song lyrics / Surjit Bhullar / Parche lyrics  | FRen Français

Parche lyrics

Performers Surjit BhullarSudesh Kumari

Parche song lyrics by Surjit Bhullar official

Parche is a song in Panjabi

ਖੁਸ਼ੀ ਦਿੱਲੀ ਦਾ swag ਬਿੱਲੋ
ਰਬ ਦੀ ਅਦਾ ਯਾਰ ਸਾਰੇ ਤੋਪ
ਯਾਰਾਂ ਤੇ ਨਾ ਡੂਂਗੇ ਜਜ਼ਬਾ
ਇਕ ਕੀਤੇ ਦਿਨ ਰਾਤ ਨੀਤ ਰਖੀ ਬਸ ਸਾਫ
ਹੋ ਗਯੀ Mista Baaz , Mista Baaz

ਸੋਹਣਾ ਵੀ ਬਥੇਰਾ ਏ ਤੂ ਸਾਹੂ ਜਿਹਾ ਵੇ
ਸਾਰੇਯਾ ਨੂ ਪਤਾ ਤੂ ਸਾਂਘੌ ਜਿਹਾ ਵੇ
ਸੋਹਣਾ ਵੀ ਬਥੇਰਾ ਏ ਤੂ ਸਾਹੂ ਜਿਹਾ ਵੇ
ਸਾਰੇਯਾ ਨੂ ਪਤਾ ਤੂ ਸਾਂਘੌ ਜਿਹਾ ਵੇ
ਹੋਗੇ ਮੈਂ ਹਰਾਂਨ ਅੱਜ ਵੇਖ ਕੇ news ਵਿਚ
ਤੇਰੇ ਕਾਰਨਮੇਯਾ ਦੇ ਚਰਚੇ

ਜੱਟਾ ਤੈਨੂ ਕੁੜਤੇ ਪਜਾਮੇ ਜੱਚਦੇ
ਤੇਰੇ ਉੱਤੇ ਜੱਚਦੇ ਨੀ ਪਰਚੇ

ਤੂ ਵੀ ਨਾ ਸਿਆਪਾ ਗੱਲ ਪਾਲੀ ਬੱਲੀਏ
ਨੀ phone ਵਾਰ ਵਾਰ ਮਿੱਤਰਾਂ ਨੂ ਕਰਕੇ

ਮੈਨੂ ਵੀ ਪਤਾ ਏ ਮੇਰੀ ਮੰਜ਼ਿਲ ਏ ਮੌਤ
ਇੱਤੇ ਉਡਜਾ ਕਬੂਤੇਰ'ਆਂ ਵੇ ਚੇੰਨੇਯਾ
ਜਿੱਦਾਂ ਦਾ ਹਲਾਤਾਂ ਨੇ ਬਣਾ ਤਾ ਸੋਹਣੀਏ
ਵੇ ਤੂ ਐੱਦਾ ਦਾ ਨਹੀ ਸੀ ਬਿੱਟੂ ਚੀਮੇਆਂ

ਔਂਦੇ ਮੈਨੂ ਚੰਦਰੇ ਕੁਲੌਂਣੇ ਸੁਪਨੇ
ਲੇ ਜਾਂਦੀ ਆਂ ਪੋਲੀਸ ਤੈਨੂ ਫੜਕੇ

ਜੱਟਾ ਤੈਨੂ ਕੁੜਤੇ ਪਜਾਮੇ ਜੱਚਦੇ
ਤੇਰੇ ਉੱਤੇ ਜੱਚਦੇ ਨੀ ਪਰਚੇ

ਤੂ ਵੀ ਨਾ ਸਿਆਪਾ ਗੱਲ ਪਾਲੀ ਬੱਲੀਏ
ਨੀ phone ਵਾਰ ਵਾਰ ਮਿੱਤਰਾਂ ਨੂ ਕਰਕੇ

ਮੰਨ ਮੇਰੀ ਗੱਲ ਤੂ ਵੀ ਬਣਜਾ ਸੇਯਾਨੀ
ਮੇਹੰਦੀ ਗੋਰੇਯਾਨ ਹੱਥਾਂ ਦੇ ਉੱਤੇ ਲਾ ਲਵੀਂ
ਜਿਥੇ ਕੀਤੇ ਹੋਵੇ ਨਾ ਜ਼ਿਕਰ ਜਾਣੇ ਮੇਰਾ
ਦੂਰ ਕੀਤੇ ਦੁਨਿਯਾ ਵਾਸਾ ਲਵੀਂ

