song lyrics / Gurpreet Chattha / Joon Fakran Di lyrics  | FRen Français

Joon Fakran Di lyrics

Performer Gurpreet Chattha

Joon Fakran Di song lyrics by Gurpreet Chattha official

Joon Fakran Di is a song in Panjabi

ਲਾ ਲਾ
ਤੁਸੀ ਪੱਕੀਆਂ ਕੰਧਾਂ ਵਾਲੇ ਓ
ਅਸੀ ਕੱਚੀਆਂ ਛੱਤਾ ਵਾਲੇ ਆ
ਤੁਸੀ ਪੱਕੀਆਂ ਕੰਧਾਂ ਵਾਲੇ ਓ
ਅਸੀ ਕੱਚੀਆਂ ਛੱਤਾ ਵਾਲੇ ਆ
ਤੁਹਾਡੀ ਸੋਚ ਹੈਂ ਅੰਬਰਾਂ ਜਹੀ
ਅਸੀ ਨਿੱਕੀਆਂ ਮੱਤਾ ਵਾਲੇ ਆ
ਕਦੇ ਨਿਭਦੀ ਵੇਖੀ ਨਾ
ਮਹਿਲਾਂ ਤੇਰੇ ਛੱਤਰਾ ਦੀ
ਕਦੇ ਬਹਿ ਕੇ ਦੱਸਾਂ ਗੇ
ਕੀ ਜੂਨ ਐ ਫ਼ੱਕਰਾਂ ਦੀ
ਕਦੇ ਮਿਲਕੇ ਬੈਠਾ ਗੇ
ਫਿਰ ਬਹਿਕੇ ਦੱਸਾਂ ਗੇ
ਕੀ ਜੂਨ ਹੈਂ ਫ਼ੱਕਰਾਂ ਦੀ
ਕੀ ਜੂਨ ਹੈਂ ਫ਼ੱਕਰਾਂ ਦੀ
ਕਦੇ ਮਿਲਕੇ ਬੈਠਾ ਗੇ

ਮੇਰਾ ਸਬ ਕੁਛ ਬਦਲ ਗਿਆ
ਤੇਰੇ ਜਾਣ ਤੋਂ ਪਿੱਛੋਂ ਨੀ
ਮੇਰਾ ਮੰਨ ਜਾ ਟੁੱਟ ਗਿਆ
ਧੋਖ਼ਾ ਖਾਣ ਤੋਂ ਪਿੱਛੋਂ ਨੀ
ਮੇਰਾ ਸਬ ਕੁਛ ਬਦਲ ਗਿਆ
ਤੇਰੇ ਜਾਣ ਤੋਂ ਪਿੱਛੋਂ ਨੀ
ਮੇਰਾ ਮੰਨ ਜਾ ਟੁੱਟ ਗਿਆ
ਧੋਖ਼ਾ ਖਾਣ ਤੋਂ ਪਿੱਛੋਂ ਨੀ
ਇਤਬਾਰ ਜੀਆ ਗੱਲਾਂ
ਤੋਂ ਡਰ ਜੈਆਂ ਲੱਗਦਾ ਐ
ਹੁਣ ਗੱਲ ਨਹੀਂ ਕਰਦੇ
ਇੰਨਾ ਪਿਆਰ ਦੇ ਅੱਖਰਾਂ ਦੀ
ਕਦੇ ਮਿਲਕੇ ਬੈਠਾ ਗੇ
ਫਿਰ ਬਹਿਕੇ ਦੱਸਾਂ ਗੇ
ਕੀ ਜੂਨ ਹੈਂ ਫ਼ੱਕਰਾਂ ਦੀ
ਕੀ ਜੂਨ ਹੈਂ ਫ਼ੱਕਰਾਂ ਦੀ
ਕਦੇ ਮਿਲਕੇ ਬੈਠਾ ਗੇ

ਜਿਹੜੇ ਰਾਹੀਂ ਪੈ ਗਏ ਆ
ਹੁਣ ਪਿੱਛੇ ਕੀ ਮੁੜਨਾ
ਸਾਨੂੰ ਜਾਂਦੀ ਉਮਰੇ ਨੀ
ਹੁਣ ਪਿਆਰ ਕੀ ਜੁੜਨਾ
ਜਿਹੜੇ ਰਾਹੀਂ ਪੈ ਗਏ ਆ
ਹੁਣ ਪਿੱਛੇ ਕੀ ਮੁੜਨਾ
ਸਾਨੂੰ ਜਾਂਦੀ ਉਮਰੇ ਨੀ
ਹੁਣ ਪਿਆਰ ਕੀ ਜੁੜਨਾ
ਅਸੀ ਪਹਿਲਾ ਵਰਗੇ ਨਹੀਂ
ਮੰਨ ਕੋਰੇ ਹੋ ਗਏ ਆ
ਹੁਣ ਪੇਸ਼ ਨਾ ਚੱਲਣੀ ਐ
ਤੇਰੇ ਬੋਲ ਜੋ ਛੱਤਰਾ ਦੀ
ਕਦੇ ਮਿਲਕੇ ਬੈਠਾ ਗੇ
ਫਿਰ ਬਹਿਕੇ ਦੱਸਾਂ ਗੇ
ਕੀ ਜੂਨ ਹੈਂ ਫ਼ੱਕਰਾਂ ਦੀ
ਕੀ ਜੂਨ ਹੈਂ ਫ਼ੱਕਰਾਂ ਦੀ
ਕਦੇ ਮਿਲਕੇ ਬੈਠਾ ਗੇ

ਖ਼ੌਰੇ ਕਿਉ ਜਿੰਦਾ ਹਾਂ
ਮੈਨੂੰ ਸਮਝ ਨਹੀਂ ਪੈਂਦੀ
ਐ ਮੌਤ ਵੇ ਤੇਰੇ ਜਿਹੀ
ਜਿਹੜੀ ਸੌਣ ਨਹੀਂ ਲੈਂਦੀ
ਖ਼ੌਰੇ ਕਿਉ ਜਿੰਦਾ ਹਾਂ
ਮੈਨੂੰ ਸਮਝ ਨਹੀਂ ਪੈਂਦੀ
ਐ ਮੌਤ ਵੇ ਤੇਰੇ ਜਿਹੀ
ਜਿਹੜੀ ਸੌਣ ਨਹੀਂ ਲੈਂਦੀ
ਅਸੀ ਬੰਦੇ ਪੁੱਜੇ ਨੇ
ਤਾਂ ਵੇ ਖਾਲੀ ਬੈਠੇ ਆ
ਲੋਕੀ ਰੱਬ ਨੂੰ ਪਾ ਗਏ ਨੇ
ਪੂਜਾ ਕਰਕੇ ਪੱਥਰਾਂ ਦੀ
ਕਦੇ ਮਿਲਕੇ ਬੈਠਾ ਗੇ
ਫਿਰ ਬਹਿਕੇ ਦੱਸਾਂ ਗੇ
ਕੀ ਜੂਨ ਹੈਂ ਫ਼ੱਕਰਾਂ ਦੀ
ਕੀ ਜੂਨ ਹੈਂ ਫ਼ੱਕਰਾਂ ਦੀ
ਕਦੇ ਮਿਲਕੇ ਬੈਠਾ ਗੇ

ਜਿਹੜੇ ਜ਼ੜਾ ਤੋਂ ਸੁੱਕ ਜਾਂਦੇ
ਕੀ ਹਾਰਾ ਕਰੂੰ ਦੱਸ ਪਾਣੀ
ਕਿੰਜ ਬੋਲਕੇ ਦੱਸ ