song lyrics / Jazzy B / Ghaint Galbaat lyrics  | FRen Français

Ghaint Galbaat lyrics

Performer Jazzy B

Ghaint Galbaat song lyrics by Jazzy B official

Ghaint Galbaat is a song in Panjabi

ਹਾਂ

ਹੱਥ ਬੜੇ ਬੜੇ ਜੋਗੀ ਖੜੇ ਕਰ ਗਏ
ਕਿੱਲੀ ਗਈ ਨਾ ਉਹ ਸੱਪ ਗੁਤ ਨਾਰ ਦੀ
ਹੱਥ ਬੜੇ ਬੜੇ ਜੋਗੀ ਖੜੇ ਕਰ ਗਏ
ਕਿੱਲੀ ਗਈ ਨਾ ਉਹ ਸੱਪ ਗੁਤ ਨਾਰ ਦੀ
ਉਂਝ ਕੁੜੀਆਂ ਤੇ ਹੋਰ ਵੀ ਬਥੇਰੀਆਂ
ਉਂਝ ਕੁੜੀਆਂ ਤੇ ਹੋਰ ਵੀ ਬਥੇਰੀਆਂ
ਪਰ ਘੈਂਟ ਗੱਲਬਾਤ ਮੁਟਿਆਰ ਦੀ
ਉਂਝ ਕੁੜੀਆਂ ਤੇ ਹੋਰ ਵੀ ਬਥੇਰੀਆਂ
ਪਰ ਘੈਂਟ ਗੱਲਬਾਤ ਮੁਟਿਆਰ ਦੀ

ਪੱਖਦੇ ਦੇ ਵਾਂਗੂ ਚੁਬੀ ਫਿਰੇ ਦਿਲ ਤੇ
ਚਿੱਲ ਕਰਾਂ ਓਹਦੇ ਨਾਲ ਮੈਂ Hill ਤੇ
ਪੱਖਦੇ ਦੇ ਵਾਂਗੂ ਚੁਬੀ ਫਿਰੇ ਦਿਲ ਤੇ
ਚਿੱਲ ਕਰਾਂ ਓਹਦੇ ਨਾਲ ਮੈਂ Hill ਤੇ
ਪੰਜਾਬੀ ਚ ਅੰਗਰੇਜ਼ੀ ਜਿਹੀ ਬੋਲਦੀ
ਪੰਜਾਬੀ ਚ ਅੰਗਰੇਜ਼ੀ ਜਿਹੀ ਬੋਲਦੀ
Born ਸੁਨੀ ਦੀ ਉਹ ਬਾਹਰ ਦੀ
ਉਂਝ ਕੁੜੀਆਂ ਤੇ ਹੋਰ ਵੀ ਬਥੇਰੀਆਂ
ਉਂਝ ਕੁੜੀਆਂ ਤੇ ਹੋਰ ਵੀ ਬਥੇਰੀਆਂ
ਪਰ ਘੈਂਟ ਗੱਲਬਾਤ ਮੁਟਿਆਰ ਦੀ
ਉਂਝ ਕੁੜੀਆਂ ਤੇ ਹੋਰ ਵੀ ਬਥੇਰੀਆਂ
ਪਰ ਘੈਂਟ ਗੱਲਬਾਤ ਮੁਟਿਆਰ ਦੀ

ਮੇਕਅਪ ਦੀ ਨਾ ਜੱਟੀ ਨੂੰ ਲੋੜ ਪੈਂਦੀ ਆ
ਜਿਤੇ Hollywood ਵਾਲਿਆਂ ਦੀ ਨਿਗਾਹ ਰਹਿੰਦੀ ਆ
ਮੇਕਅਪ ਦੀ ਨਾ ਜੱਟੀ ਨੂੰ ਲੋੜ ਪੈਂਦੀ ਆ
ਜਿਤੇ Hollywood ਵਾਲਿਆਂ ਦੀ ਨਿਗਾਹ ਰਹਿੰਦੀ ਆ
ਕੀਹਦੀ open ਫਿਲੇ ਉਹ ਕਰੂਗੀ
ਕੀਹਦੀ open ਫਿਲੇ ਉਹ ਕਰੂਗੀ
ਲਈ ਬੋਹਤਿਆਂ ਨੇ ਅਰਜੀ ਪਿਆਰ ਦੀ
ਉਂਝ ਕੁੜੀਆਂ ਤੇ ਹੋਰ ਵੀ ਬਥੇਰੀਆਂ
ਉਂਝ ਕੁੜੀਆਂ ਤੇ ਹੋਰ ਵੀ ਬਥੇਰੀਆਂ
ਪਰ ਘੈਂਟ ਗੱਲਬਾਤ ਮੁਟਿਆਰ ਦੀ
ਉਂਝ ਕੁੜੀਆਂ ਤੇ ਹੋਰ ਵੀ ਬਥੇਰੀਆਂ
ਪਰ ਘੈਂਟ ਗੱਲਬਾਤ ਮੁਟਿਆਰ ਦੀ

ਓ ਧੁੱਪ ਚ ਗੁਲਾਬੀ ਓਹਦਾ ਰੰਗ ਹੋ ਗਯਾ
ਪ੍ਰਦੀਪ ਮਲਕ ਤਾ ਮਲੰਗ ਹੋ ਗਯਾ
ਓ ਧੁੱਪ ਚ ਗੁਲਾਬੀ ਓਹਦਾ ਰੰਗ ਹੋ ਗਯਾ
ਪ੍ਰਦੀਪ ਮਲਕ ਤਾ ਮਲੰਗ ਹੋ ਗਯਾ
ਚੜਦੀ ਜਵਾਨੀ ਅੱਗ ਵਰਗੀ
ਚੜਦੀ ਜਵਾਨੀ ਅੱਗ ਵਰਗੀ
ਹਰ ਅਦਾ ਸੋਹਣੀ ਤਿੱਖੀ ਤਲਵਾਰ ਦੀ
ਉਂਝ ਕੁੜੀਆਂ ਤੇ ਹੋਰ ਵੀ ਬਥੇਰੀਆਂ
ਉਂਝ ਕੁੜੀਆਂ ਤੇ ਹੋਰ ਵੀ ਬਥੇਰੀਆਂ
ਪਰ ਘੈਂਟ ਗੱਲਬਾਤ ਮੁਟਿਆਰ ਦੀ
ਉਂਝ ਕੁੜੀਆਂ ਤੇ ਹੋਰ ਵੀ ਬਥੇਰੀਆਂ
ਪਰ ਘੈਂਟ ਗੱਲਬਾਤ ਮੁਟਿਆਰ ਦੀ
Lyrics copyright : legal lyrics licensed by Lyricfind.
No unauthorized reproduction of lyric.

Comments for Ghaint Galbaat lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the star
2| symbol at the bottom of the heart
3| symbol to the right of the thumbs up
grid grid grid
grid grid grid
grid grid grid