song lyrics / Navv Inder / Surma lyrics  | FRen Français

Surma lyrics

Performers Navv InderYeah Proof

Surma song lyrics by Navv Inder official

Surma is a song in Panjabi

ਨੀ ਮੈਂ ਸੂਰਮਾ ਬਣ ਜਾਵਾਂ
ਨੀ ਮੈਂ ਸੂਰਮਾ ਬਣ ਜਾਵਾਂ

Yeah Proof

ਨੀ ਮੈਂ ਸੂਰਮਾ ਬਣ ਜਾਵਾਂ
ਨੀ ਤੂੰ ਅੱਖਾਂ ਚ ਰਖ ਲੈ ਪਾ ਕੇ
ਜੱਟੀਆਂ ਜਾਨ ਹੀ ਲੈ ਗਈ ਨੀ
ਹਾਏ ਨੀ ਬਿੱਲੀ ਅੱਖ ਮਟਕਾ ਕੇ
ਪਲੇ ਕੱਖ ਨਾ ਛੱਡਿਆ ਨੀ ਜਦ ਦੇਖਿਆ ਨਿਗਾਹ ਘੁਮਾ ਕੇ
ਨੀ ਮੈਂ ਸੂਰਮਾ ਬਣ ਜਾਵਾਂ
ਨੀ ਮੈਂ ਸੂਰਮਾ ਬਣ ਜਾਵਾਂ
ਓ ਇਸ਼ਕ ਤੇਰੇ ਦਾ ਰੰਗ ਚੜ੍ਹਿਆ ਏ
ਐਸਾ ਪਾਣੀ ਮੰਗਣ ਦਾ ਟਾਈਮ ਵੀ ਨਹੀਂ ਮਿਲਿਆ ਕੁੜੇ
ਤੱਕਣੀ ਤੇਰੀ ਦਾ ਮੁੰਡਾ ਹੋ ਗਿਆ ਦਿਵਾਨਾ ਬਸ
ਓਦੋਂ ਬਾਅਦ ਕਿਥੇ ਲੱਗਾ ਦਿਲ ਆ ਕੁੜੇ
ਤੇਰਾ ਕੋਕਾ ਅੜੀਏ ਨੀ
ਮੇਰੇ ਵੈਰ ਹੱਟੂ ਗਾ ਪਾ ਕੇ
ਜੱਟੀਆਂ ਜਾਨ ਹੀ ਲੈ ਗਈ ਨੀ
ਹਾਏ ਨੀ ਬਿੱਲੀ ਅੱਖ ਮਟਕਾ ਕੇ
ਪਲੇ ਕੱਖ ਨਾ ਛੱਡਿਆ ਨੀ
ਜਦ ਦੇਖਿਆ ਨਿਗਾਹ ਘੁਮਾ ਕੇ

ਓ ਪਤਲਾ ਜਿਹਾ ਲੱਕ, ਮੋਟੀ ਅੱਖ, ਤੀਖਾ ਨੱਕ
ਕੋਈ ਅੰਗ ਨਹੀਂ ਜੋ ਸਿਫ਼ਤ ਖਿਲਾਫ਼ ਆ ਕੁੜੇ
ਪਰੀਆਂ ਦੀ ਜਾਈ ਖੋਰੇ ਕਿਹੜੇ ਦੇਸੋਂ ਆਈ
ਲਵੀਂ ਟਿੱਬੀ ਦਾ ਕਤਲ ਤੈਨੂੰ ਮਾਫ਼ ਆ ਕੁੜੇ
ਕਡੂ ਜਾਨ ਨਵ ਇੰਦਰ ਦੀ
ਰੱਖੀ ਦਿਲ ਆਪਣਾ ਸਮਝਾ ਕੇ
ਜੱਟੀਆਂ ਜਾਨ ਹੀ ਲੈ ਗਈ ਨੀ
ਹਾਏ ਨੀ ਬਿੱਲੀ ਅੱਖ ਮਟਕਾ ਕੇ
ਪਲੇ ਕੱਖ ਨਾ ਛੱਡਿਆ ਨੀ
ਜਦ ਦੇਖਿਆ ਨਿਗਾਹ ਘੁਮਾ ਕੇ

ਹੋ ਤੇਰੀ nailpaint ਨਾਲ match ਕਰ ਗੱਡੀਆਂ
ਰਕਾਨੇ ਦੇਖ ਗੱਬਰੂ ਲਿਓਨ ਲੱਗਿਆ
ਦਿਲ ਦਾ ਪਤਾ ਨਹੀਂ
ਦਿਲ ਕਦੋਂ ਆਇਆ ਤੇਰੇ ਉੱਤੇ
ਕਦੋਂ ਤੈਨੂੰ ਦਿਲੋਂ ਦਿੱਲੀ ਚਾਹੁਣ ਲੱਗਿਆ
ਚੜ੍ਹਦੇ ਦੀ ਲਾਲੀ ਵਰਗਾ
ਰੱਬ ਨੇ ਭੇਜਿਆ ਮੁਖ ਬਣਾ ਕੇ
ਜੱਟੀਆਂ ਜਾਨ ਹੀ ਲੈ ਗਈ ਨੀ
ਹਾਏ ਨੀ ਬਿੱਲੀ ਅੱਖ ਮਟਕਾ ਕੇ
ਪਲੇ ਕੱਖ ਨਾ ਛੱਡਿਆ ਨੀ
ਜਦ ਦੇਖਿਆ ਨਿਗਾਹ ਘੁਮਾ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for Surma lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol at the top of the calculator
3| symbol at the bottom of the target
grid grid grid
grid grid grid
grid grid grid