਰੀ ਵਿਚ ਭੰਗੜਾ
ਨੀ ਯਾਰ ਤੇਰਾ ਬਰੀ ਹੋਣ ਦੇ
ਨੀ ਯਾਰ ਤੇਰਾ ਬਰੀ ਹੋਣ ਦੇ

ਗੱਲ ਮੁੱਕਣੀ ਹੈ ਤੇਰੇ ਹੀ ਬਿਆਨ ਤੇ
ਤੂੰ ਭੀ ਮੁਕਰੀ ਨਾਂ ਜੱਜ ਮੂਰੇ ਆਣ ਕੇ
ਮੁਕਰੀ ਨਾਂ ਜੱਜ ਮੂਰੇ ਆਣ ਕੇ
ਗੱਲ ਮੁੱਕਣੀ ਹੈ ਤੇਰੇ ਹੀ ਬਿਆਨ ਤੇ
ਤੂੰ ਭੀ ਮੁਕਰੀ ਨਾਂ ਜੱਜ ਮੂਰੇ ਆਣ ਕੇ
ਆਵੇ ਡਰੀ ਨਾਂ ਰਕਾਨੇ ਕਿਸੀ ਗੱਲ ਤੋਂ
ਤੂੰ ਗੱਲ ਜਮਾ ਖਰੀ ਹੋਣ ਦੇ

ਪੈਂਦਾ ਆਉ ਗਾ ਕਚੈਰੀ ਵਿਚ ਭੰਗੜਾ
ਪਹਿਲੀ ਪੇਸ਼ੀ ਬਰੀ ਹੋਣ ਦੇ
ਪੈਂਦਾ ਆਉ ਗਾ ਕਚੈਰੀ ਵਿਚ ਭੰਗੜਾ
ਨੀ ਯਾਰ ਤੇਰਾ ਬਰੀ ਹੋਣ ਦੇ
ਨੀ ਯਾਰ ਤੇਰਾ ਬਰੀ ਹੋਣ ਦੇ

ਬੜੀ ਚੱਕੀ ਸੀ ਨੀ ਬੈਰੀਆਂ ਨੇ ਅੱਤ ਨੀ
ਤੋਂ ਚੱਬਣਾ ਕਮੇ ਪਾਇਆ ਨੀ ਮੈਂ ਅੱਕ ਨੀ
ਚੱਬਣਾ ਕਮੇ ਪਾਇਆ ਨੀ ਮੈਂ ਅੱਕ ਨੀ
ਬੜੀ ਚੱਕੀ ਸੀ ਨੀ ਬੈਰੀਆਂ ਨੇ ਅੱਤ ਨੀ
ਤੋਂ ਚੱਬਣਾ ਕਮੇ ਪਾਇਆ ਨੀ ਮੈਂ ਅੱਕ ਨੀ
ਮੈਂ ਭੀ ਨਰਕਾਂ ਨੂੰ ਝਲ ਬੈਸੀ ਸਹਾਰ ਦੇ
ਸਾਡੇ ਨੇ ਤੜਦੀ ਫੜੀ ਹੋਣ ਦੇ

ਪੈਂਦਾ ਆਉ ਗਾ ਕੱਛਾਰੀ ਵਿਚ ਭੰਗੜਾ
ਪਹਿਲੀ ਪੇਸ਼ੀ ਬਰੀ ਹੋਣ ਦੇ
ਪੈਂਦਾ ਆਉ ਗਾ ਕੱਛਾਰੀ ਵਿਚ ਭੰਗੜਾ
ਨੀ ਯਾਰ ਤੇਰਾ ਬਰੀ ਹੋਣ ਦੇ
ਨੀ ਯਾਰ ਤੇਰਾ ਬਰੀ ਹੋਣ ਦੇ

ਹੋਣਾ ਮੰਤਰੀ ਦੀ ਰੈਲੀ ਚ ਕੰਠ ਨੀ
ਅਲਾ ਜੋੜੀਏ ਨਾ ਏਨਾ ਗੁਰੂ ਗਡ ਨੀ
ਅਲਾ ਜੋੜੀਏ ਨਾ ਏਨਾ ਗੁਰੂ ਗਡ ਨੀ
ਓ ਹੋਣਾ ਮੰਤਰੀ ਦੀ ਰੈਲੀ ਚ ਕੰਠ ਨੀ
ਅਲਾ ਜੋੜੀਏ ਨਾ ਏਨਾ ਗੁਰੂ ਗਡ ਨੀ
ਪਾਦੂ ਰਾਜਧਾਨੀ ਤਕ ਖਾਨ ਭਾਜੜਾਂ
ਗਰਾਰੀ ਕੀਤੇ ਅੜੀ ਹੋਣ ਦੇ
ਗਰਾਰੀ ਕੀਤੇ ਅੜੀ ਹੋਣ ਦੇ

ਪੈਂਦਾ ਆਉ ਗਾ ਕਚੈਰੀ ਵਿਚ ਭੰਗੜਾ
ਪਹਿਲੀ ਪੇਸ਼ੀ ਬਰੀ ਹੋਣ ਦੇ
ਪੈਂਦਾ ਆਉ ਗਾ ਕਚੈਰੀ ਵਿਚ ਭੰਗੜਾ
ਨੀ ਯਾਰ ਤੇਰਾ ਬਰੀ ਹੋਣ ਦੇ
ਪੈਂਦਾ ਆਉ ਗਾ ਕਚੈਰੀ ਵਿਚ ਭੰਗੜਾ
ਨੀ ਪਹਿਲੀ ਪੇਸ਼ੀ ਬਰੀ ਹੋਣ ਦੇ
ਪੈਂਦਾ ਆਉ ਗਾ ਕਚੈਰੀ ਵਿਚ ਭੰਗੜਾ
ਨੀ ਯਾਰ ਤੇਰਾ ਬਰੀ ਹੋਣ ਦੇ
ਨੀ ਯਾਰ ਤੇਰਾ ਬਰੀ ਹੋਣ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for Pehli Peshi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol at the bottom of the house
3| symbol at the top of the helmet
grid grid grid
grid grid grid
grid grid grid