song lyrics / Prabh Gill / Taa Karke lyrics  | FRen Français

Taa Karke lyrics

Performer Prabh Gill

Taa Karke song lyrics by Prabh Gill official

Taa Karke is a song in Panjabi

ਮਸ਼ੀਨਰੀਆਂ ਜਰਮਨ ਵੇਹੜੇ 'ਚ ਖੜਾਤੀ ਆ ਨੀ
ਵੇਲਿਆਂ ਦੇ ਮੂੰਹਾਂ ਉੱਤੇ ਉੰਗਲਾਂ ਤੁਰਾਈਆਂ ਨੇ
ਕੌਲੀ ਚਟ ਮਹਿਕਮੇ 'ਚ ਦਮ ਨਾ ਕੋਈ
ਮੂੰਹੋਂ ਕੱਢਤੀ ਪੁਗਾਤੀ , ਤੀਜਾ ਕੰਮ ਨਾ ਕੋਈ
ਜਫੇ ਅਲ੍ਹੜ ਦਿਲਾਂ ਨੂੰ ਸਾਡੀ ਲਾਵੇ ਵਾਸਨਾ
ਐਵੇਂ ਨਿਕਲੀ ਨਾ ਨੇੜੇ ਦੀ ਨਿਗਾਹ ਕਰਕੇ
ਨੀ ਤੈਨੂੰ ਜਚਦਾ, ਤੈਨੂੰ ਜਚਦਾ ਜੱਟ ਦਾ ਪੁੱਤ ਕਰਕੇ ਤੇ
ਨੀ ਤੈਨੂੰ ਜਚਦਾ, ਤੈਨੂੰ ਜਚਦਾ ਜੱਟ ਦਾ ਪੁੱਤ ਕਰਕੇ ਤੇ
ਨੀ ਤੈਨੂੰ ਜਚਦਾ, ਹੋ (ਹੋ, ਇੱਕ ਵਾਰੀ ਕਹਿ ਦੇ ਦਿਲ ਤੋਂ)

ਅੱਖਾਂ ਕਰਨ ਇਸ਼ਾਰੇ ਬੜੇ ਰੇ-ਬੈਨਾਂ 'ਚੋਂ
ਗੌਲਾ ਨਾ ਜਵਾਂ ਵੀ ਨਖਰੋ
ਸਾਡੀ ਟੋਹਰ ਮੁੱਲ ਹੁਸਨ ਦਾ ਮੋੜਦੀ
ਹਾਏ, ਲੱਗੇ ਪਹਿਲੇ ਤੋੜਦੀ
ਨੀ ਸਾਡੀ ਝੂਠੀ ਚਾਹ ਵੀ ਨਖਰੋ
ਜਾਣ ਰੱਬ ਦੇ ਅਧੀਨ ਰੱਬ ਰਾਖਾ ਜੱਟੀਏ
ਉਹਦੇ ਹੱਸ-ਹੱਸ ਜ਼ਰਦੇ ਆਂ ਘਾਟਾ ਜੱਟੀਏ
ਬੇਫਿਕਰੀ ਨਾ' ਚਾਹਵੇ ਬੋਲ ਫਿਰ ਸੇਕਣੀ
ਐਵੇਂ ਬੇਹਜੇਂਗੀ ਜਵਾਨੀ ਨੂੰ ਸਵਾਹ ਕਰਕੇ
ਨੀ ਤੈਨੂੰ ਜਚਦਾ, ਹਾਏ, ਤੈਨੂੰ ਜਚਦਾ ਜੱਟ ਦਾ ਪੁੱਤ ਕਰਕੇ ਤੇ
ਨੀ ਤੈਨੂੰ ਜਚਦਾ, ਤੈਨੂੰ ਜਚਦਾ ਜੱਟ ਦਾ ਪੁੱਤ ਕਰਕੇ ਤੇ
ਨੀ ਤੈਨੂੰ ਜਚਦਾ, ਹਾਏ, ਤੈਨੂੰ ਜਚਦਾ ਜੱਟ ਦਾ ਪੁੱਤ ਕਰਕੇ ਤੇ
ਨੀ ਤੈਨੂੰ ਜਚਦਾ, ਹੋ

ਸਾਡੀ ਲੰਘਦੀ ਦਿਹਾੜੀ ਗੇਡੀ ਰੂਟਾਂ ਦੇ ਉੱਤੇ
ਕਿੰਨੇ ਫੂਕਤੇ, ਨਾ ਗਿਣੇ ਕਦੇ ਬੂਟਾਂ ਦੇ ਉੱਤੇ
ਜਿਹੜਾ ਬਣਦਾ ਬਣਾਇਆ ਉਹਦਾ ਮੋਰ ਪਤਲੋ
ਤੇ ਤੂੰ ਮੋਰਣੀ ਪਵਾਈ ਫਿਰੇ ਸੂਟਾਂ ਦੇ ਉੱਤੇ
ਅੱਜ ਲੱਗੀ ਪਈ ਆ ਮੌਜ, ਨਾ ਗਾਰੰਟੀ ਕੱਲ੍ਹ ਦੀ
ਨੀ ਹਵਾ ਚਲਦੀ ਆ ਜਾਨੇ ਸਾਡੀ ਗੱਡੀ ਵੱਲ ਦੀ
ਨੀ ਤੂੰ ਬੁੱਲਾਂ ਉੱਤੇ ਰਾਹੀ, ਰਾਹੀ ਰੇਟ ਕਾਸ ਤੋਂ?
ਬੜੇ ਪਾਏ ਨੇ ਪੁਆਦੇ ਇਸ ਨਾ ਕਰਕੇ
ਨੀ ਤੈਨੂੰ ਜਚਦਾ, ਹਾਏ, ਤੈਨੂੰ ਜਚਦਾ ਜੱਟ ਦਾ ਪੁੱਤ ਕਰਕੇ ਤੇ
ਨੀ ਤੈਨੂੰ ਜਚਦਾ, ਹਾਏ, ਤੈਨੂੰ ਜਚਦਾ ਜੱਟ ਦਾ ਪੁੱਤ ਕਰਕੇ ਤੇ
ਨੀ ਤੈਨੂੰ ਜਚਦਾ, ਹਾਏ, ਤੈਨੂੰ ਜਚਦਾ ਜੱਟ ਦਾ ਪੁੱਤ ਕਰਕੇ ਤੇ
ਨੀ ਤੈਨੂੰ ਜਚਦਾ ਹੋ
Lyrics copyright : legal lyrics licensed by Lyricfind.
No unauthorized reproduction of lyric.

Comments for Taa Karke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol to the left of the target
3| symbol to the left of the bulb
grid grid grid
grid grid grid
grid grid grid