song lyrics / Raka / First Sight lyrics  | FRen Français

First Sight lyrics

Performer Raka

First Sight song lyrics by Raka official

First Sight is a song in Panjabi

ਹਾਂ ਮੁਝੇ ਚੇਨ ਕਿਊ ਨਹੀਂ ਪੜਤਾ
ਇਕ ਹੀ ਸ਼ਕ਼ ਥਾਂ ਜਾਣ ਕਯਾ

ਹਾਂ ਓਹਦੇ ਸ਼ਹਿਰ ਨੂੰ ਜੋ ਜਾਂਦੇ ਰਹੇ
ਵਾਕਿਫ ਨੇ ਹੋਣੇ ਮੇਰੇ
ਕੀ ਬਣੀ ਕਲ ਰਹਿਣ
ਪੁੱਛਦੇ ਆ ਵਾਰੇ ਤੇਰੇ
ਮੈਂ ਵੀ ਹੋਕੇ ਜ਼ਮੀਨ
ਰੋਜ਼ ਪਿੰਡ ਤੇਰੇ ਵੱਲ ਆਵਾ
ਕਦੇ ਤਾਂ ਨੀ ਰਾਹ ਤੇਰੀ
ਪੈਜੂ ਕਿੰਨੀ ਉੱਤੇ ਮੇਰੇ
ਹੈਂ ਓਹਦਾ ਰੰਗ ਆ ਕਣਕ ਪੰਨਾ ਜਾ
ਤੇ ਓਹਦੇ ਤਿੱਖੇ ਨੈਣ ਰਹਿਣ ਕਿਸੇ ਵਾਰ ਚ
ਪਹਿਲੀ ਹੀ ਨਜ਼ਰ ਵਿਚ ਓ ਜਚ ਗਈ
ਮੈਂ ਸੂਟ ਦੇਖੀ ਸੀ ਖ਼ਰੀਦ ਦੀ ਬਾਜ਼ਾਰ ਚ
ਪਹਿਲੀ ਹੀ ਨਜ਼ਰ ਵਿਚ ਓ ਜਚ ਗਈ
ਮੈਂ ਸੂਟ ਦੇਖੀ ਸੀ ਖ਼ਰੀਦ ਦੀ ਬਾਜ਼ਾਰ ਚ
ਦੇਖੀ ਸੀ ਖ਼ਰੀਦ ਦੀ ਬਾਜ਼ਾਰ ਚ

ਹਾਂ ਤੇਰਾ ਚੰਗਾ ਖਾਨਦਾਨ
ਚੰਗੇ ਕੰਮਾਂ ਚ ਮਸ਼ਹੂਰ
ਰਾਕਾਂ ਬੜਾ ਬਦਨਾਮ
ਭਾਵੇਂ ਕੋਈ ਨਾ ਕਸੂਰ
ਜੇ ਤਾਂ ਵੀ ਹੈ ਤਾਂ ਸ਼ੱਕ
ਪਤਾ ਕਾਰਲੇ ਤੂੰ ਜਾਕੇ ਪਿੰਡ
ਗੇਲਾਦ ’ਆਂ ਚ ਗੇੜਾ ਮਾਰ ਆਵੀਂ ਤੂੰ ਜ਼ਰੂਰ
ਜੋ ਵੀ ਹੈਗਾ ਸਰੇ ਆਮ
ਪਾਕਿ ਕਰਿ ਜੁਬਾਨ
ਜੋ ਵੀ ਮਰਜੀ ਕਾਹਲੀ ਬੰਦੇ ਚਾਰ ਚ
ਪਹਿਲੀ ਹੀ ਨਜ਼ਰ ਵਿਚ ਓ ਜਾਚ ਗਈ
ਮੈਂ ਸੂਟ ਦੇਖੀ ਸੀ ਖ਼ਰੀਦ ਦੀ ਬਾਜ਼ਾਰ ਚ
ਪਹਿਲੀ ਹੀ ਨਜ਼ਰ ਵਿਚ ਓ ਜਾਚ ਗਈ
ਮੈਂ ਸੂਟ ਦੇਖੀ ਸੀ ਖ਼ਰੀਦ ਦੀ ਬਾਜ਼ਾਰ ਚ
ਦੇਖੀ ਸੀ ਖ਼ਰੀਦ ਦੀ ਬਾਜ਼ਾਰ ਚ

ਹਾਂ ਅੱਖ ਲੱਤ ’ਆਂ ਤੋਂ ਵਚਕੇ
ਤੇਰੇ ਵੱਲ ਨੀ ਮੈਂ ਦੇਖਾ
ਮੇਰੇ ਹੱਕ ਚ ਖਾਲੋ ਜਾਏ
ਰੱਬ ਅੱਗੇ ਮੱਥੇ ਟੇਕਣ
ਹੋ ਅੱਖ ਲੱਤ ’ਆਂ ਤੋਂ ਵਚਕੇ
ਤੇਰੇ ਵੱਲ ਨੀ ਮੈਂ ਦੇਖਾ
ਮੇਰੇ ਹੱਕ ਚ ਖਾਲੋ ਜਾਏ
ਰੱਬ ਅੱਗੇ ਮੱਥੇ ਟੇਕਆ
ਹਾਂ ਨਿੱਕਾ ਨੱਕਦੀ ਆ
ਮੇਰੀਆਂ ਐ ਪਿਆਰ ਨੇ ਕਧਾਈਆਂ
ਐਤਵਾਰ ਵੀ ਦੁਕਾਨ ’ਆਂ ਤੇਰੇ ਕਰਕੇ ਖੁਲਾਈਆਂ
ਹੋ ਤੈਨੂੰ ਸਾਚੋ ਸੱਚ ਦੱਸਆ
ਵਿਚ ਤੁਮ ਦਾ ਮੈਂ ਦੱਸਆ
ਆਉਂਦੀ ਜਾਂਦੀ ਗੁਡੀ ਕਾਰ ਚ

ਯੂ ਜੋ ਤਕਤ ਆ ਆਸਮਾਨ ਕੋ ਤੂੰ
ਕੋਈ ਰਹਿਤ ਹੈ ਆਸਮਾਨ ਮੈਂ ਕਯਾ

ਪਹਿਲੀ ਹੀ ਨਜ਼ਰ ਵਿਚ ਓ ਜਚ ਗਈ
ਮੈਂ ਸੂਟ ਦੇਖੀ ਸੀ ਖ਼ਰੀਦ ਦੀ ਬਾਜ਼ਾਰ ਚ
ਪਹਿਲੀ ਹੀ ਨਜ਼ਰ ਵਿਚ ਓ ਜਚ ਗਈ
ਮੈਂ ਸੂਟ ਦੇਖੀ ਸੀ ਖ਼ਰੀਦ ਦੀ ਬਾਜ਼ਾਰ ਚ
Lyrics copyright : legal lyrics licensed by Lyricfind.
No unauthorized reproduction of lyric.

Comments for First Sight lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of magnifying glass
2| symbol at the bottom of the heart
3| symbol to the right of the star
grid grid grid
grid grid grid
grid grid grid