song lyrics / Surjit Bhullar / Farmer lyrics  | FRen Français

Farmer lyrics

Performers Surjit BhullarSudesh Kumari

Farmer song lyrics by Surjit Bhullar official

Farmer is a song in Panjabi

ਕਿਸੇ ਸੋਹਣੀ ਮਾਂ ਦਾ ਜਾਇਆ ਤੂੰ
ਕਿਸੇਰਾਜਾ ਦੇਯੁਵਰਾਜ ਜਿਹਾ
ਬਾਪੂ ਦੇ ਗੋਡੇ ਦੁਖ ਦੇ ਨੇ
ਹੁਣਹੁ ਚੱਲਦਾ ਨਹੀਂ ਸਵਰਾਜ ਜਿਹਾ
ਕਿਤੇ ਆਸ਼ਕੀਆਂ ਵਿੱਚ ਪੈਜਾਈਂ ਨਾ
ਬਸ ਇਸੇ ਗੱਲੋਂ ਡਰਦਿਆਂ ਨੇ
ਵੇ ਤੈਨੂੰ Hrithik Roshan ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
ਤੈਨੂੰ Hrithik Roshan ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ

ਮਾੜੀ ਸੰਗਤ ਤੋਂ ਬਚ ਗਿਆ ਤੂੰ
ਨਹੀਂ ਚਿੱਟੇ-ਚਿੱਟੇ ਵਿੱਚ ਪੈਜਾਂਦਾ
ਬਸ ਪੈਗ ਸ਼ੇਗ ਦੇ ਸ਼ੌਂਕੀ ਆਂ
ਤੜਕੇਨੂੰ ਓਹ ਵੀ ਲੈ ਜਾਂਦਾ
ਤੈਨੂੰ Fortuner ਜੇ ਲੈਤੀ ਆਂ
ਗਿੱਲਾਂ ਨੇ ਕਿਰਸ ਜਿਹੀ ਕਰਦਿਆਂ ਨੇ
ਤੈਨੂੰ Hrithik Roshan ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
ਤੈਨੂੰ Hrithik Roshan ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
Hrithik Roshan, Hrithik Roshan
ਤੁਸੀਂ ਕੁੜੀ ਭਾਲ਼ਦੇਹੋਣੇ ਆਂ
ਪੇਂਡੂ ਜਿਹੀ, ਤੇਰੇ ਵਰਗੇ ਜਿਹੀ
ਕੋਈ ਕੋਹ-ਕਾਫ਼ ਦੀ ਹੂਰ ਜਿਹੀ
ਕੋਈ ਪਰੀਆਂ-ਪੁਰੀਆਂ ਵਰਗੀ ਜਿਹੀ
ਤੁਸੀਂ ਓਹ ਵੀ ਹੱਥੋਂ ਲੰਘਾ ਲੈਣੀ
ਬਸ ਮੰਗ ਦਾਜ ਦੀ ਕਰਦਿਆਂ ਨੇ
ਤੈਨੂੰ Hrithik Roshan ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
ਤੈਨੂੰ Hrithik Roshan ਵਰਗੇ ਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ

ਮੈਂ PR ਲਈ Canada ਦੀ
ਤੂੰ ਪਿੰਡ ਕੁਰੜ ਨੂੰ ਛੱਡਿਆ ਈ ਨਹੀਂ
ਮੈਂ ਦਿਲ ′ਚੋਂ ਇਹਨੂੰ ਕੱਢਦਾ ਰਿਹਾ
ਇਹਨੇ ਮੈਨੂੰ ਕੱਢਿਆ ਈ ਨਹੀਂ
ਦੋਸਾਲ ਮੋਹਾਲੀ ਲਾਤੇ ਸੀ
ਆਪਾਂ ਇੱਕ-ਦੂਜੇ ਦੂ 'ਤੇ ਮਰਦਿਆਂ ਨੇ
ਤੈਨੂੰ Hrithik Roshan ਵਰਗੇਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
ਤੈਨੂੰ Hrithik Roshan ਵਰਗੇਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
ਤੈਨੂੰ Hrithik Roshan ਵਰਗੇਨੂੰ
ਖੇਤੀ ਵਿੱਚ ਪਾ ਲਿਆ ਘਰ ਦਿਆਂ ਨੇ
Hrithik Roshan, Hrithik Roshan
Lyrics copyright : legal lyrics licensed by Lyricfind.
No unauthorized reproduction of lyric.

Comments for Farmer lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the camera
2| symbol at the bottom of the television
3| symbol to the right of the star
grid grid grid
grid grid grid
grid grid grid