song lyrics / Kulwinder Dhillon / Badle Sajan lyrics  | FRen Français

Badle Sajan lyrics

Performer Kulwinder Dhillon

Badle Sajan song lyrics by Kulwinder Dhillon official

Badle Sajan is a song in Panjabi

ਕੱਲ ਸਾਡੇ ਨਾਲ ਬਿਤਾਇਆ ਅੱਜ ਚੇਤਾ ਵੀ ਨਾ ਆਇਆ
ਕੱਲ ਸਾਡੇ ਨਾਲ ਬਿਤਾਇਆ ਅੱਜ ਚੇਤਾ ਵੀ ਨਾ ਆਇਆ
ਸਾਨੂੰ ਵੇਖਦਿਆਂ ਸਾਰ ਅੱਖ ਘੁਮ ਗਈਂ ਮੱਥੇ ਤੇ ਵੱਟ ਪਾਏ ਹੋਏ ਨੇ
ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ
ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ

ਇੰਝ ਲਗਦਾ ਕਿੱਸੇ ਦੇ ਹੱਥੀਂ ਚੜੇ ਨੇ
ਪਾਸਾ ਵੱਟ ਕੇ ਪਰਾਂ ਨੂੰ ਤਾਂਈ ਓ ਖੜੇ ਨੇ
ਇੰਝ ਲਗਦਾ ਕਿੱਸੇ ਦੇ ਹੱਥੀਂ ਚੜੇ ਨੇ
ਪਾਸਾ ਵੱਟ ਕੇ ਪਰਾਂ ਨੂੰ ਤਾਂਈ ਓ ਖੜੇ ਨੇ
ਹਾਸੇ ਭੁੱਲ ਕੇ ਵੱਟਣ ਸਾਨੂੰ ਖੁਰੀਆਂ ਤਰੀਕੇ ਬਦਲਾਏ ਹੋਏ ਨੇ
ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ
ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ

ਘੁੱਟ ਦੀਦ ਦੀ ਤਾਂ ਨਜਰਾਂ ਪਿਆਸੀਆਂ
ਸਾਡੇ ਹਾਸਿਆਂ ਦੇ ਵਿੱਚ ਵੀ ਉਦਾਸੀਆਂ
ਘੁੱਟ ਦੀਦ ਦੀ ਤਾਂ ਨਜਰਾਂ ਪਿਆਸੀਆਂ
ਸਾਡੇ ਹਾਸਿਆਂ ਦੇ ਵਿੱਚ ਵੀ ਉਦਾਸੀਆਂ
ਪੈਗੇ ਹਰ ਗੱਲੋਂ ਝੂਠੇ ਜਿਮੇ ਝੂਠ ਦੇ ਹੀ ਰੱਬ ਨੇ ਬਣਾਏ ਹੋਏ ਨੇ
ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ
ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ

ਸਾਡੇ ਹੋਰ ਤਾਂ ਪੱਲੇ ਨਾ ਕੁੱਝ ਰਿਹ ਗਿਆ
ਗ਼ਮ ਜਿੰਦਗੀ ਚ ਘਰ ਪਾਕੇ ਬਿਹ ਗਿਆ
ਸਾਡੇ ਹੋਰ ਤਾਂ ਪੱਲੇ ਨਾ ਕੁੱਝ ਰਿਹ ਗਿਆ
ਗ਼ਮ ਜਿੰਦਗੀ ਚ ਘਰ ਪਾਕੇ ਬਿਹ ਗਿਆ
ਦੁੱਖ ਓਹਨਾ ਦੇ ਲੋਹਾਰਕੇ ਦੇ ਨਿੰਮੇ ਨੇ ਹੁਣ ਗੱਲ ਨਾਲ ਲਾਏ ਹੋਇ ਨੇ
ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ
ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ
ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Badle Sajan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the padlock
2| symbol at the bottom of the clock
3| symbol to the right of the house
grid grid grid
grid grid grid
grid grid grid