song lyrics / Kulwinder Dhillon / Pariyan Hussan Diyan(Aman Hayer) lyrics  | FRen Français

Pariyan Hussan Diyan(Aman Hayer) lyrics

Performers Kulwinder DhillonAman Hayer

Pariyan Hussan Diyan(Aman Hayer) song lyrics by Kulwinder Dhillon official

Pariyan Hussan Diyan(Aman Hayer) is a song in Panjabi

ਮੇਲ ਨਾਨਕੇ ਦੇ ਵਿੱਚ ਆਈਆਂ , ਲੇਕੇ ਨਾਲ ਸਫਾਰੀ,
ਇੱਕ ਦਮ ਲੜ ਗਯੀ ਅੱਖ ਮਿਤਰਾਂ ਦੀ , ਜਦ ਖੋਲੀ ਸੀ ਬਾਰੀ
ਇੱਕ ਦਮ ਲੜ ਗਯੀ ਅੱਖ ਮਿਤਰਾਂ ਦੀ , ਜਦ ਖੋਲੀ ਸੀ ਬਾਰੀ
ਦੋਨਾਂ ਕੋਲ mobile ਫੜੇ ਸੀ ਮੱਚੀਆਂ ਫਿਰਨ ਤਭਾਈਆਂ
ਪਰੀਆਂ ਹੁੱਸਨ ਦੀਆਂ
Chandigarh ਤੋਂ ਆਈਆਂ ਪਰੀਆਂ ਹੁੱਸਨ ਦੀਆਂ
Chandigarh ਤੋਂ ਆਈਆਂ ਪਰੀਆਂ ਹੁੱਸਨ ਦੀਆਂ

ਇੱਕ ਦੇ ਗੱਲ ਵਿੱਚ ਹਾਰ ਬੇਲੀਓ , ਇੱਕ ਦੇ ਗੱਲ ਵਿੱਚ ਗਾਨੀ
ਇੱਕ ਦੇ ਸੱਜੇ ਇੱਕ ਦੇ ਖੱਬੇ ਗੱਲ ਤੇ ਤਿੱਲ ਨਿਸ਼ਾਨੀ
ਇੱਕ ਦੇ ਖੱਬੇ ਇੱਕ ਦੇ ਸੱਜੇ ਗੱਲ ਤੇ ਤਿੱਲ ਨਿਸ਼ਾਨੀ
ਕੰਨੀ ਝੁਮਕੇ ਲੈਣ ਹੁਲਾਰੇ,
ਕੋਕੇ ਭਰ੍ਨ ਗਵਾਈਆਂ
ਪਰੀਆਂ ਹੁੱਸਨ ਦੀਆਂ
Chandigarh ਤੋਂ ਆਈਆਂ ਪਰੀਆਂ ਹੁੱਸਨ ਦੀਆਂ
Chandigarh ਤੋਂ ਆਈਆਂ ਪਰੀਆਂ ਹੁੱਸਨ ਦੀਆਂ

ਇਕ ਤਾ ਪਾ ਕੇ ਜੀਨ ਸੀ ਨਚਦੀ,ਦੂਜੀ ਸੂਟ ਗੁਲਾਬੀ,
ਇਕ ਦੇ ਨੈਣ ਬਲੋਰੀ ਮਿਤਰੋ , ਇਕ ਦੇ ਨੈਣ ਸ਼ਰਾਬੀ
ਇਕ ਦੇ ਨੈਣ ਬਲੋਰੀ ਮਿਤਰੋ , ਇਕ ਦੇ ਨੈਣ ਸ਼ਰਾਬੀ
ਇਕ ਦੂਜੀ ਤੋਹ ਵਧ ਕੇ ਤਿਖਿਯਾ ਜਿਵੇ ਸਾਨ ਤੇ ਲਾਈਆਂ
ਪਰੀਆਂ ਹੁੱਸਨ ਦੀਆਂ
Chandigarh ਤੋਂ ਆਈਆਂ ਪਰੀਆਂ ਹੁੱਸਨ ਦੀਆਂ
Chandigarh ਤੋਂ ਆਈਆਂ ਪਰੀਆਂ ਹੁੱਸਨ ਦੀਆਂ

ਇੱਕ ਦਾ ਨਾਂ ਨੀ ਦੱਸਣਾ ਮਿਤਰੋ ਦੂਜੀ ਦਾ ਨਾਂ ਯਾਦ ਨੀ
ਰਿਹਾ ਕਰਾਂਗੇ ਕੋਲ ਉਸਦੇ ਉਹ ਬਣ ਗਈ ਐ ਸਾਡੀ
ਰਿਹਾ ਕਰਾਂਗੇ ਕੋਲ ਉਸਦੇ ਉਹ ਬਣ ਗਈ ਐ ਸਾਡੀ
ਓਦੇ ਗੋਰੇ ਰੰਗ ਦੀਆਂ ਮਿਤਰੋ ਕਰਦਾ ਪਿੰਡ ਵਡਿਆਈਆਂ
ਪਰੀਆਂ ਹੁੱਸਨ ਦੀਆਂ
Chandigarh ਤੋਂ ਆਈਆਂ ਪਰੀਆਂ ਹੁੱਸਨ ਦੀਆਂ
Chandigarh ਤੋਂ ਆਈਆਂ ਪਰੀਆਂ ਹੁੱਸਨ ਦੀਆਂ

ਇੱਕ ਤਾਂ ਜਾਂਦੀ ਜਾਂਦੀ ਦੇ ਗਈ ਬਾਜੀ ਨੂੰ ਸਿਰ ਨਾਵਾਂ
ਪੁੱਠਾ ਟਿਕਾਣਾ ਪੱਕਾ ਦੱਸ ਗਈ ਨਕਸ਼ਾ ਵਾਹ ਕੇ ਰਾਹਵਾਂ
ਪੁੱਠਾ ਟਿਕਾਣਾ ਪੱਕਾ ਦੱਸ ਗਈ ਨਕਸ਼ਾ ਵਾਹ ਕੇ ਰਾਹਵਾਂ
ਮੌਤ ਵਿਚਾਲੇ ਦੋ ਦਿੰਨ ਰਿਹ ਗਏ ਖੂਬ ਰੌਣਕਾਂ ਲਾਈਆਂ
ਪਰੀਆਂ ਹੁੱਸਨ ਦੀਆਂ
Chandigarh ਤੋਂ ਆਈਆਂ ਪਰੀਆਂ ਹੁੱਸਨ ਦੀਆਂ
Chandigarh ਤੋਂ ਆਈਆਂ ਪਰੀਆਂ ਹੁੱਸਨ ਦੀਆਂ
Chandigarh ਤੋਂ ਆਈਆਂ ਪਰੀਆਂ ਹੁੱਸਨ ਦੀਆਂ
Chandigarh ਤੋਂ ਆਈਆਂ ਪਰੀਆਂ ਹੁੱਸਨ ਦੀਆਂ
Lyrics copyright : legal lyrics licensed by Lyricfind.
No unauthorized reproduction of lyric.

Comments for Pariyan Hussan Diyan(Aman Hayer) lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol at the top of magnifying glass
3| symbol at the top of the clock
grid grid grid
grid grid grid
grid grid grid