song lyrics / Jazzy B / Madak Shakeena Di lyrics  | FRen Français

Madak Shakeena Di lyrics

Performer Jazzy B

Madak Shakeena Di song lyrics by Jazzy B official

Madak Shakeena Di is a song in Panjabi

ਹੋ ਦੁਰਗਾ ਪੂਰੀਆਂ ਜੱਟਾ
ਹੋਏ ਤੇਰੀਆਂ ਰੀਸ ਕੌਣ ਕਰਲੂ
ਕੋਈ ਕਹਿੰਦਾ ਤੈਨੂੰ ਨੱਚਣਾ ਨੀ ਆਓਂਦਾ
ਸਾਰਾ ਜੱਗ ਨਚਾਤਾਂ (ਹੋ ਹੋ )
ਕੋਈ ਕਹਿੰਦਾ ਤੈਨੂੰ ਗਾਉਣਾ ਨੀ ਆਓਂਦਾ
dj ਗੂੰਜਣ ਲਾਤਾ
ਕੋਈ ਕਹਿੰਦਾ ਤੈਨੂੰ ਹੱਸਣਾ ਨੀ ਆਓਂਦਾ
ਸੋਨੇ ਦੰਦ ਜੜ੍ਹਾਂਤਾ
ਕੋਈ ਕਹਿੰਦਾ ਤੈਨੂੰ ਜੱਚਣਾ ਨੀ ਆਓਂਦਾ
fashion ਆਪ ਚਲਾਤਾਂ
ਹੋ ਕੋਈ ਕਹਿੰਦਾ ਤੈਨੂੰ ਤੱਕਣਾ ਨੀ ਆਓਂਦਾ
ਯਾਰ ਦਿਲਾਂ ਨਾਲ ਖੇਡੇ ਚਾਲ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਤੌਰ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਮੜਕ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਤੌਰ ਸ਼ੌਂਕੀਨਾ ਦੀ

ਹੋ ਰੀਸਾਂ ਕਰ ਕਰ ਥੱਕ ਗਈ ਦੁਨੀਆ
ਆਪਾਂ ਬੰਬ ਬਾਲਾਤੇ
ਵੱਡੇ ਵੱਡੇ ਆਕੜ ਕੰਨੇ
ਆਪਾਂ ਪੜਨੇ ਪਾਤੇ
ਮੁੰਦਰਾਂ ਛੱਲੇ ਗੱਲ ਦੇ locket
ਹੀਰੇਆਂ ਨਾਲ ਜੜਾਤੇ
ਕੋਈ ਕਹਿੰਦਾ ਤੇਰੇ ਬਾਲ ਨੀ ਜੱਚਦੇ
ਆਪਾਂ color ਕਰਾਤੇ
ਹੋ ਪੱੜ ਸੀਨੇਂਯੋੰ ਲੰਘ ਜਾਂਦੇ ਨੇ
ਸਿਧੇ ਭਾ ਦੇ ਟੇਡੇ
ਚਾਲ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਤੌਰ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਤੌਰ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਤੌਰ ਸ਼ੌਂਕੀਨਾ ਦੀ

ਹੋ ਖਿੱਚ ਕੇ ਰੱਖ ਲਿਤਰਾਵਾਲੀਆਂ
ਹੋ ਦੌਲਤ ਨਾਲੋਂ ਦਿਲਬਰ ਚੰਗਾ
ਦਿਲੋਂ ਪ੍ਰੀਤਾਂ ਪਾਵਾਂ
ਓਹਦੀਆਂ ਮੰਗਾ ਸਚੇ ਖੈਰਨ
ਜਿੰਨੂ ਯਾਰ ਬਨਾਵਾ
ਕੀ ਲੈ ਜਾਣਾ ਦੁਨੀਆ ਉੱਤੋਂ
ਰੱਜ ਕੇ ਹੱਸਾ ਗਾਵਾਂ
ਸੋਨੇ ਰੰਗੀ ਹੋਜੇ ਧਰਤੀ ਜਿਥੇ ਪੈਰ ਟਿਕਾਵਾ
ਉਡਾਨ ਖਾਟੋਲੇ ਦੇ ਵਿਚ ਰਹਿੰਦਾ UK ਕਦੇ ਕੈਨੇੜੇ
ਚਾਲ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਤੌਰ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਤੌਰ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਤੌਰ ਸ਼ੌਂਕੀਨਾ ਦੀ

