song lyrics / Jazzy B / This Party Getting Hot lyrics  | FRen Français

This Party Getting Hot lyrics

Performer Jazzy B

This Party Getting Hot song lyrics by Jazzy B official

This Party Getting Hot is a song in Panjabi

Yay yay Jazzy B
Its your boy
YO YO Honey Singh

ਬੱਤੀਯਾਂ ਬੁਝਾ ਲੋ ਜੀ, ਜਿੰਦੇ ਕੂੰਡੇ ਲਾ ਲੋ ਜੀ
What I say just follow
This party getting hot
ਬੱਤੀਯਾਂ ਬੁਝਾ ਲੋ. ਹੋਏ
ਜਿੰਦੇ ਕੂੰਡੇ ਲਾ ਲੋ... ਹੋਏ
What I say just follow
This party getting hot
ਘੜੀ ਦੇਖ time ਹੋ ਗੇਯਾ
ਕੁਡੀਏ twelve thirty
ਘਰੇ ਲਾਯੀ ਸੀ ਰੂਡੀ ਮਾਰਕਾ
That is why I'am dirty
BC ਤਾ ਮੰਗਾ ਲੋ ਜੀ
ਮੋਟੇ ਮੋਟੇ ਲਾ ਲੋ ਜੀ
Mood ਜਿਹਾ ਬਣਾ ਲੋ ਜੀ
This party getting hot
ਬੱਤੀਯਾਂ ਬੁਝਾ ਲੋ ਜੀ, ਜਿੰਦੇ ਕੂੰਡੇ ਲਾ ਲੋ ਜੀ
What I say just follow
This party getting hot

ਨੱਚਦੇ ਨੇ ਮੁੰਡੇ ਕੁੜੀਆ YO YO ਦੀ beat ਤੇ
ਲਾਯੀ ਰਖਦੇ ਦੇ ਗਾਨੇ ਮੂਡ ਮੂਡ repeat ਤੇ
ਓ ਠੁਮਕੇ ਲਵਾਲੋ ਜੀ, ਮੁੰਨੀ ਨੂ ਬੁ ਲਾਲੋ ਜੀ
ਅਧੇ ਪੈਸੇ ਪਾਲੋ ਜੀ

This party getting hot
ਬੱਤੀਯਾਂ ਬੁਝਾ ਲੋ. ਹੋਏ
ਜਿੰਦੇ ਕੂੰਡੇ ਲਾ ਲੋ... ਹੋਏ
What I say just follow
This party getting hot

ਊਰੇ ਆ ਬਿੱਲੋ, ਇਕ ਗਲ ਸੁਣ
ਨਿੱਕੀ ਜਿਹੀ ਜਿੰਦ ਤੇਰੀ ਖੱਟ ਲੈ ਪੁੰਨ
ਸਾਡੇ ਨਾਲ ਵੀ ਇਕ ਲਾ ਲਾ step
ਨਹੀ ਤਾ ਮੈਂ ਅੱਜ ਹੋ ਜਾਣਾ ਤੁੰਨ
ਦਾਰੂ ਮੈਨੂ ਜਦੋ ਚੜ ਜਾਂਦੀ ਏ
ਨਬਜ਼ ਮੇਰੀ ਖੜ ਜਾਂਦੀ ਏ
ਗ੍ਰਾਰੀ ਉੱਤੋਂ ਅੜ ਜਾਂਦੀ ਏ
ਕੋਈ ਪੂਠ ਕਾਰਾ ਕਰ ਜਾਂਦੀ ਏ
ਦਿੱਲੀ ਵਾਲੀ ਸਹੇਲੀ ਕਿਹੰਦੀ ਸੀ ਕਿ
ਥੋਡੀ ਥੋਡੀ ਪਿਯਾ ਕਰੋ
ਜਬ ਇਤਨੀ ਪੀ ਲੇਤੇ ਹੋ ਤੋਹ ਐਸੇ ਤੋਹ ਮਤ ਕਿਯਾ ਕਰੋ
ਇੰਨਾ ਰੌਲਾ ਰੱਪਾ ਕਿਯੂ ਪਾਤੇ ਹੋ
ਗੰਦੇ ਗਾਨੇ ਕਿਯੂ ਗਾਤੇ ਹੋ
ਕੋਈ YO YO ਕੋ ਸਮਝਾ ਲੋ ਨਹੀ ਤੋਹ
ਘਰਾਂ ਨੂ ਕੂੰਡੇ ਲਾ ਲੋ

ਕਰਤਾ ਸ਼ਾਈਦੈ ਤੇਰੇ ਰੰਗ ਗੁਲਾਬੀ ਨੇ
ਨੈਨਾ ਚੋ ਪੀਣੀ ਤੇਰੇ ਸਿਰੇ ਦੇ ਸ਼ਰਾਬੀ ਨੇ
ਓ ਬੱਲੇ ਬੱਲੇ ਪਾ ਲੋ ਜੀ
ਢੋਲ ਤਾ ਮੰਗਲੋ ਜੀ, Jazzy ਨੂ ਬੁਲਾ ਲੋ ਜੀ
This party getting hot
ਬੱਤੀਯਾਂ ਬੁਝਾ ਲੋ. ਹੋਏ ਜਿੰਦੇ ਕੂੰਡੇ ਲਾ ਲੋ... ਹੋਏ
What I say just follow
This party getting hot
ਬੱਤੀਯਾਂ ਬੁਝਾ ਲੋ. ਹੋਏ ਜਿੰਦੇ ਕੂੰਡੇ ਲਾ ਲੋ... ਹੋਏ
What I say just follow
This party getting hot
ਬੱਤੀਯਾਂ ਬੁਝਾ ਲੋ. ਹੋਏ ਜਿੰਦੇ ਕੂੰਡੇ ਲਾ ਲੋ... ਹੋਏ
What I say just follow
This party getting hot
ਬੱਤੀਯਾਂ ਬੁਝਾ ਲੋ. ਹੋਏ ਜਿੰਦੇ ਕੂੰਡੇ ਲਾ ਲੋ... ਹੋਏ
What I say just follow
This party getting hot
ਬੱਤੀਯਾਂ ਬੁਝਾ ਲੋ. ਹੋਏ ਜਿੰਦੇ ਕੂੰਡੇ ਲਾ ਲੋ... ਹੋਏ
What I say just follow
This party getting hot
Lyrics copyright : legal lyrics licensed by Lyricfind.
No unauthorized reproduction of lyric.

Comments for This Party Getting Hot lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the television
2| symbol at the bottom of the target
3| symbol to the left of the trash
grid grid grid
grid grid grid
grid grid grid