song lyrics / Navv Inder / Weapon lyrics  | FRen Français

Weapon lyrics

Performers Navv InderHaji Springer

Weapon song lyrics by Navv Inder official

Weapon is a song in Panjabi

ਪਿੰਡ ਕੈਮ ਸਰਦਾਰੀ 80 ਕਿੱਲੇ ਆ ਜਮੀਨ
ਪਾਵੇ ਕੁੜਤੇ ਨਾ ਜੁੱਤੀ ਮੁੰਡਾ ਬੜਾ ਆ ਸ਼ੌਕੀਨ
ਜਿਦਣ ਦਾ ਗੱਬਰੂ ਨੇ ਤੈਨੂੰ ਤੱਕਿਆ
ਸਾਹ ਰਹਿ ਗਏ ਜਿਹੜੇ ਤੇਰੇ ਲੇਖੇ ਲਾ ਤੇ
ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ
ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ
ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ
ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ

ਤੇਰੇ ਰਾਹਾਂ ਵਿਚ ਖੜਦੀ ਮੰਡੀਰ ਚੰਡ ਤੀ
ਤੈਨੂੰ ਦਾਰੂ ਨੀ ਪਸੰਦ ਓਹਨੇ ਦਾਰੂ ਛੱਡ ਤੀ
ਅਜੇ ਵੀ ਕਹਿੰਦਾ ਸੀ ਜਿਹੜਾ ਕੱਚੇ ਰਹਿ ਗਏ ਯਾਰੋ
ਤਿੰਨ ਤਿੰਨ ਬੋਤਲਾਂ ਮੁੱਕਾ ਕੇ
ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ
ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ
ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ
ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ

ਹੁੰਦੀ ਗਿਣਤੀ ਨੀ ਯਾਰ ਨੇ ਬਥੇਰੇ ਕਾਕੇ ਦੇ
ਪਿੰਡੋ ਬਾਹਰ ਤਿੰਨ ਮੰਜਲੀ ਚ ਡੇਰੇ ਕਾਕੇ ਦੇ
ਐਤਕੀਂ ਲੈਣੀ ਆ ਸਰਪੰਚੀ ਬੱਲੀਏ
ਤੈਨੂੰ ਰੱਖੂ ਸਰਪੰਚਣੀ ਬਣਾ ਕੇ
ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ
ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ
ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ
ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ

ਪਿਆਰ ਤੈਨੂੰ ਵੀ ਮੇਰੇ ਨਾ ਸਹੇਲੀ ਤੇਰੀ ਦੱਸ ਗਈ
ਨਾਰ ਵਾਲੇ ਦੇ blood drug ਵਾਂਗੂ ਰਚ ਗਈ
ਹਾਂ ਕਰ ਦੇ ਜੇ ਹਰਜੀਤ ਨੂੰ
ਓਹ ਤਾਂ ਆਜੂ ਕਾਲੀ range ਨੂੰ ਸਜਾ ਕੇ
ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ
ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ
ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ
ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ

ਆ ਰੱਖੂਗਾ ਤੁਝੇ ਮੈਂ ਸੀਨੇਂ ਲਾ ਕੇ ਲਾ ਕੇ
ਜਿਧਰ ਭੀ ਜਾਉ ਮੇਰੇ ਇਲਾਕੇ ਇਲਾਕੇ
F ਔਰ ਵੋ ਰੋਜ ਕਰਤੇ ਬਾਤੇ
ਛੋੜ ਦਿਆਂ ਮੈਂ ਸਭ ਕੁਝ ਤੇਰੇ ਖਾਤਿਰ
ਕਿਤਨੀ ਰਾਤੇ ਮੈਂ ਤੋਂ ਸੋਇਆ ਨਹੀਂ

Let the studio know in a California yet
I sitting back in everything power playing
O haters go in hell

ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ
ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ
ਤੈਨੂੰ weapon ਨਜ਼ਾਇਜ਼ ਵਾਂਗੂ ਸੋਹਣੀਏ
ਪੁੱਤ ਜੱਟਾਂ ਦਾ ਰੱਖੂਗਾ ਸੀਨੇਂ ਲਾ ਕੇ

Ya ready no
No sprinkle
Mr Harjit let go
Yo ਸੀਨੇ ਲੈ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for Weapon lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the camera
2| symbol to the right of the target
3| symbol to the left of the envelope
grid grid grid
grid grid grid
grid grid grid