ਹੋ ਅਸੀਂ ਨਾ ਮਨਦੇ ਮਾੜੇ ਚਨੀਏ
ਨਾ ਹੀ ਤੰਨ ਦੇ ਥੋਠੇ
ਆਈ ਤੇ ਆਵਾਂ ਪੰਡਾ ਬਣਦਾ
ਖਾਲੀ ਕਰ ਕਰ ਖੋਖੇ
ਦੁੱਖ ਯਾਰਾਂ ਦੇ ਦਿਲ ਤੇ ਸਹਿ ਕੇ ਵਗਦੇ ਹੰਜੂ ਸੋਖੇ
ਕੱਢੋਂ ਵਾਲੇ ਜੀਤ ਕਦੇ ਬੱਸ ਵਕਤ ਨਾ ਦੇਵੇ ਧੋਖੇ
ਬਿਨਾਂ ਦੇਖਿਯੋਨ ਪੱਤੇ ਤਾਸ਼ ਦੇ ਯਾਰ ਬਾਜ਼ੀਆਂ ਖੇਡੇ
ਚੱਲ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਤੌਰ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਮੜਕ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਟੌਰ ਸ਼ੌਂਕੀਨਾ ਦੀ
ਬਹੁਤ ਅੱਛੇ ਜੈਲਦਾਰ ਮੈਮੋਹੰ ਸਿੰਘ ਸਰਦਾਰ ਨਹੀਂ ਰੀਸ ਤੇਰੀਆਂ
ਹੈ
ਸੰਨ 93 ਸੁਖ ਦਾ ਚੜ੍ਹਿਆ
ਮਿਲਗਯਾ ਸੰਗ ਉਸਤਾਦਾਂ
ਓਹਦੀਆਂ ਮੱਤਾਂ ਓਹਦੀਆਂ ਗੱਲਾਂ
ਭਾਵੇਂ ਬਣਿਆਨ ਯਾਦਾਂ
ਦਿਲ ਦਾ ਸੱਚਾ ਮਾਣਕ ਦੱਸ ਗਿਆ
ਕਿੰਜ ਪਹੁੰਚੋਨੀਆਂ ਦਾਤਾ
ਹੋ ਆਪਣੇ ਆਪ ਤੇ ਮਾਨ ਕਰੀ ਪਰ ਪਈ ਨਾ ਵਿਚ ਵਿਵਾਦਾਂ
ਕਿਸੇ ਵੇਲੇ ਜਿਹੜੇ ਅੰਬਰਾਂ ਤੇ ਸੀ ਖਾਂਦੇ ਫਿਰਦੇ ਠੇਡੇ
ਚੱਲ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਮੜਕ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਟੌਰ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਚਾਲ ਸ਼ੌਂਕੀਨਾ ਦੀ
ਅਸ਼ਕੇ
ਤੂੰ ਕੀ ਜਾਣਦੀ ਭੇਡੇ ਤੋਰ ਸ਼ੌਂਕੀਨਾ ਦੀ
ਤੂੰ ਕੀ ਜਾਣਦੀ ਭੇਡੇ ਮੜਕ ਸ਼ੌਂਕੀਨਾ ਦੀ
ਜਿਓੰਦਾ ਰਹਿ Jazzy B ਤੇਰੀਆਂ ਰੀਸਾ ਨਹੀਂ ਕਰ ਸਕਦਾ
ਤੋਰ ਸ਼ੌਂਕੀਨਾ ਦੀ
ਮੜਕ ਸ਼ੌਂਕੀਨਾ ਦੀ (ਬੁਰੱਰਰਾ )
Lyrics copyright : legal lyrics licensed by Lyricfind.
No unauthorized reproduction of lyric.
Writers: Jazzy B, Jeet Kaddon Wala
Copyright: Hundal Music

Comments for Madak Shakeena Di lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the heart
2| symbol to the right of the calculator
3| symbol at the bottom of the clock
grid grid grid
grid grid grid
grid grid grid