song lyrics / Simran Choudhary / Chori lyrics  | FRen Français

Chori lyrics

Performers Simran ChoudharyRajaAden

Chori song lyrics by Simran Choudhary official

Chori is a song in Panjabi

Hi Aden

ਤੇਰੇ ਬਿਨ ਲਗਦਾ ਨੀ ਦਿਲ ਤੂੰ ਆਕੇ ਮੈਨੂੰ ਮਿਲ
ਵੇ ਦੁਨੀਆ ਤੋਂ ਚੋਰੀ ਵੇ ਦੁਨੀਆ ਤੋਂ ਚੋਰੀ
ਕਿਸੇ ਵੇ ਹਜ਼ਾਰ ਹੋ ਗਏ
ਸਾਨੂੰ ਵੇਹੰਦੇ ਵੇਹੰਦੇ ਹਾਏ ਪਿਆਰ ਹੋ ਗਏ
ਮੈਨੂੰ ਇੰਜ ਲਗਦੇ
ਵੇ ਤੇਰੇ ਹਾਏ ਨੈਨਾ ਦੇ ਸ਼ਿਕਾਰ ਹੋ ਗਏ
ਤੇਰੇ ਬਿਨ ਲਗਦਾ ਨੀ ਦਿਲ
ਤੂੰ ਆਕੇ ਮੈਨੂੰ ਮਿਲ
ਵੇ ਦੁਨੀਆ ਤੋਂ ਚੋਰੀ
ਵੇ ਦੁਨੀਆ ਤੋਂ ਚੋਰੀ ਦਿਖੇ ਜੋ ਤੂੰ ਦਿਨ ਬਣਦਾ
ਹਾਏ ਦਿਲ ਨੂੰ ਚੈਨ ਮਿਲਦਾ
ਲੁੱਟੀਆਂ ਤੂੰ ਨੀਂਦਾਂ ਹਾਏ ਵੇ ਮੇਰੀਆਂ
ਜਾਨ ਕੱਢੇਂਗਾ ਕਿਉਂ ਲਾਈ ਜ਼ਾਨੇ ਦੇਰੀਆਂ
ਸੱਚੀ ਜ਼ਿੰਦ ਦੇ ਸਵਾਲ ਹੋ ਗਏ
ਤੇਰੇ ਜਦੋਂ ਦੇ ਦੀਦਾਰ ਹੋ ਗਏ
ਤੇਰੇ ਬਿਨ ਲਗਦਾ ਨੀ ਦਿਲ
ਤੂੰ ਆਕੇ ਮੈਨੂੰ ਮਿਲ
ਵੇ ਦੁਨੀਆ ਤੋਂ ਚੋਰੀ
ਵੇ ਦੁਨੀਆ ਤੋਂ ਚੋਰੀ
ਕਿਹੜੇ ਦੇਸੋਂ ਆਈ ਮੈਨੂੰ ਪੁੱਛ ਨਾ
ਚੰਨ ਬਦਲਾਂ ਤੋਂ ਕਿੱਥੇ ਲੁਕਦਾ
ਤੇਰਾ ਸੁਣਿਆ ਮੈਂ ਨਾਮ ਵੇ ਬਥੇਰਾ ਰਾਜਾ
ਕਹਿੰਦੇ ਹੁਸਨਾ ਤੇ ਨਹੀਓ ਵਿਕਦਾ
ਜਦੋਂ ਹੱਸਿਆ ਤੂੰ ਇਸ ਗੱਲ ਤੇ
ਵੇ ਅਸੀਂ ਸੱਚੀ ਕੁਰਬਾਨ ਹੋ ਗਏ
ਤੇਰੇ ਬਿਨ ਲਗਦਾ ਨੀ ਦਿਲ
ਤੂੰ ਆਕੇ ਮੈਨੂੰ ਮਿਲ
ਵੇ ਦੁਨੀਆ ਤੋਂ ਚੋਰੀ
ਵੇ ਦੁਨੀਆ ਤੋਂ ਚੋਰੀ, ਚੋਰੀ, ਚੋਰੀ
Lyrics copyright : legal lyrics licensed by Lyricfind.
No unauthorized reproduction of lyric.
Writers: Raja, Simran Choudhary
Copyright: Sony/ATV Music Publishing LLC

Comments for Chori lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the bulb
2| symbol to the left of magnifying glass
3| symbol at the bottom of the house
grid grid grid
grid grid grid
grid grid grid