song lyrics / Simran Choudhary / Mera Ranjhana lyrics  | FRen Français

Mera Ranjhana lyrics

Performers Simran ChoudharyAdenRAJA

Mera Ranjhana song lyrics by Simran Choudhary official

Mera Ranjhana is a song in Panjabi

ਹੋ ਮੈਨੇ ਦੇਖਾ ਬੇਹਨ ਤੇਰਾ ਰਾਂਝਣਾ
ਹੋ ਮੈਨੇ ਦੇਖਾ ਬੇਹਨ ਤੇਰਾ ਰਾਂਝਣਾ
ਨੀ ਉਹ ਲੰਮੇ ਜਹੇ ਕੱਦ ਵਾਲਾ
ਮੈ ਮਰਗੀ ਮੇਰਾ ਰਾਂਝਣਾ
ਜੇ ਦੇਖਿਆ ਹੋਏ ਤਾ ਬਤਾ ਦੋ
ਬੇਹਨ ਮੇਰਾ ਰਾਂਝਣਾ
ਜੇ ਦੇਖਿਆ ਹੋਏ ਤਾ ਬਤਾ ਦੋ
ਬੇਹਨ ਮੇਰਾ ਰਾਂਝਣਾ
ਜੇ ਦੇਖਿਆ ਹੋਏ ਤਾ ਬਤਾ ਦੋ
ਬੇਹਨ ਮੇਰਾ ਰਾਂਝਣਾ
ਗੋਰਾ ਚਿੱਟਾ ਰੰਗ ਓਹਦਾ ਸ਼ਾਹ ਕਾਲੇ ਵਾਲ ਨੇ
ਕੰਨਾਂ ਵਿਚ ਪਾ ਕੇ ਨੱਤੀਆਂ ਰੱਖਦੇ ਜਨਾਬ ਨੇ
ਗੋਰਾ ਚਿੱਟਾ ਰੰਗ ਓਹਦਾ ਸ਼ਾਹ ਕਾਲੇ ਵਾਲ ਨੇ
ਕੰਨਾਂ ਵਿਚ ਪਾ ਕੇ ਨੱਤੀਆਂ ਰੱਖਦੇ ਜਨਾਬ ਨੇ
ਮੇਰੇ ਹੱਥੋਂ ਨਿਕਲ ਦਾ ਜਾਵੇ
ਸਈਓਂ ਨੀ ਮੇਰਾ ਰਾਂਝਣਾ
ਜੇ ਦੇਖਿਆ ਹੋਏ ਤਾ ਬਤਾ ਦੋ
ਬੇਹਨ ਮੇਰਾ ਰਾਂਝਣਾ
ਮੈ ਮਰਗੀ ਮੇਰਾ ਰਾਂਝਣਾ
ਅਰੇ ਮੈ ਮਰਗੀ ਮੇਰਾ ਰਾਂਝਣਾ
ਮੈ ਮਰਗੀ ਮੇਰਾ ਰਾਂਝਣਾ
ਅਰੇ ਮੈ ਮਰਗੀ ਮੇਰਾ ਰਾਂਝਣਾ
ਚੁੱਕ ਚੁੱਕ ਅੱਡਿਆਂ ਬੂਹੇ ਰਹਾਂ ਦੇਖਦੀ
ਓਹਦੀਆਂ ਹੀ ਰਾਹਵਾਂ ਬਸ ਰਹਿੰਦੀ ਮੈ ਉਡੀਕਦੀ
ਚੁੱਕ ਚੁੱਕ ਅੱਡਿਆਂ ਬੂਹੇ ਰਹਾਂ ਦੇਖਦੀ
ਓਹਦੀਆਂ ਹੀ ਰਾਹਵਾਂ ਬਸ ਰਹਿੰਦੀ ਮੈ ਉਡੀਕਦੀ
ਰਾਜ ਭੂਰੀਆਂ ਅੱਖੀਆਂ ਵਾਲਾ
ਮੈ ਮਰਗੀ ਮੇਰਾ ਰਾਂਝਣਾ
ਮੈ ਮਰਗੀ ਮੇਰਾ ਰਾਂਝਣਾ
ਸਈਓਂ ਨੀ ਮੇਰਾ ਰਾਂਝਣਾ
ਹਾਏ ਮੈ ਮਰਗੀ ਮੇਰਾ ਰਾਂਝਣਾ
Aden
Lyrics copyright : legal lyrics licensed by Lyricfind.
No unauthorized reproduction of lyric.
Writers: Aden, Simran Choudhary
Copyright: Sony/ATV Music Publishing LLC

Comments for Mera Ranjhana lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the target
2| symbol to the left of the padlock
3| symbol to the left of the eye
grid grid grid
grid grid grid
grid grid grid