song lyrics / Simran Choudhary / Sanjha Pyaar lyrics  | FRen Français

Sanjha Pyaar lyrics

Performer Simran Choudhary

Sanjha Pyaar song lyrics by Simran Choudhary official

Sanjha Pyaar is a song in Panjabi

ਮੈਂ ਦੁਨੀਆ ਨੂੰ ਜਾ ਦੱਸਾਂਗੀ
ਇੱਕ ਤੇਰੇ ਹੀ ਨਾਲ ਵਸਾਂਗੀ

ਮੈਂ ਦੁਨੀਆ ਨੂੰ ਜਾ ਦੱਸਾਂਗੀ
ਇੱਕ ਤੇਰੇ ਹੀ ਨਾਲ ਵਸਾਂਗੀ
ਤੂੰ ਹੱਥ ਫੜ ਲੈ ਮੇਰਾ
ਮੈਂ ਨਾਮ ਲਿਖਾਂ ਤੇਰਾ
ਤਕਦੀਰਾਂ ਤੋਂ ਖੋਹ ਲਵਾਂਗੀ
ਮੈਂ ਦੁਨੀਆ ਨੂੰ ਜਾ ਦੱਸਾਂਗੀ
ਇੱਕ ਤੇਰੇ ਹੀ ਨਾਲ ਵਸਾਂਗੀ

ਓ ਓ ਓ ਓ ਓ ਓ

ਤੇਰੀਆਂ ਮੁਸਕਾਨਾਂ ਦੀ ਸੌਂਹ ਏ ਰੱਬ ਨੂੰ
ਨਾ ਦੁੱਖ ਕੋਈ ਆਵੇ ਨੇੜੇ
ਸੌ ਸੌ ਬਲਾਵਾਂ ਲਵਾਂ ਤੇਰੀਆਂ
ਸਦਾ ਰਹਣ ਹੱਸਦੇ ਵੇਹੜੇ
ਨਾ ਮੁੱਕਣਾ ਏ ਵਾਅਦਾ
ਏ ਪਿਆਰ ਸਾਂਝਾ ਸਾਡਾ
ਮੈਂ ਜਨਮਾਂ ਤਕ ਤੇਰੀ ਰਵਾਂਗੀ
ਮੈਂ ਦੁਨੀਆ ਨੂੰ ਜਾ ਦੱਸਾਂਗੀ
ਇੱਕ ਤੇਰੇ ਹੀ ਨਾਲ ਵਸਾਂਗੀ

ਰਹਿਣਾ ਮੈਂ ਰਹਿਣਾ ਇਹਦੇ ਨਾਲ ਨੀ ਮਾਏ
ਜਾਣਾ ਮੈਂ ਜਾਣਾ ਇਹਦੇ ਨਾਲ ਨੀ ਮਾਏ
ਲੇਖਾਂ ਨੇ ਲਿਖਿਆ ਏ ਜੋੜ ਨੀ ਮਾਏ
ਰਹਿਣਾ ਮੈਂ ਰਹਿਣਾ ਇਹਦੇ ਨਾਲ ਨੀ ਮਾਏ
ਜਾਣਾ ਮੈਂ ਜਾਣਾ ਇਹਦੇ ਨਾਲ ਨੀ ਮਾਏ
Lyrics copyright : legal lyrics licensed by Lyricfind.
No unauthorized reproduction of lyric.

Comments for Sanjha Pyaar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the trash
2| symbol at the bottom of the suitcase
3| symbol to the left of the thumbs up
grid grid grid
grid grid grid
grid grid grid