song lyrics / Gurpreet Chattha / Kalli lyrics  | FRen Français

Kalli lyrics

Performers Gurpreet ChatthaBeat Boi Deep

Kalli song lyrics by Gurpreet Chattha official

Kalli is a song in Panjabi

ਤੇਰੇ ਹੋਇਆ ਵੀ ਨੀ ਜਾਂਦਾ
ਤੈਨੂ ਖੋਇਆ ਵੀ ਨੀ ਜਾਂਦਾ
ਦੁਖ ਦਸੇਯਾ ਨੀ ਜਾਂਦਾ
ਤੇ ਲੁਕੋਯਾ ਵੀ ਨੀ ਜਾਂਦਾ
ਖਾਬ ਲੈਨੀ ਆ ਮੈਂ ਤੇਰੇ ਦੁਖ ਸਿਹਨੀ ਆ ਬਥੇਰੇ
ਲੋਕੀ ਹਸਦੇ ਮੇਰੇ ਤੇ ਮੈਂਥੋਂ ਰੋਯਾ ਵੀ ਨੀ ਜਾਂਦਾ
ਮੇਰਾ ਜੋ ਹਾਲ ਚੰਨਾਂ ਤੈਨੂ ਕੀ ਦੱਸਾਂ
ਕੋਈ ਪੁਛਦਾ ਰਾਹ ਮੈਂ ਤੇਰਾ ਨਾ ਦੱਸਾਂ
ਮੇਰਾ ਜੋ ਹਾਲ ਚੰਨਾਂ ਤੈਨੂ ਕੀ ਦੱਸਾਂ
ਕੋਈ ਪੁਛਦਾ ਰਾਹ ਮੈਂ ਤੇਰਾ ਨਾ ਦੱਸਾਂ
ਬੂਹੇ ਖੋਲ ਕੇ ਬਿਹ ਗਈਆਂ
ਮੈਂ ਰਿਹ ਗਈਆਂ ਮੈਂ ਰਿਹ ਗਈਆਂ
ਚੰਨਾਂ ਕੱਲੀ ਰਿਹ ਗਈਆਂ
ਮੈਂ ਸਿਹ ਗਈਆਂ ਮੈਂ ਸਿਹ ਗਈਆਂ
ਅਖਾਂ ਮੇਚ ਕੇ ਸਿਹ ਗਈਆਂ

ਮੈਂ ਕੱਚੀਆਂ ਕਲੀਆਂ ਲਬਦੀ ਆ
ਟਿਟਲੀ ਬਨਣ ਤੋਂ ਵੀ ਡਰਦੀ ਆ
ਭੈਡਾ ਜਗ ਤੋਪੇ ਘਮ ਮੇਰੇ ਤੇ
ਤੇਰੇ ਖਾਬ ਲੈਣ ਤੋਂ ਵੀ ਡਰਦੀ ਆ
ਮੇਰੇ ਦਿਲ ਦੀ ਦਿਲ ਹੀ ਜਾਂਦਾ
ਤੇਰੇ ਨਾ ਦੇ ਦੀਵੇ ਬਾਲਦਾ
ਹਨੇਰਿਯਾ ਨਾ ਲੜਦੀ ਰਿਹ ਗਈਆਂ
ਮੈਂ ਰਿਹ ਗਈਆਂ ਮੈਂ ਰਿਹ ਗਈਆਂ
ਚੰਨਾਂ ਕੱਲੀ ਰਿਹ ਗਈਆਂ
ਮੈਂ ਸਿਹ ਗਈਆਂ ਮੈਂ ਸਿਹ ਗਈਆਂ
ਅਖਾਂ ਮੇਚ ਕੇ ਸਿਹ ਗਈਆਂ

ਏ ਕਿਸਮਤ ਦੇ ਖੇਡ ਨੇ
ਖੇਡਣੇ ਹੀ ਪੈਨੇ ਨੇ
ਉੱਤੋਂ ਕਸੂਰ ਮੇਰਾ ਮੇ ਕੁੜੀ ਹਾਂ
ਤਾਣੇ ਤਾ ਸੁਣ ਨੇ ਹੀ ਪੈਨੇ ਨੇ
ਮੇਰੀ ਪੀੜ ਦੀ ਚਾਨਣਾ ਤੈਨੂ ਸਾਰ ਨਈ
ਤਕ਼ਦੀਰ ਦੀ ਏਸੀ ਮੇਨੂ ਮਾਰ ਪਯੀ
ਹਂਜੁਆਂ ਦੇ ਹੜ ਚ ਬਿਹ ਗਯੀ ਆ

ਮੈਂ ਕ਼ਫਨ ਗਮਾ ਦਾ ਚਕ ਲੈਣਾ
ਤੇਰੇ ਨਾ ਦੀ ਮਿਹੰਦੀ ਲਾ ਲੈਣੀ
ਸੀ ਸੁਹਾਗਨ ਬਨਣ ਦਾ ਚਾ ਮੇਰਾ
ਤੇਰੇ ਨਾਲ ਓ ਰੀਝ ਪੁਗਾ ਲੈਣੀ
ਤੇਰੇ ਨਾ ਮੇ ਖੁਦ ਨੂ ਕਰ ਜਾਣਾ
ਲਵ੍ਯ ਸ਼ਦਣਾ ਹਥ ਮੇ ਮਰ ਜਾਣਾ
ਮੈਂ ਸਿਵੇਯਾ ਚੋ ਉਠ ਕੇ ਬਿਹ ਗਈਆਂ
ਮੈਂ ਰਿਹ ਗਈਆਂ ਮੈਂ ਰਿਹ ਗਈਆਂ
ਚੰਨਾਂ ਕੱਲੀ ਰਿਹ ਗਈਆਂ
ਮੈਂ ਸਿਹ ਗਈਆਂ ਮੈਂ ਸਿਹ ਗਈਆਂ
ਅਖਾਂ ਮੇਚ ਕੇ ਸਿਹ ਗਈਆਂ
Lyrics copyright : legal lyrics licensed by Lyricfind.
No unauthorized reproduction of lyric.

Comments for Kalli lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the clock
2| symbol at the bottom of the bulb
3| symbol to the left of the smiley
grid grid grid
grid grid grid
grid grid grid