song lyrics / Simran Choudhary / Sheesha lyrics  | FRen Français

Sheesha lyrics

Performers Simran ChoudharyChandra BrarMixSingh

Sheesha song lyrics by Simran Choudhary official

Sheesha is a song in Panjabi

Mixsingh in the house!.

ਹੋ ਪਹਿਲੀ ਪਹਿਲੀ ਵਾਰ ਤੇਨੂੰ ਦੇਖਿਆ ਮੈਂ ਖੋ ਗਈ
ਦੇਖਿਆ ਤੇਨੂੰ ਤੇ ਮੇਰੀ ਨੀਂਦ ਉਡ ਓਹ ਗਈ
ਹਾਏ ਪਹਿਲੀ ਪਹਿਲੀ ਵਾਰ ਤੇਨੂੰ ਦੇਖਿਆ ਮੈਂ ਖੋ ਗਈ
ਦੇਖਿਆ ਤੇਨੂੰ ਤੇ ਮੇਰੀ ਨੀਂਦ ਉਡ ਓਹ ਗਈ
ਚੰਦਰੇ ਬਰਾੜਾਂ ਕੈਸਾ ਜਾਦੂ ਕਰ ਗਿਆ ਵੇ
ਬੜੀ ਸੀ ਸਿਆਣੀ ਤੇ ਮੈਂ ਕਮਲੀ ਆ ਹੋ ਗਈ
ਹੋਵੇ ਅੱਗ ਗਰਮੀ ਚ ਵੀ ਸੇਕੀ ਜਾਊਂਗੀ
ਹੋ ਹੋ ਸ਼ੀਸ਼ਾ ਬਣ ਅੜਿਆ ਮੈਂ ਦੇਖੀ ਜਾਵਾਂ ਗੀ
ਹੋ ਹੋ ਸ਼ੀਸ਼ਾ ਬਣ ਅੜਿਆ ਮੈਂ ਦੇਖੀ ਜਾਵਾਂ ਗੀ

ਕੋਠੇ ਸੁਣਦਾ ਮੋਰ ਬੋਲੇ ਵੇ
ਇਸ਼ਕ ਤੇਰੇ ਦੀ ਚੜ੍ਹ ਲੋਰ ਬੋਲੇ ਵੇ
ਕੋਠੇ ਸੁਣਦਾ ਮੋਰ ਬੋਲੇ ਵੇ
ਇਸ਼ਕ ਤੇਰੇ ਦੀ ਚੜ੍ਹ ਲੋਰ ਬੋਲੇ ਵੇ
ਕਦੋ ਦੀ ਹਾਂ ਖੜਕਾ ਰਹੀ ਮੈਂ
ਦਿਲ ਦੇ ਨਾ ਤੂੰ ਦਰ ਖੋਲੋ ਵੇ
ਵਿਆਹ ਕਰਵਾ ਕੇ ਨਾ ਕਦੇ ਪੇਕੇ ਜਾਊਂਗੀ
ਹੋ ਹੋ ਸ਼ੀਸ਼ਾ ਬਣ ਅੜਿਆ ਮੈਂ ਦੇਖੀ ਜਾਵਾਂ ਗੀ
ਹੋ ਹੋ ਸ਼ੀਸ਼ਾ ਬਣ ਅੜਿਆ ਮੈਂ ਦੇਖੀ ਜਾਵਾਂ ਗੀ

ਹੋ ਹੋ ਸ਼ੀਸ਼ਾ ਬਣ ਅੜਿਆ ਮੈਂ ਦੇਖੀ ਜਾਵਾਂ ਗੀ

ਸੂਰਮਾ ਬਣਾ ਲੈ ਮੈਨੂੰ ਮੈਂ ਤੇਨੂੰ goggle ਦੀ ਥਾਂ ਲਾਉਂ ਗਾ
ਤੂੰ ਮੈਨੂੰ ਦੇਖੀ ਜਾਂਦੀ ਮੈਂ ਤੈਨੂੰ ਦੇਖੀ ਜਾਊਂਗਾ
ਬਣਗੀ ਮੇਰੀ composition ਮੈਂ ਹਰਕਤ ਲਾ ਕੇ ਗਾਊਂ ਗਾ
ਤੂੰ ਮੇਰੇ ਤੇ ਮਰ ਹੰਦੀ ਮੈਂ ਤੇਰੇ ਤੇ ਮਰ ਜਾਊਂਗਾ
ਹੋ ਆਪਾ ਦੋਵੇਂ ਰੂਹਾਂ ਦੇ ਹਾਣੀ
ਮੀਂਹ ਦੇ ਲਈ ਜੋ ਹੁੰਦਾ ਪਾਣੀ
ਬੱਚਾ ਬੱਚਾ ਯਾਦ ਰੱਖੂਗਾ
ਅਮਰ ਆ ਸਾਡੀ ਪ੍ਰੇਮ ਕਹਾਣੀ
ਫਿਲਮ ਦੇਖੀ ਸਾਡੇ ਤੇ ਹਾਏ ਬਨ ਜਾਊਗੀ
ਹੋ ਹੋ ਸ਼ੀਸ਼ਾ ਬਣ ਅੜਿਆ ਮੈਂ ਦੇਖੀ ਜਾਵਾਂ ਗੀ
ਹਾਏ ਹਾਏ ਸ਼ੀਸ਼ਾ ਬਣ ਅੜਿਆ ਮੈਂ ਦੇਖੀ ਜਾਵਾਂ ਗੀ

ਤੇਰੇ ਨਾਲ ਰੋਣਾ ਤੇਰੇ ਨਾਲ ਹੱਸ ਨਾ
ਤੂੰ ਹੀ ਹਕੀਕਤ ਖ਼ਵਾਬ ਵੇ ਅੜਿਆ
ਦਿੱਲੀ ਨਹੀਂ ਵੱਸਣਾ, ਬੰਬੇ ਨਹੀਂ ਵੱਸਣਾ
ਆਉਣਾ ਏ ਪੰਜਾਬ ਵੇ ਅੜਿਆ
ਕੁੜੀ ਕੂੰਜ ਬਨ ਨਾਲ ਤੇਰੇ ਉੱਡ ਜਾਊਗੀ
ਹਾਏ ਹਾਏ ਸ਼ੀਸ਼ਾ ਬਣ ਅੜਿਆ ਮੈਂ ਦੇਖੀ ਜਾਵਾਂ ਗੀ
ਹੋ ਹੋ ਸ਼ੀਸ਼ਾ ਬਣ ਅੜਿਆ ਮੈਂ ਦੇਖੀ ਜਾਵਾਂ ਗੀ
ਸ਼ੀਸ਼ਾ ਬਣ ਅੜਿਆ ਮੈਂ ਦੇਖੀ ਜਾਵਾਂ ਗੀ ਓਏ ਹੋਏ
Mixsingh in the house!
Lyrics copyright : legal lyrics licensed by Lyricfind.
No unauthorized reproduction of lyric.

Comments for Sheesha lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the calculator
2| symbol at the bottom of the smiley
3| symbol at the top of the house
grid grid grid
grid grid grid
grid grid grid