song lyrics / Raka / On My Own lyrics  | FRen Français

On My Own lyrics

Performer Raka

On My Own song lyrics by Raka official

On My Own is a song in Panjabi

ਪਹਿਲਾ ਸੀ ਮੈਂ ਜੋ , ਅੱਜ ਵੀ ਆ ਓਹ
ਐਨਾਕ ਫਰਕ , ਪੈਸਾ ਆਲਾ ਗਿਆ ਹੋ (ਯੇ ਏ )

ਪਹਿਲਾ ਸੀ ਮੈਂ ਜੋ , ਅੱਜ ਵੀ ਆ ਓਹ
ਐਨਾਕ ਫਰਕ , ਪੈਸਾ ਆਲਾ ਗਿਆ ਹੋ
ਚਾਹੀਦਾ ਆ ਕੀ , ਦੱਸ ਤਾਂ ਸਹੀ
Gucci ਕੀ , Prada ਕੀ , Dior, LV
ਬਦਲਗੇ ਦਿਨ , ਬਦਲੇ ਨੀ ਯਾਰ
ਯਾਰੀ ਦਾ ਸਬੂਤ face ਤੇ scar
ਹੋ ਸਾਡੇ ਕੋਲੋਂ ਸਿੱਖਾਂ
ਲੱਗੇ ਸਾਨੂੰ ਹੀ ਸਿਖਾਉਣ
ਉਸ race ਦਾ ਨਾ ਹਿੱਸਾ
ਜਿਹੜੀ ਲੱਗਿਆ ਹਰਾਉਣਾ
ਓਹੀ ਪਹਿਲੇ ਦਿਨੋਂ ਨਾਲ
ਜਿਹੜੇ ਯਾਰੀਆਂ ਨਿਭਾਉਣ
ਅਸੀ ਘਰੋਂ ਬਾਹਰ ਨਿਕਲੇ ਨਾ
ਰਿਸ਼ਤੇ ਬਣਾਉਣ
ਨੋਟ ਹੀ ਕਮਾਉਣ
ਪੈਸਾ ਹੀ ਬਣਾਉਣ
ਹੱਥ ਕੰਨਾਂ ਨੂੰ ਲਾਵਾਉਣਾ
ਹੱਥ ਖੜੇ ਵੀ ਕਰਾਉਣ
ਹੋ ਜੇ ਕੋਈ 3-5 ਕਰੇ
ਚੱਕ ਕਰ ਦਈਏ ਪਰੇ
ਹੋ ਪਾਈਆਂ ਸ਼ੌਂਕ ਨਾਲ ਮੁੰਦਰਾਂ
ਹੋ ਪਾਈਆਂ ਸ਼ੌਂਕ ਨਾਲ ਮੁੰਦਰਾਂ
ਨਾ ਸੱਥ ਅਸੀ ਬੜੇ
ਸਾਨੂੰ ਲੱਭੇ ਨਾ ਖਿਡਾਰੀ
ਅਸੀ ਖੇਡਣੇ ਨੂੰ ਖੜੇ
ਪਾਈਆਂ ਸ਼ੌਂਕ ਨਾਲ ਮੁੰਦਰਾਂ
ਨਾ ਸੱਥ ਅਸੀ ਬੜੇ
ਸਾਨੂੰ ਲੱਭੇ ਨਾ ਖਿਡਾਰੀ
ਅਸੀ ਖੇਡਣੇ ਨੂੰ ਖੜੇ

