song lyrics / Navv Inder / Att Tera Yaar 2 lyrics  | FRen Français

Att Tera Yaar 2 lyrics

Performer Navv Inder

Att Tera Yaar 2 song lyrics by Navv Inder official

Att Tera Yaar 2 is a song in Panjabi

ਭਾਵੇਂ high profile ਵਿਚ ਜੰਮੀ ਪਲੀ ਤੂੰ
ਗੱਬਰੂ ਵੀ ਅੜਬ ਜੇ ਲਾਣੇ ਵਿੱਚੋ ਆ
ਜਿੱਥੇ ਵੱਡੇ ਵੱਡਿਆ ਦੀ ਨੀਵੀ ਪੈ ਜਾਵੇ
ਮੁੰਡਾ ਓਸ ਉਚੇ ਜੇ ਘਰਾਣੇ ਵਿੱਚੋ ਆ
ਰੱਖੀ ਨਾਂ ਭੁਲੇਖਾ ਸਭ ਦੂਰ ਕਰ ਦੂ
ਮਿਥ ਕੇ ਨਿਸ਼ਾਨਾ ਮੁੰਡਾ ਮਾਰੇ ਮਾਰ ਨੀ
ਗੱਲ ਸੁਣ ਖੜਕੇ ਬਦਾਮ ਰੰਗੀਏ ਪਹਿਲੇ ਦਿਨੋਂ ਅੱਤ ਬਿੱਲੋ ਤੇਰਾ ਯਾਰ ਨੀ
ਗੱਲ ਸੁਣ ਖੜਕੇ ਬਦਾਮ ਰੰਗੀਏ ਪਹਿਲੇ ਦਿਨੋਂ ਅੱਤ ਬਿੱਲੋ ਤੇਰਾ ਯਾਰ ਨੀ

ਲੈਕੇ ਤੇਰੇ ਪਿੰਡੋ ਹੁਣ ਸਰੀ ਤੱਕ ਨੀ
ਚਾਰੇ ਪਾਸੇ ਕਾਉਂਕੇ ਕਾਉਂਕੇ ਹੋਈ ਪਈ ਆ
ਕੰਨ ਲਾ ਕੇ ਸੁਣ ਲਾ ਨੀ ਤੇਰੇ ਯਾਰ ਨੇ
ਗੱਲ ਇਕੱਲੀ ਇਕੱਲੀ ਗਾਣੇ ਚ ਪਰੋਈ ਪਈ ਆ
ਗੱਲ ਇਕੱਲੀ ਇਕੱਲੀ ਗਾਣੇ ਚ ਪਰੋਈ ਪਈ ਆ
ਅਣਖੀ ਜੀ life ਵਿਚ ਰਹਿੰਦਾ ਗੱਬਰੂ
ਫੁਕਰਪੁਣਾ ਨਾਂ ਸਿਰ ਤੇ ਸਵਾਰ ਨੀ
ਗੱਲ ਸੁਣ ਖੜਕੇ ਬਦਾਮ ਰੰਗੀਏ ਪਹਿਲੇ ਦਿਨੋਂ ਅੱਤ ਬਿੱਲੋ ਤੇਰਾ ਯਾਰ ਨੀ
ਗੱਲ ਸੁਣ ਖੜਕੇ ਬਦਾਮ ਰੰਗੀਏ ਪਹਿਲੇ ਦਿਨੋਂ ਅੱਤ ਬਿੱਲੋ ਪਹਿਲੇ ਦਿਨੋਂ ਅੱਤ ਬਿੱਲੋ

ਤੂੰ ਮੇਰੇ ਲਈ porch ਵਿਚ ਗੇੜੇ ਮਾਰਦੀ
ਘਰੇ ਵੇਖ 2 ਮਜਰਾਤੀ ਖੜੀਆਂ
ਹਰ ਕੋਈ ਆ bio ਮੇਰੀ check ਕਰਦਾ
ਫੋਨ ਉੱਤੇ ਸੱਤ ਬੂਟੀਆਂ ਨੇ ਜੜੀਆਂ
ਫੋਨ ਉੱਤੇ ਸੱਤ ਬੂਟੀਆਂ ਨੇ ਜੜੀਆਂ
ਬਾਪੂ ਦੇ ਲਈ ਪੁੱਤ ਰਾਜਿਆ ਦੇ ਵਰਗਾ
ਬੇਬੇ ਦੇ ਲਈ ਪੁੱਤ ਅੱਖਾਂ ਦਾ star ਨੀ
ਗੱਲ ਸੁਣ ਖੜਕੇ ਬਦਾਮ ਰੰਗੀਏ ਪਹਿਲੇ ਦਿਨੋਂ ਅੱਤ ਬਿੱਲੋ ਤੇਰਾ ਯਾਰ ਨੀ
ਗੱਲ ਸੁਣ ਖੜਕੇ ਬਦਾਮ ਰੰਗੀਏ ਪਹਿਲੇ ਦਿਨੋਂ ਅੱਤ ਬਿੱਲੋ ਤੇਰਾ ਯਾਰ ਨੀ

ਓ ਗੱਬਰੂ ਤਾਂ ਫਿਰਦਾ ਆ ਰੂਹਾਂ ਠਾਰਦਾ
ਉੱਤੋਂ ਯਾਰ ਪੂਰੀ ਕਰਦੇ support ਜੱਟੀਏ
ਜਿੱਥੇ ਖੜੇ ਤੇਰਾ ਯਾਰ ਉੱਥੇ ਕੋਈ ਨਾਂ ਖੜ ਦਾ
Ok ਪੂਰੀ ਰੱਖੀ ਆ report ਜੱਟੀਏ
Ok ਪੂਰੀ ਰੱਖੀ ਆ report ਜੱਟੀਏ
ਆਉਂਦਾ ਨਾਂ ਕਿਸੇ ਦੇ ਛੇਤੀ ਹੱਥ ਨਖਰੋ
ਲਾਡੀ ਤਾਂ ਕਈਆਂ ਦੀ range ਤੋਂ ਹੀ ਬਾਹਰ ਨੀ
ਗੱਲ ਸੁਣ ਖੜਕੇ ਬਦਾਮ ਰੰਗੀਏ ਪਹਿਲੇ ਦਿਨੋਂ ਅੱਤ ਬਿੱਲੋ ਤੇਰਾ ਯਾਰ ਨੀ
ਗੱਲ ਸੁਣ ਖੜਕੇ ਬਦਾਮ ਰੰਗੀਏ ਪਹਿਲੇ ਦਿਨੋਂ ਅੱਤ ਬਿੱਲੋ ਪਹਿਲੇ ਦਿਨੋਂ ਅੱਤ ਬਿੱਲੋ
Lyrics copyright : legal lyrics licensed by Lyricfind.
No unauthorized reproduction of lyric.

Comments for Att Tera Yaar 2 lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the target
2| symbol at the top of the television
3| symbol to the right of the eye
grid grid grid
grid grid grid
grid grid grid