song lyrics / Surjit Bhullar / Yaari Tod Deni lyrics  | FRen Français

Yaari Tod Deni lyrics

Performers Surjit BhullarSudesh Kumari

Yaari Tod Deni song lyrics by Surjit Bhullar official

Yaari Tod Deni is a song in Panjabi

ਖੁਸ਼ਦੀਲੀ ਦਾ swag ਬਿੱਲੋ
ਮਿਸਤਾ ਬਾਜ਼!

18 ਪਿੰਡ ਮੈਂ ਲੰਘ ਕੇ ਆ ਗਯਾ ਵਿਹਲਾ ਰਾਤ ਦਾ

ਆ ਕੇੜਾ ਦੱਸ ਟਾਇਮ ਵੈਰਿਯਾ ਮੁਲਾਕਾਤ ਦਾ
ਵਿਚ ਸੂਫੇਦੇ ਮਾਰੇਗਾ ਵੀ ਤਾਰੂ ਗੱਡੀ ਫਡ’ਦਾ

ਤੇਰੀ ਖਾਤਿਰ ਪੁੱਤ ਜੱਟਾਂ ਦਾ ਭੋ ਦੇ ਬਾਲੇ ਤਰਦਾ
ਮੈਂ ਯਾਰੀ ਤੋਡ਼ ਦੇਣੀ ਤੂ ਬਦਮਸ਼ਿਯਾਨ ਕਰਦਾ
ਕ੍ਯੂਂ ਯਾਰੀ ਤੋਡ਼ ਦੇਣੀ
ਵੇ ਤੂ ਬਦਮਸ਼ਿਯਾਨ ਕਰਦਾ

Weekend ਤੇ birthday ਤੇਰਾ ਹੁੰਨ ਤੋਂ party ਚਲਦੀ
ਦਰਸ਼ਨ ਤੇਰੇ ਕਰਕੇ ਜਾਣੇ ਰੀਝ ਸੀਨੇ ਵਿਚ ਪਲਦੀ

ਅਧੀ ਰਾਤ ਨੂ ਚੰਗੀ ਨੀ ਲਗਦੀ ਮੈਂ ਬਨੇਰਾ ਮਲ੍ਦੀ
ਹੋ ਮਿੱਤਰਾਂ ਨੇ ਅੱਜ ਦੇਖ ਕੇ ਜਾਣਾ ਚੰਨ ਚੁਬਾਰੇ ਚੜ੍ਹਦਾ
ਮੈਂ ਯਾਰੀ ਤੋਡ਼ ਦੇਣੀ ਤੂ ਬਦਮਸ਼ਿਯਾਨ ਕਰਦਾ
ਕ੍ਯੂਂ ਯਾਰੀ ਤੋਡ਼ ਦੇਣੀ
ਵੇ ਤੂ ਬਦਮਸ਼ਿਯਾਨ ਕਰਦਾ

ਹੋਣ ਵਾਲੇ ਤੇਰੇ ਜੇਠ ਨੇ ਮੈਨੂ ਔਣ ਨੀ ਦਿੱਤਾ ਕੱਲਾ
ਨਾਲ ਮੇਰੇ ਜਗਰਤੇ ਕੱਟਦਾ ਜਿਗਰੀ ਯਾਰ ਅਵੱਲਾ

ਤੇਰੇ ਵਾਂਗੂ ਬਿੱਟੂ ਚੀਮੇਯਾ ਓ ਵੀ ਹੋਣੇ ਚੱਲਾ
ਆੜੀ ਤੇ ਆਯਾ ਯਾਰ ਤੇਰਾ ਬਣ ਨਾਟ 11 ਅੜ’ਦਾ
ਮੈਂ ਯਾਰੀ ਤੋਡ਼ ਦੇਣੀ ਤੂ ਬਦਮਸ਼ਿਯਾਨ ਕਰਦਾ
ਕ੍ਯੂਂ ਯਾਰੀ ਤੋਡ਼ ਦੇਣੀ
ਵੇ ਤੂ ਬਦਮਸ਼ਿਯਾਨ ਕਰਦਾ

ਤੇਜ਼ ਤੇਜ਼ ਮੇਰਾ ਦਿਲ ਪੇਯਾ ਧੜਕੇ ਤੂ ਕ੍ਯੂਂ ਨੀ ਮੂਡ’ਦਾ ਅੱਡੇਯਾ
ਸਸ ਤੇਰੀ ਦਾ ਜੇਤਾ ਪੁੱਤ ਨੀ ਆਂ ਦੇ ਰਾਹ ਵਿਚ ਖੜੇਆ
ਇੰਝ ਅੱਡਿਯਨ ਕਰਕੇ ਪ੍ਯਾਰ ਨਿਭਦੇ ਨਈ ਕਿਸੀ ਦਾ ਚਾਢੇਯਾ
ਹੋ ਇਸ਼੍ਕ਼ ਮੁਸ਼੍ਕ ਦੇ ਚੱਕਰਾਂ ਦੇ ਵਿਚ ਦਿਲ ਹਰਜਾਨੇ ਭਰਦਾ
ਮੈਂ ਯਾਰੀ ਤੋਡ਼ ਦੇਣੀ ਤੂ ਬਦਮਸ਼ਿਯਾਨ ਕਰਦਾ
ਕ੍ਯੂਂ ਯਾਰੀ ਤੋਡ਼ ਦੇਣੀ
ਵੇ ਤੂ ਬਦਮਸ਼ਿਯਾਨ ਕਰਦਾ
Lyrics copyright : legal lyrics licensed by Lyricfind.
No unauthorized reproduction of lyric.

Comments for Yaari Tod Deni lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the smiley
2| symbol to the right of the house
3| symbol to the left of the thumbs up
grid grid grid
grid grid grid
grid grid grid