song lyrics / Jazzy B / Gaddi Mor Ke lyrics  | FRen Français

Gaddi Mor Ke lyrics

Performers Jazzy BSukshinder Shinda

Gaddi Mor Ke song lyrics by Jazzy B official

Gaddi Mor Ke is a song in Panjabi

ਕੱਲ ਇੰਡੀਆ ਤੋਂ ਆਈ
So where we going tonight?
ਓ ਚੱਲ ਗੱਡੀ ਚ ਤੇ ਬਹਿ ਜਾ
ਪਹਿਲਾ ਪੁੱਛੀ ਜਾਨੀ ਏ ਕਿੱਥੇ ਜਾਣਾ
ਮੈ ਕਿਹਾ ਅੱਜ ਤੈਨੂੰ ਫੁੱਲਾਂ ਵਾਲਾ ਸੂਟ ਨਾ
ਲੈ ਕੇ ਦੇਣਾ ਹੀ ਦੇਣਾ
ਹਾਏ ਹਾਏ ਸੋਹਣਿਆਂ
ਅੱਜ ਤੇ ਤੇਰੀਆਂ ਜੇਬਾਂ ਭਰੀਆਂ ਲੱਗਦੀਆਂ
ਓ ਤੈਨੂੰ ਨੀ ਪਤਾ
ਰੋਮੀਓ ਬਣਾ ਕੇ ਮੁੰਡੇ ਰੱਖਤੇ ਰੱਖਤੇ
ਬੱਲੇ ਬੱਲੇ ਬਈ ਅੱਜ ਬੜੀ ਰੌਣਕ ਆ ਸੋਹੋ ਰੋਡ ਤੇ
ਦੇਖੀ ਚੱਲ ਦੇਖੀ ਚੱਲ
What you buy the ਗੋਰਿਆਂ ਫੁੱਲਾਂ ਵਾਲਾ ਸੂਟ ਦੇਣ
ਓ ਬੱਸ ਬੱਸ ਕਿੱਥੇ ਚੱਲੀ ਆਂ ਓ ਹੋ
ਤੂੰ ਗੋਰੀ ਨਾਲ ਹੀ ਵਿਆਹ ਕਰਾਂ ਲੈਂਦਾ
ਓ ਕੀ ਮੈ ਓਹਦੇ ਅੰਬ ਤੋੜ ਲਏ
ਆਇਆ ਮੈ ਗੱਡੀ ਮੋੜ ਕੇ

ਰੁਸੀ ਜਾਨ ਨੂੰ ਮਨਾਵਾਂ ਹੱਥ ਜੋੜ ਕੇ
ਕਾਹਨੂੰ ਜਾਣੇ ਓ ਹਜ਼ੂਰ ਦਿਲ ਤੋੜ ਕੇ
ਰੁਸੀ ਜਾਨ ਨੂੰ ਮਨਾਵਾਂ ਹੱਥ ਜੋੜ ਕੇ
ਕਾਹਨੂੰ ਜਾਣੇ ਓ ਹਜ਼ੂਰ ਦਿਲ ਤੋੜ ਕੇ
ਬਾਰੀ ਖੋਲ ਕੇ ਸੀਟ ਤੇ ਬਹਿਜਾ
ਤੂੰ ਸਾਡੀ ਹੋ ਕੇ ਰਹਿਜਾ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ

ਦੇਖ ਲੈ ਸ਼ਿੰਗਾਰੀ ਹੈ ਫਰਾਰੀ ਤੇਰੇ ਯਾਰ ਨੇ
ਦੇਖ ਲੈ ਸ਼ਿੰਗਾਰੀ ਹੈ ਫਰਾਰੀ ਤੇਰੇ ਯਾਰ ਨੇ
ਦੇਖ ਲੈ ਸ਼ਿੰਗਾਰੀ ਹੈ ਫਰਾਰੀ ਤੇਰੇ ਯਾਰ ਨੇ
ਸੜਕਾਂ ਤੇ ਰੋਲ ਦਿੱਤਾ ਬਿੱਲੋ ਤੇਰੇ ਪਿਆਰ ਨੇ
ਨੀ ਤੇਰੇ ਇਨਕਾਰ ਨੇ
ਜਿਹੜਾ ਗੁੱਸਾ ਗਿੱਲਾ ਸਾਨੂੰ ਅੱਜ ਕਹਿਜਾ
ਤੂੰ ਸਾਡੀ ਹੋਕੇ ਰਹਿਜਾ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ

ਆ ਜਾ ਹੱਸ ਖੇਡ ਲੈ ਜਵਾਨੀ ਦਿਨ ਚਾਰ ਨੀ
ਆ ਜਾ ਹੱਸ ਖੇਡ ਲੈ ਜਵਾਨੀ ਦਿਨ ਚਾਰ ਨੀ
ਸਦਾ ਨਈਓਂ ਰਹਿਣੀ ਸੋਹਣੇ ਰੂਪ ਤੇ ਬਾਹਰ ਨੀ
ਖਿੜੀ ਗੁਲਜਾਰ ਨੀ
ਝੁੱਟਾ ਇਸ਼ਕੇ ਦਾ ਚੰਨੋ ਤੂੰ ਵੀ ਲੈਜਾ
ਨੀ ਸਾਡੀ ਹੋਕੇ ਰਹਿਜਾ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ

ਤੈਨੂੰ ਲੈਕੇ ਉੱਡ ਜਾਵਾਂ ਹਵਾਵਾਂ ਵਿੱਚ ਗੋਰੀਏ
ਤੈਨੂੰ ਲੈਕੇ ਉੱਡ ਜਾਵਾਂ ਹਵਾਵਾਂ ਵਿੱਚ ਗੋਰੀਏ
ਤੈਨੂੰ ਲੈਕੇ ਉੱਡ ਜਾਵਾਂ ਹਵਾਵਾਂ ਵਿੱਚ ਗੋਰੀਏ
ਸੌ ਜਾਵਾਂ ਤੇਰੀਆਂ ਹੀ ਬਾਵਾਂ ਵਿੱਚ ਗੋਰੀਏ
ਨੀ ਰਾਵਾਂ ਵਿੱਚ ਗੋਰੀਏ
ਮਾਲਾ ਬਣ ਕੇ ਅਸਾਂ ਦੇ ਗਲ ਪੈਜਾ
ਤੂੰ ਸਾਡੀ ਹੋਕੇ ਰਹਿਜਾ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ

ਆਜਾ ਰੱਲ ਗਾ ਲਈਏ ਮੁਹੱਬਤਾਂ ਦੇ ਗੀਤ ਨੂੰ
ਆਜਾ ਰੱਲ ਗਾ ਲਈਏ ਮੁਹੱਬਤਾਂ ਦੇ ਗੀਤ ਨੂੰ
ਜਾਣਦਾ ਜ਼ਮਾਨਾ ਹੁਣ ਤੇਰੀ ਮੇਰੀ ਪ੍ਰੀਤ ਨੂੰ
ਨੀ ਕਦੋਂ ਵਾਲੇ ਜੀਤ ਨੂੰ
ਬਣ ਬਿਜਲੀ ਰਕੀਬਾਂ ਉੱਤੇ ਪੈਜਾ
ਤੂੰ ਸਾਡੀ ਹੋਕੇ ਰਹਿਜਾ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for Gaddi Mor Ke lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the camera
2| symbol at the bottom of the eye
3| symbol at the bottom of the suitcase
grid grid grid
grid grid grid
grid grid grid