song lyrics / Surjit Bhullar / Yaari 2 lyrics  | FRen Français

Yaari 2 lyrics

Performer Surjit Bhullar

Yaari 2 song lyrics by Surjit Bhullar official

Yaari 2 is a song in Panjabi

ਰੁਸ ਗਈ ਸਹੇਲੀ ਖੇਤ ਕੰਮ ਦਾ ਸੀ ਜ਼ੋਰ
ਕਈ ਦਿਨ ਕਾਲਜ ਚ ਗਿਆ ਨਹੀਂ ਸੀ ਭੋਰ
ਰੁਸ ਗਈ ਸਹੇਲੀ ਖੇਤ ਕੰਮ ਦਾ ਸੀ ਜ਼ੋਰ
ਕਈ ਦਿਨ ਕਾਲਜ ਚ ਗਿਆ ਨਹੀਂ ਸੀ ਭੋਰ
ਬਾਪੂ ਕੱਲਾ ਸਿੱਰੀ ਦੀ ਸੀ ਬਾਂਹ ਟੁੱਟ ਗਈ
ਜੱਟਾਂ ਦੇ ਮੁੰਡੇ ਦੀ ਯਾਰੀ ਤਾਂ ਟੁੱਟ ਗਈ
ਜੱਟਾਂ ਦੇ ਮੁੰਡੇ ਦੀ ਓਏ ਯਾਰੀ ਤਾਂ ਟੁੱਟ ਗਈ

5-6 ਵਾਰ ਓਹਦੀ ਫੋਨ ਕਾਲ ਆਈ ਸੀ
ਮੈ ਮਾਰਦਾ ਸੀ ਕੱਦੂ ਟੈਪ ਫੋਰਡ ਉੱਤੇ ਲਾਈ ਸੀ
5-6 ਵਾਰ ਓਹਦੀ ਫੋਨ ਕਾਲ ਆਈ ਸੀ
ਮੈ ਮਾਰਦਾ ਸੀ ਕੱਦੂ ਟੈਪ ਫੋਰਡ ਉੱਤੇ ਲਾਈ ਸੀ
ਗੱਲ ਨਹੀਂ ਸੀ ਹੋਇ ਖੋਰੇ ਤਾਂ ਰੁਸ ਗਈ
ਜੱਟਾਂ ਦੇ ਮੁੰਡੇ ਦੀ ਯਾਰੀ ਤਾਂ ਟੁੱਟ ਗਈ
ਜੱਟਾਂ ਦੇ ਮੁੰਡੇ ਦੀ ਓਏ ਯਾਰੀ ਤਾਂ ਟੁੱਟ ਗਈ

ਸਾਲਾਂ ਦਾ ਮੁਲਾਜਾ ਓਹਨੇ ਪਲਾਂ ਵਿੱਚ ਤੋੜ ਤਾ
ਓਹਨੂੰ ਕਿ ਪਤਾ ਸੀ ਰਾਂਝਾ ਖੇਤੀ ਨੱਕੇ ਮੋੜਦਾ
ਸਾਲਾਂ ਦਾ ਮੁਲਾਜਾ ਓਹਨੇ ਪਲਾਂ ਵਿੱਚ ਤੋੜ ਤਾ
ਓਹਨੂੰ ਕਿ ਪਤਾ ਸੀ ਰਾਂਝਾ ਖੇਤੀ ਨੱਕੇ ਮੋੜਦਾ
ਮੁੰਦੀ ਅਤੇ ਗਾਨੀ ਵੀ ਵਗਾ ਕੇ ਸੁੱਟ ਗਈ
ਜੱਟਾਂ ਦੇ ਮੁੰਡੇ ਦੀ ਯਾਰੀ ਤਾਂ ਟੁੱਟ ਗਈ
ਜੱਟਾਂ ਦੇ ਮੁੰਡੇ ਦੀ ਓਏ ਯਾਰੀ ਤਾਂ ਟੁੱਟ ਗਈ

ਕਿਵੇਂ ਸਮਝਾਵਾਂ ਤੈਨੂੰ ਚੰਡੀਗੜ੍ਹ ਵਾਲੀਏ
ਵਾਹ ਕੇ ਜਮੀਨਾਂ ਪੇਟ ਦੁਨੀਆਂ ਦਾ ਪਾਲੀਏ
ਇਹੋ ਗੱਲ ਯਾਰ ਨੂੰ ਪਛਾਂ ਸੁੱਟ ਗਈ
ਜੱਟਾਂ ਦੇ ਮੁੰਡੇ ਦੀ ਯਾਰੀ ਤਾਂ ਟੁੱਟ ਗਈ
ਜੱਟਾਂ ਦੇ ਮੁੰਡੇ ਦੀ ਓਏ ਯਾਰੀ ਤਾਂ ਟੁੱਟ ਗਈ

ਕਈ ਕਈ ਦਿਨ ਸਾਡਾ ਝੋਨਾ ਨਈਓਂ ਤੁਲਦਾ
ਸ਼ੇਰੋਂ ਵਾਲਾ ਮੱਟ ਫਿਰੇ ਮੰਡੀ ਵਿਚ ਰੁਲਦਾ
ਹਾਏ ਕਈ ਕਈ ਦਿਨ ਸਾਡਾ ਝੋਨਾ ਨਈਓਂ ਤੁਲਦਾ
ਸ਼ੇਰੋਂ ਵਾਲਾ ਮੱਟ ਫਿਰੇ ਮੰਡੀ ਵਿਚ ਰੁਲਦਾ
ਰਹਿੰਦਾ ਖੂੰਦਾ ਸਾਨੂੰ ਸਰਕਾਰ ਲੁੱਟ ਗਈ
ਜੱਟਾਂ ਦੇ ਮੁੰਡੇ ਦੀ ਯਾਰੀ ਤਾਂ ਟੁੱਟ ਗਈ
ਜੱਟਾਂ ਦੇ ਮੁੰਡੇ ਦੀ ਯਾਰੀ ਤਾਂ ਟੁੱਟ ਗਈ
ਜੱਟਾਂ ਦੇ ਮੁੰਡੇ ਦੀ ਯਾਰੀ ਤਾਂ ਟੁੱਟ ਗਈ
Lyrics copyright : legal lyrics licensed by Lyricfind.
No unauthorized reproduction of lyric.

Comments for Yaari 2 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol at the bottom of the cross
3| symbol at the bottom of the envelope
grid grid grid
grid grid grid
grid grid grid