song lyrics / Navv Inder / Kaleere lyrics  | FRen Français

Kaleere lyrics

Performer Navv Inder

Kaleere song lyrics by Navv Inder official

Kaleere is a song in Panjabi

ਗੁੱਟ ਤੇ ਕਲੀਰੇ ਤੇਰੇ ਸੱਜਦੇ ਨੇ ਹੀਰੇ ਤੇਰੇ
ਹੋ ਚੱਲੀ ਜੱਟ ਤੋਂ ਜੁਦਾ ਨੀ ਹੀਰੀਏ
ਰੱਬ ਡਾਢੇ ਦਿੱਤੀ ਏ ਸਜ਼ਾ ਨੀ ਹੀਰੀਏ
ਰੱਬ ਡਾਢੇ ਦਿੱਤੀ ਏ ਸਜ਼ਾ
ਉਠੀ ਜਦੋ ਡੋਲੀ ਤੇਰੀ ਚਾਰਦਾ ਸੀ ਮੱਝੀਆਂ
ਦੇ ਗਈ ਸੀ ਸੁਨੇਹਾ ਨੀ ਹਵਾ ਨੀ ਹੀਰੀਏ
ਸਾਹਨ ਜੱਟ ਦਿੱਤਾ ਤੂੰ ਰਵਾ ਨੀ ਹੀਰੀਏ
ਸਾਹਨ ਜੱਟ ਦਿੱਤਾ ਤੂੰ ਰਵਾ

ਨੰਗੇ ਪੈਰੀ ਭੱਜਿਆ ਮੈਂ ਸ਼ਗਨਾਂ ਦਾ ਸ਼ੋਰ ਸੁਣ
ਨਿਕਲੀ ਕਲੇਜੇ ਵਿੱਚੋ ਹਾਂ ਨੀ
ਜਿਓੰਦੇ ਜੀ ਮੈਂ ਮਰਦਾ ਆ ਕਿੰਨੇ ਦੁੱਖ ਜਰਦਾ ਆ
ਤੈਨੂੰ ਦੱਸ ਕਾਹਦੀ ਪ੍ਰਵਾਹ ਨੀ
ਬੱਦਲ ਵੀ ਰੋਏ ਦੇਖ ਕਮਲੇ ਜੇ ਹੋਏ ਹੀਰੇ
ਟੁੱਟਾ ਵੇਖ ਪਿਆਰ ਬੇਵਜਾਹ ਨੀ ਹੀਰੀਏ
ਕਾਹਤੋਂ ਤੇਰਾ ਹੋ ਗਿਆ ਵਿਆਹ ਨੀ ਹੀਰੀਏ
ਕਾਹਤੋਂ ਤੇਰਾ ਹੋ ਗਿਆ ਵਿਆਹ
ਪਤਾ ਮੈਨੂੰ ਰੋਂਦੀ ਰੋਂਦੀ ਲਾਵਾ ਲੈਣ ਬੈਠੀ ਹੋਣੀ
ਪਿਆਰ ਹੁੰਦਾ ਹੋਣਾ ਨੀ ਭੁਲਾ ਨੀ
ਡੂੰਘੇ ਫੱਟ ਵੱਜੇ ਸੇਹਰੇ ਗਮਾਂ ਵਾਲੇ ਸੱਜੇ
ਮਹਿੰਗੇ ਮੁੱਲ ਪਏ ਯਾਰੀਆਂ ਦੇ ਭਾ ਨੀ
ਕਿਸੇ ਨਾਲ ਸ਼ਿਕਵਾ ਕੀ ਕਰਨਾ ਆ ਭਲਾ
ਦਿੱਤਾ ਆਪਣੇ ਹੀ ਲੇਖਾ ਨੇ ਹਾਰਾ ਨੀ ਹੀਰੀਏ
ਯਾਰ ਹੁਣ ਬੈਠੀ ਐ ਗਵਾ ਨੀ ਹੀਰੀਏ
ਯਾਰ ਹੁਣ ਬੈਠੀ ਐ ਗਵਾ

ਮਹਿੰਦੀ ਤੇਰੇ ਹੱਥੀ ਲੱਗੀ ਮੇਰੇ ਲੇਖੀ ਕਾਲਖਾ ਨੀ
ਧੋਉ ਕਿਹੜਾ ਏਹ ਵੀ ਦੱਸ ਜਾ ਨੀ
ਧੋਉ ਕਿਹੜਾ ਏਹ ਵੀ ਦੱਸ ਜਾ ਨੀ

ਧੋਉ ਕਿਹੜਾ ਏਹ ਵੀ ਦੱਸ ਜਾ ਨੀ

ਮਹਿੰਦੀ ਤੇਰੇ ਹੱਥੀ ਲੱਗੀ ਮੇਰੇ ਲੇਖੀ ਕਾਲਖਾ ਨੀ
ਧੋਉ ਕਿਹੜਾ ਏਹ ਵੀ ਦੱਸ ਜਾ ਨੀ
ਪਿੰਡ ਖਾਲੀ ਖਾਲੀ ਲੱਗੇ ਫੁੱਲ ਟੁੱਟੇ ਡਾਲੀ ਲੱਗੇ
ਚੰਨ ਵੀ ਕਸੀਦੇ ਕੱਤ ਦਾ ਨੀ
ਸੁਪਨੇ ਦਿਖਾ ਕੀ ਲੀਰੋ ਲੀਰ ਕਰ ਸੁੱਟ ਗਈ
ਮਾਫ ਹੋਣਾ ਕਦੇ ਨਹੀਂ ਗੁਨਾਹ ਨੀ ਹੀਰੀਏ
ਰਿੱਕੀ ਔਖਾ ਔਖਾ ਲੈਂਦਾ ਸਾਹ ਨੀ ਹੀਰੀਏ
ਰਿੱਕੀ ਔਖਾ ਔਖਾ ਲੈਂਦਾ ਸਾਹ

ਸਾਹਨ ਜੱਟ ਦਿੱਤਾ ਤੂੰ ਰਵਾ ਨੀ ਹੀਰੀਏ
ਕਾਹਤੋਂ ਤੇਰਾ ਹੋ ਗਿਆ ਵਿਆਹ ਨੀ ਹੀਰੀਏ
ਯਾਰ ਹੁਣ ਬੈਠੀ ਐ ਗਵਾ ਨੀ ਹੀਰੀਏ
ਰਿੱਕੀ ਔਖਾ ਔਖਾ ਲੈਂਦਾ ਸਾਹ
Lyrics copyright : legal lyrics licensed by Lyricfind.
No unauthorized reproduction of lyric.

Comments for Kaleere lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the padlock
2| symbol at the top of the smiley
3| symbol at the top of the eye
grid grid grid
grid grid grid
grid grid grid