ਹੋ ਇੱਕ top ਦੀ ਰਕਾਨ
ਮੇਰੇ ਵੱਲ ਦੇਖ ਹੱਸ ਗਈ
ਤੇ ਕੰਨ ਵਿਚ ਆਕੇ
ਸਾਰਾ ਅਤੇ ਪਤਾ ਦੱਸਗੀ
ਤੂੰ ਜੀਹਦੇ ਪਿੱਛੇ ਫਿਰੇ
ਓਹਦੇ ਨਾਲ ਫਿਰੇ ਕਾਲ
ਮੇਰੇ ਨਾਲ ਰਹਿਕੇ
ਕਰ ਲੇੰਗੀ ਜ਼ਿੰਦਗੀ ਖ਼ਰਾਬ
ਤੇਰਾ ਚੈਨਗਾ ਪਰਿਵਾਰ , ਮੈਂ ਜਿਥੈ ਰੌਲੇ ਬੜੇ
ਕੱਲ educated ਬੰਦਾਂ ਨਾ ਸੱਦੇ ਕੋਲ ਖੜੇ
ਐਂਨੀ ਓਹ ਵੀ ਰੱਖਾਂ ਯਾਦ ਇੱਕੋ ਜੋੜੇ ਨਾਲ ਕੱਟੀ
ਅੱਜ 35-36 ਜੋੜੇ ਨੀ ਬਾਰੋਲਤੇ
ਉੱਠ ਜੱਟਾਂ ਦੇ ਮਾਹੌਲ ਵਿੱਚੋਂ ਕੱਢਕੇ ਤਰੱਕੀ
ਸਾਡਾ ਜਾਣਦਾ ਆ ਰੱਬ , ਜਾ ਫੇਰ ਜਾਂਦੇ ਆ ਅਸੀ
ਸਿੱਖੇ ਬਾਦ ਵਿਚ cycle, ਤੇ ਪਹਿਲਾ ਸਿੱਖੇ ਗਾਲ
ਦਾਲ ਲੋਕਾਂ ਦੀ ਨਾ ਗਲੇ , ਦਿੱਤੇ ਪੱਥਰ ਵੀ ਗਾਲ
ਬਣ ਪਤਲੇ ਸ਼ਰੀਰ ਬੰਦੇ ਪੁੱਠੇ ਕਿੱਤੇ ਬੜੇ
ਪਾਈਆਂ ਸ਼ੌਂਕ ਨਾਲ ਮੁੰਦਰਾਂ
ਹੋ ਪਾਈਆਂ ਸ਼ੌਂਕ ਨਾਲ ਮੁੰਦਰਾਂ
ਨਾ ਸੱਥ ਅਸੀ ਬੜੇ
ਸਾਨੂੰ ਲੱਭੇ ਨਾ ਖਿਡਾਰੀ
ਅਸੀ ਖੇਡਣੇ ਨੂੰ ਖੜੇ
ਪਾਈਆਂ ਸ਼ੌਂਕ ਨਾਲ ਮੁੰਦਰਾਂ
ਨਾ ਸੱਥ ਅਸੀ ਬੜੇ
ਸਾਨੂੰ ਲੱਭੇ ਨਾ ਖਿਡਾਰੀ
ਅਸੀ
ਜੇ ਮੈਂ ਨਾ ਕੁਛ ਕਹਿੰਦਾ
ਫੇਰ ਕਾਹਤੋਂ ਮੈਨੂੰ ਕਹਿਣ
ਕਿੱਥੇ ਦੁਨੀਆਂ ਸ਼ਰੀਫ ਦਿੰਦੀ
ਬੰਦੇ ਨੂੰ ਆ ਰਹਿਣ
ਔਖਾ ਚਿੱਬਬਾਦ ਆ ਲਾਉਣਾ
ਸੁਖ ਛੱਡਤਾ ਨਾ ਖੈੜਾ
ਥੋਨੂੰ ਐਤਕੀਂ ਜੋ ਤਕਰੀਆਂ
ਬੰਦਾਂ ਬੜਾ
ਕਈ ਕਰਦੇ ਜੋ ਸਿੱਰ ਤੇ ਆ ਤਾਰਜ਼ਾਂ ਦਾ ਮਾਣ
ਕੱਲੀ ਮਾਣਕ ਦੀ ਚੱਕ ਬਣ ਜਾਂਦੇ ਖੱਬੀ ਖਾਣ
ਹੋਵੇ ਆਪ ਜਿਹੜਾ ਚੰਗਾ , ਓਹੋ ਬੋਲਦਾ ਨੀ ਮੰਨਦਾ
ਰਾਕਾਂ ਲਾਇਆ ਮੈਂ ਹਿਸਾਬ , ਐਥੇ ਸਭ ਕੁਛ ਧੰਧਾਂ
ਜਿਹੜਾ ਦੇਖਿਆ ਨਾ ਕਿਸੇ
ਓਹਦੇ ਗੁਣ ਗਾਉਂਦੀ ਦੁਨੀਆਂ
ਤੇ ਕੰਮ ਕਦੇ ਬੰਦੇ ਦੇ
ਨਾ ਓਨਾ ਕੋਈ ਵਖਤ ਆ
ਬਸ 2'k ਸਾਲ ਰੱਬਾ ਰੱਖੀ ਚੱਲਦੇ ਤੂੰ ਸਾਹ
ਏਹਨਾਂ ਟੇਢੇਆਂ ਨੂੰ ਪਾਕੇ ਛੱਡਊਂਗਾ ਮੈਂ ਸਿਧੇ ਰਾਹ
ਅਸੀ ਜਦੋਂ ਵੀ ਆ ਲੜੇ , ਬਸ ਗੁੰਡਿਆਂ ਨਾ ਲੜੇ
ਹੋ ਪਾਈਆਂ ਸ਼ੌਂਕ ਨਾਲ ਮੁੰਦਰਾਂ
ਹੋ ਪਾਈਆਂ ਸ਼ੌਂਕ ਨਾਲ ਮੁੰਦਰਾਂ
ਨਾ ਸੱਥ ਅਸੀ ਬੜੇ
ਸਾਨੂੰ ਲੱਭੇ ਨਾ ਖਿਡਾਰੀ
ਅਸੀ ਖੇਡਣੇ ਨੂੰ ਖੜੇ
ਪਾਈਆਂ ਸ਼ੌਂਕ ਨਾਲ ਮੁੰਦਰਾਂ
ਨਾ ਸੱਥ ਅਸੀ ਬੜੇ
ਸਾਨੂੰ ਲੱਭੇ ਨਾ ਖਿਡਾਰੀ
ਅਸੀ ਖੇਡਣੇ ਨੂੰ ਖੜੇ
ਪਹਿਲਾ ਸੀ ਮੈਂ ਜੋ , ਅੱਜ ਵੀ ਆ ਓਹ
ਐਨਾਕ ਫਰਕ , ਪੈਸਾ ਆਲਾ ਗਿਆ ਹੋ
ਚਾਹੀਦਾ ਆ ਕੀ , ਦੱਸ ਤਾਂ ਸਹੀ
Gucci ਕੀ , Prada ਕੀ , Dior, LV (ਹਾਂ ਹਾਂ )
Lyrics copyright : legal lyrics licensed by Lyricfind.
No unauthorized reproduction of lyric.

Comments for On My Own lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol to the left of the trash
3| symbol to the right of the thumbs up
grid grid grid
grid grid grid
grid grid grid