song lyrics / Surjit Bhullar / Shounk Athre lyrics  | FRen Français

Shounk Athre lyrics

Performer Surjit Bhullar

Shounk Athre song lyrics by Surjit Bhullar official

Shounk Athre is a song in Panjabi

ਤੋਰ ਵੀ ਨਵਬਾਂ ਵਾਲੀ ਜੱਟ ਦੀ
ਮੁੱਛ ਕਹਿੰਦੀਆਂ ਕਹੌਂਦੀਆਂ ਨੂ ਪੱਟਦੀ
ਤੋਰ ਵੀ ਨਵਬਾਂ ਵਾਲੀ ਜੱਟ ਦੀ
ਮੁੱਛ ਕਹਿੰਦੀਆਂ ਕਹੌਂਦੀਆਂ ਨੂ ਪੱਟਦੀ
ਕੋਲੇ ਰਖੀ ਬੰਦੇ ਖਾਣੀ ਨਾਲ ਬੇਲੀਆਂ ਦੀ ਢਾਣੀ
ਉੱਤੋਂ ੨੫ ਆਂ ਕਿ ਸਾਲਾਂ ਦਾ ਕੁਵਾਰਾ
ਫਿਰਦੇ ਪਟੋਲੇ ਪੁੱਛਦੇ ਕਿਹੜੇ ਪਿੰਡ ਦਾ ਏ ਤੂ ਸਰਦਾਰਾ
ਫਿਰਦੇ ਪਟੋਲੇ ਪੁੱਛਦੇ ਕਿਹੜੇ ਪਿੰਡ ਦਾ ਏ ਤੂ ਸਰਦਾਰਾ

ਕਿਹੜੀ ਭਾਬੀ ਦਾ ਦੇਓਰ ਪਤੇ ਲੌਂਦੀਆਂ ,
ਆਵੇ ਸੁਪਨੇ ਚ ਸੁਪਨੇ ਸਜੌਂਦੀਆਂ
ਕਿਹੜੀ ਭਾਬੀ ਦਾ ਦੇਓਰ ਪਤੇ ਲੌਂਦੀਆਂ ,
ਆਵੇ ਸੁਪਨੇ ਚ ਸੁਪਨੇ ਸਜੌਂਦੀਆਂ
ਕੋਈ ਜਾਪੇ ਇੰਜ ਕਿਹੰਦੀ, ਵੇ ਮੈਂ ਆਵਾਂ ਚੂਰੀ ਲੇਂਦੀ,
ਤੇਰਾ ਦਸ ਕੀਤੇ ਰੰਗਲਾ ਚੁਬਰਾ
ਫਿਰਦੇ ਪਟੋਲੇ ਪੁੱਛਦੇ ਕਿਹੜੇ ਪਿੰਡ ਦਾ ਏ ਤੂ ਸਰਦਾਰਾ
ਫਿਰਦੇ ਪਟੋਲੇ ਪੁੱਛਦੇ ਕਿਹੜੇ ਪਿੰਡ ਦਾ ਏ ਤੂ ਸਰਦਾਰਾ

ਸ਼ੌਂਕ ਅੱਥਰੇ ਗੱਡੀ ਨੀ ਮਾੜੀ ਰਖਦਾ
ਨੀ ਮੈਂ ਬਿਨਾ ਗੱਲੋਂ ਅੱਤ ਵੀ ਨਈ ਚਕਦਾ
ਸ਼ੌਂਕ ਅੱਥਰੇ ਗੱਡੀ ਨੀ ਮਾੜੀ ਰਖਦਾ
ਨੀ ਮੈਂ ਬਿਨਾ ਗੱਲੋਂ ਅੱਤ ਵੀ ਨਈ ਚਕਦਾ
ਬੋਤਾ ਮਾਨ ਨੀ ਕਰੀਦਾ, ਸਚੇ ਰੱਬ ਤੋ ਡਰੀ ਦਾ
ਤਾਂਈ ਓ ਕਰਦਾ ਸਲਾਮਾਂ ਜਗ ਸਾਰਾ
ਫਿਰਦੇ ਪਟੋਲੇ ਪੁੱਛਦੇ ਕਿਹੜੇ ਪਿੰਡ ਦਾ ਏ ਤੂ ਸਰਦਾਰਾ
ਫਿਰਦੇ ਪਟੋਲੇ ਪੁੱਛਦੇ ਕਿਹੜੇ ਪਿੰਡ ਦਾ ਏ ਤੂ ਸਰਦਾਰਾ

ਹੋ ਬਿੱਟੂ ਚੀਮੇਆਂ ਜਵਾਨੀ ਚੀਜ਼ ਅੱਥਰੀ
ਹੁੰਦੀ ਮੜਕ ਬੰਦੇ ਦੇ ਵਿਚ ਵਖਰੀ
ਹੋ ਬਿੱਟੂ ਚੀਮੇਆਂ ਜਵਾਨੀ ਚੀਜ਼ ਅੱਥਰੀ
ਹੁੰਦੀ ਮੜਕ ਬੰਦੇ ਦੇ ਵਿਚ ਵਖਰੀ
ਹਏ ਰਾਣੋ ਵੀ ਵਿਚਾਰੀ ਚੇਤੇ ਕਰੂ ਕਈ ਵਾਰੀ
ਤੇਰਾ ਮੂੰਦਰੀ ਵਟੌਂਣ ਵਾਲਾ ਲਾਰਾ
ਫਿਰਦੇ ਪਟੋਲੇ ਪੁੱਛਦੇ ਕਿਹੜੇ ਪਿੰਡ ਦਾ ਏ ਤੂ ਸਰਦਾਰਾ
ਫਿਰਦੇ ਪਟੋਲੇ ਪੁੱਛਦੇ ਕਿਹੜੇ ਪਿੰਡ ਦਾ ਏ ਤੂ ਸਰਦਾਰਾ
Lyrics copyright : legal lyrics licensed by Lyricfind.
No unauthorized reproduction of lyric.

Comments for Shounk Athre lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the suitcase
2| symbol at the top of the bulb
3| symbol to the left of the eye
grid grid grid
grid grid grid
grid grid grid