song lyrics / Kulwinder Dhillon / College lyrics  | FRen Français

College lyrics

Performer Kulwinder Dhillon

College song lyrics by Kulwinder Dhillon official

College is a song in Panjabi

College ਚ ਕੁੰਡੀਆਂ ਦੇ....

ਉੱਠ ਨੀ ਪ੍ਰੀਤੋ ਜਰਾ ਕੰਨ ਲਾਕੇ ਸੁਣ ਮੱਚੀ ਹਾਹਕਾਰ ਨੂ
ਸਾਰਾ ਹੀ staff ਤੇ student ਵੇਖ ਭੱਜੇ ਜਾਣ ਬਾਹਰ ਨੂ
ਉੱਠ ਨੀ ਪ੍ਰੀਤੋ ਜਰਾ ਕੰਨ ਲਾਕੇ ਸੁਣ (ਮੱਚੀ ਹਾਹਕਾਰ ਨੂ)
ਸਾਰਾ ਹੀ staff ਤੇ student ਵੇਖ (ਭੱਜੇ ਜਾਣ ਬਾਹਰ ਨੂ)
ਫਸ ਗਾਏ ਕਸੂਤੇ ਅੱਜ ਸ਼ੇਰ ਕਾਗ਼ਜ਼ੀ ਨੀ ਮਿੱਟੀ ਵਿਚ ਲਿੱਟਣੇ,
College ਚ ਕੁੰਡੀਆਂ ਦੇ (ਆ ਹਾ ਆ ਹਾ)
College ਚ ਕੁੰਡੀਆਂ ਦੇ (ਬਰੂਆਹ)
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ

ਸੋਡੇ ਦੀਆਂ ਬੋਤਲਾਂ ਦੇ canteen ਵਿਚ grenade ਚਲਦੇ
ਫੈਂਸੀਆਂ ਪੀਣੇ ਅੱਜ hockey ਆਂ ਦਾ ਵਾਰ ਏ ਕ੍ਦੇ ਨੀ ਝਲਦੇ
ਸੋਡੇ ਦੀਆਂ ਬੋਤਲਾਂ ਦੇ canteen (ਵਿਚ grenade ਚਲਦੇ)
ਫੈਂਸੀਆਂ ਪੀਣੇ ਅੱਜ hockey ਆਂ ਦਾ ਵਾਰ (ਏ ਕ੍ਦੇ ਨੀ ਝਲਦੇ)
ਯਾਰ ਤੇਰੇ ਨੇ ਕਿੱਥੋਂ ਸਿਖ ਲਏ ਨੇ ਵੈਰੀ ਨੀ ਘੁਮਾ ਕੇ ਸਿੱਟਣੇ
College ਚ ਕੁੰਡੀਆਂ ਦੇ (ਆ ਹਾ ਆ ਹਾ)
College ਚ ਕੁੰਡੀਆਂ ਦੇ (ਬਰੂਆਹ)
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ

College ਚ ਕੁੰਡੀਆਂ ਦੇ

ਨਿੱਤ ਤੈਨੂੰ ਛੇੜ ਦੇ ਜੋ ਗਲ ਓਹ੍ਨਾ ਤੇਰੀ ਹੀ ਚਲਾਯੀ ਹੌਉਗੀ
ਤੇਰੇ ਦਿਲਜਾਨੀ ਫੋਟੋ ਬਟੂਏ ਚੋ ਕੱਡ ਕੇ ਵਿਖਾਯੀ ਹੌਉਗੀ
ਨਿੱਤ ਤੈਨੂੰ ਛੇੜ ਦੇ ਜੋ ਗਲ ਓਹ੍ਨਾ ਤੇਰੀ ਹੀ (ਚਲਾਯੀ ਹੌਉਗੀ)
ਤੇਰੇ ਦਿਲਜਾਨੀ ਫੋਟੋ ਬਟੂਏ ਚੋ ਕੱਡ ਕੇ (ਵਿਖਾਯੀ ਹੌਉਗੀ)
ਚੜਦੀ ਜਵਾਨੀ ਤੇਰੀ ਪਾ ਗਯੀ ਜਿਹੜੇ ਪਾਰੇ ਛੇਤੀ ਨ੍ਹਈਓ ਮਿੱਟਣੇ
College ਚ ਕੁੰਡੀਆਂ ਦੇ (ਆ ਹਾ ਆ ਹਾ)
College ਚ ਕੁੰਡੀਆਂ ਦੇ (ਬਰੂਆਹ)
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ

ਵੱਡੇਆਂ ਘਰਾਂ ਦਾ ਕੋਈ ਵਿਗੜਿਆ ਕਾਕਾ ਤੈਨੂੰ ਮੋਹ ਨੀ ਸਕਦਾ
ਤੈਨੂੰ ਬੋਪਾਰਾਏ ਬਲਵੀਰ ਕੋਲੋ ਹੁਣ ਕੋਈ ਖੋ ਨੀ ਸਕਦਾ
ਵੱਡੇਆਂ ਘਰਾਂ ਦਾ ਕੋਈ ਵਿਗੜਿਆ ਕਾਕਾ ਤੈਨੂੰ (ਮੋਹ ਨੀ ਸਕਦਾ)
ਤੈਨੂੰ ਬੋਪਾਰਾਏ ਬਲਵੀਰ ਕੋਲੋ ਹੁਣ (ਕੋਈ ਖੋ ਨੀ ਸਕਦਾ)
ਮਿਹਿੰਗੇ ਪੈਂਦੇ ਮਾਮਲੇ ਪ੍ਯਾਰ ਵਿਚ ਢਿੱਲੋਂ ਔਖੇ ਨੇ ਨ ਜਿੱਠਣੇ
College ਚ ਕੁੰਡੀਆਂ ਦੇ (ਆ ਹਾ ਆ ਹਾ)
College ਚ ਕੁੰਡੀਆਂ ਦੇ (ਬਰੂਆਹ)
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
College ਚ ਕੁੰਡੀਆਂ ਦੇ ਸਿੰਘ ਫਸ ਗਏ ਨੀ ਤੂ ਪਵਾ ਤੇ ਪਿੱਟਣੇ
Lyrics copyright : legal lyrics licensed by Lyricfind.
No unauthorized reproduction of lyric.
Writers: pal Sukh, PARAM PAL, SUKHPAL SUKH, SURAPURI
Copyright: Royalty Network, Sony/ATV Music Publishing LLC

Comments for College lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the thumbs up
2| symbol at the top of the heart
3| symbol at the bottom of the cross
grid grid grid
grid grid grid
grid grid grid