song lyrics / Surjit Bhullar / Afwah lyrics  | FRen Français

Afwah lyrics

Performer Surjit Bhullar

Afwah song lyrics by Surjit Bhullar official

Afwah is a song in Panjabi

ਯਾਦ ਤਾ ਤੇਰੀ ਸਜਣਾ ਸਾਨੂੰ ਬਹੁਤ ਸਤਾਉਂਦੀ ਆ
ਅਜ ਕਲ ਰਾਤੀ ਨੀਂਦ ਨੈਣਾ ਵਿਚ ਕਿੱਥੇ ਆਉਦੀ ਆ
ਇੰਝ ਲਗਦਾ ਜਿਵੇ ਮਿਲਿਆ ਨੂੰ ਕਈ ਸਾਲ ਗੁਜਰ ਗਏ ਨੇ
ਹਾਸੇ ਗੁੰਮ ਗਏ ਸਾਡੇ ਯਾ ਫਿਰ ਲੋਕ ਬਦਲ ਗਏ ਨੇ
ਹਾਸੇ ਗੁੰਮ ਗਏ ਸਾਡੇ ਯਾ ਫਿਰ ਲੋਕ ਬਦਲ ਗਏ ਨੇ

ਸਬ ਕਿਹੰਦੇ ਨੇ ਓ ਬਦਲ ਗਏ ਓ ਬੇਵਫਾ ਨੇ
ਸੁਣ ਤੀਰ ਕਾਲੇਜੇਓ ਨਿਕਲ ਗਏ ਕੇ ਓ ਬੇਵਫਾ ਨੇ
ਇਹ ਤਾ ਹੋ ਨਹੀ ਹੋ ਸਕਦਾ ਓਹਨੂ ਮੇਰੀ ਨਾ ਪਰਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ

ਚੰਨ ਦੇ ਕੋਲੋਂ ਚਾਨਣੀ ਤੇ ਦੀਵੇ ਕੋਲੋਂ ਲੋ
ਹੋ ਸਕਦਾ ਏ ਵਖਰੀ ਹੋ ਜਾਏ ਫੁੱਲਾਂ ਤੋਂ ਖੁਸ਼ਬੋ ਹੋ

ਚੰਨ ਦੇ ਕੋਲੋਂ ਚਾਨਣੀ ਤੇ ਦੀਵੇ ਕੋਲੋਂ ਲੋ
ਹੋ ਸਕਦਾ ਏ ਵਖਰੀ ਹੋ ਜਾਏ ਫੁੱਲਾਂ ਤੋਂ ਖੁਸ਼ਬੋ ਹੋ
ਏ ਤਾ ਹੋ ਨਈ ਸਕਦਾ ਓਹਦਾ ਵਖ ਮੇਰੇ ਤੋ ਰਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ

ਧਰਤੀ ਦੇ ਨਾਲ ਅੰਬਰ ਰੁਸ ਜਏ ਰੁਖਾਂ ਦੇ ਨਾਲ ਛਾ
ਪੰਛੀ ਭੁਲ ਜਾਵਣਗੇ ਉਡਣਾ ਰਾਹੀ ਭੁਲਣ ਗਰਾਹ ਹਾਂ

ਧਰਤੀ ਦੇ ਨਾਲ ਅੰਬਰ ਰੁਸ ਜਏ ਰੁਖਾਂ ਦੇ ਨਾਲ ਛਾ
ਪੰਛੀ ਭੁਲ ਜਾਵਣਗੇ ਉਡਣਾ ਰਾਹੀ ਭੁਲਣ ਗਰਾਹ ਹਾਂ
ਓ ਭੁਲ ਜੇ ਮੈਂ ਜੇਓਂਦਾ ਰਿਹ ਜਾਂ ਕਿਥੇ ਮਾਫ ਗੁਨਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ

ਸੋਹਣੇ ਯਾਰ ਦਿਯਾ ਪਲਕਾਂ ਤੇ ਜੇ ਅਥਰੂ ਜਾਵੇ ਆ
ਰਾਜ ਕਾਕੜੇ ਰੋ ਰੋ ਅੱਖੀਆਂ ਭਰ ਦੇਵਣ ਦਰਿਆ

ਸੋਹਣੇ ਯਾਰ ਦਿਯਾ ਪਲਕਾਂ ਤੇ ਜੇ ਅਥਰੂ ਜਾਵੇ ਆ
ਰਾਜ ਕਾਕੜੇ ਰੋ ਰੋ ਅੱਖੀਆਂ ਭਰ ਦੇਵਣ ਦਰਿਆ
ਇਸ਼੍ਕ਼ ਦੇ ਵਿਚ ਡੰਗਿਆ ਦੀ ਕਿ ਇਹਤੋ ਵਧ ਸਜ਼ਾ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
ਜਾ ਰੱਬਾ ਸਾਡੀ ਜਾਨ ਨਿਕਲ ਜੇ ਯਾ ਫਿਰ ਏ ਅਫਵਾਹ ਹੋਵੇ
Lyrics copyright : legal lyrics licensed by Lyricfind.
No unauthorized reproduction of lyric.

Comments for Afwah lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the trash
2| symbol at the top of the cross
3| symbol to the right of magnifying glass
grid grid grid
grid grid grid
grid grid grid