song lyrics / Raka / Viah lyrics  | FRen Français

Viah lyrics

Performers RakaMiss Pooja

Viah song lyrics by Raka official

Viah is a song in Panjabi

ਨੀ ਹੁਣ ਫੋਨ ਨੀ ਲੱਗਦਾ ਤੇਰਾ
ਨੰਬਰ ਬੰਦ ਪੁਰਾਣਾ ਮੇਰਾ
ਚੱਲ ਨਵਾਂ ਨੰਬਰ ਤੂੰ ਦੇਦੇ
ਹੁਣ ਨਾ ਹੱਥ ਮੈਂ ਆਉਂਦੀ ਤੇਰੇ
ਤੂੰ ਨਜ਼ਰ ਨਾ ਅੱਜ ਕਲ ਆਂਦੀ
ਵੇ ਮੇਰਾ ਵਿਆਹ ਹੋ ਗਿਆ
ਤੂੰ ਨਜ਼ਰ ਨਾ ਅੱਜ ਕਲ ਆਂਦੀ
ਮੇਰਾ ਵਿਆਹ ਹੋ ਗਿਆ

ਓ ਕੋਠੀਆਂ ਕਾਰਾਂ ਵਾਲਾ
ਤੇਰੇ ਤੋਂ ਬਸ ਇਕ ਪਲਟੀਨਾ ਸੀ
ਤੈਨੂੰ ਵੀ makeup ਹੁਣ ਜੁੜਿਆ
ਪਹਿਲਾ ਕਿਹੜੀ ਕੈਟਰੀਨਾ ਸੀ
ਤੂੰ ਮੁਫ਼ਤ ਚ ਬੁੱਲ੍ਹੇ ਲੁਕ ਕੇ ਰਾਕੇ ਗਾਹ ਹੋ ਗਿਆ
ਤੂੰ ਨਜ਼ਰ ਨਾ ਅੱਜ ਕਲ ਆਉਂਦੀ
ਵੇ ਮੇਰਾ ਵਿਆਹ ਹੋ ਗਿਆ
ਤੂੰ ਨਜ਼ਰ ਨਾ ਅੱਜ ਕਲ ਆਉਂਦੀ
ਵੇ ਮੇਰਾ ਵਿਆਹ ਹੋ ਗਿਆ

ਹੁਣ ਗੱਲ ਸੁਣ ਲੈ ਤੂੰ ਖੜਕੇ
ਤੈਥੋਂ ਚੱਕ ਨੀ ਹੋਣੇ ਖਰਚੇ
ਇੱਕ ਫੋਨ ਸੀ ਲੈਕੇ ਦਿੱਤਾ
ਓ ਵੀ ਲਿਆ ਸੀ ਮੈਂ ਲੜਕੇ

ਤੂੰ ਭੁੱਲੀ ਇੱਕ ਨਿਸ਼ਾਨੀ
ਜਿਹੜੀ ਲੈਕੇ ਦਿੱਤੀ ਗਾਨੀ
ਮੈਂ ਮਾਤੜ ਜਿਹੜਾ ਆਸ਼ਿਕ
ਤੂੰ ਸਮਝ ਲਿਆ ਸੀ ਅੰਬਾਨੀ

ਚੱਲ ਔਖੇ ਸੌਖੇ ਟਾਈਮ
ਤੇਰੇ ਨਾ ਟੱਪਾ ਹੋ ਗਿਆ

ਅੱਜ ਵੇਖ ਲੈ ਆਕੇ Raka ਕਯਾ ਤੋਂ ਕਯਾ ਹੋ ਗਿਆ
ਤੂੰ ਨਜ਼ਰ ਨਾ ਅੱਜ ਕਲ ਆਉਂਦੀ
ਨਜ਼ਰ ਨਾ ਅੱਜ ਕਲ ਆਉਂਦੀ
ਵੇ ਮੇਰਾ ਵਿਆਹ ਹੋ ਗਿਆ
Lyrics copyright : legal lyrics licensed by Lyricfind.
No unauthorized reproduction of lyric.

Comments for Viah lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol to the right of the target
3| symbol at the bottom of the calculator
grid grid grid
grid grid grid
grid grid grid