ਹਾਏ ਚੰਦਰੇ ਜਿਹੇ ਬੋਲ ਕਾਹਤੋਂ ਬੋਲਦਾ ਪੇਯਾ ਏ
ਜਰਾ ਬੋਲ ਤੂ ਖੁਦਾ ਦੇਹ ਕੋਲੋਂ ਡਰ ਕੇ

ਤੂ ਵੀ ਨਾ ਸਿਆਪਾ ਗੱਲ ਪਾਲੀ ਬੱਲੀਏ
ਨੀ phone ਵਾਰ ਵਾਰ ਮਿੱਤਰਾਂ ਨੂ ਕਰਕੇ

ਜੱਟਾ ਤੈਨੂ ਕੁੜਤੇ ਪਜਾਮੇ ਜੱਚਦੇ
ਤੇਰੇ ਉੱਤੇ ਜੱਚਦੇ ਨੀ ਪਰਚੇ

ਤੂ ਵੀ ਨਾ ਸਿਆਪਾ ਗੱਲ ਪਾਲੀ ਬੱਲੀਏ
ਨੀ phone ਵਾਰ ਵਾਰ ਮਿੱਤਰਾਂ ਨੂ ਕਰਕੇ

ਵੈੱਲੀਆਂ ਦੀ ਲਿਸ੍ਟ ਚ ਸਾਰੇਯਾ ਤੋਂ ਉਤੇ
ਨਾਮ ਆ ਗਯਾ ਸੋਬਰ ਜਿਹੇ ਮੁੰਡੇ ਦਾ

ਦੁਨਿਯਾ ਨੂ ਮੈਂ ਕੁਝ ਬਣਕੇ ਵਿਖੌਣਾ
ਮੇਰਾ ਹੁੰਦਾ ਸੀ dream ਨਿੱਕੇ ਹੁੰਦੇ ਦਾ

ਵੇ ਕੀਹਨੇ ਤੈਨੂ ਪੁੱਠੀਆਂ ਪੜਾਈਆਂ ਪੁੱਟੀਆਂ
ਤੂ ਤੇ ਬੰਨ ਨਾ ਸੀ ਕੁਝ ਐਂਨਾ ਪੜ ਕੇ

ਤੂ ਵੀ ਨਾ ਸਿਆਪਾ ਗੱਲ ਪਾਲੀ ਬੱਲੀਏ
ਨੀ phone ਵਾਰ ਵਾਰ ਮਿੱਤਰਾਂ ਨੂ ਕਰਕੇ

ਜੱਟਾ ਤੈਨੂ ਕੁੜਤੇ ਪਜਾਮੇ ਜੱਚਦੇ
ਤੇਰੇ ਉੱਤੇ ਜੱਚਦੇ ਨੀ ਪਰਚੇ

ਤੂ ਵੀ ਨਾ ਸਿਆਪਾ ਗੱਲ ਪਾਲੀ ਬੱਲੀਏ
ਨੀ phone ਵਾਰ ਵਾਰ ਮਿੱਤਰਾਂ ਨੂ ਕਰਕੇ

ਜੱਟਾ ਤੈਨੂ ਕੁੜਤੇ ਪਜਾਮੇ ਜੱਚਦੇ
ਤੇਰੇ ਉੱਤੇ ਜੱਚਦੇ ਨੀ ਪਰਚੇ
Lyrics copyright : legal lyrics licensed by Lyricfind.
No unauthorized reproduction of lyric.
Writer: Bittu Cheema
Copyright: Phonographic Digital Limited (PDL)

Comments for Parche lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the star
2| symbol at the bottom of the cross
3| symbol at the top of the helmet
grid grid grid
grid grid grid
grid grid grid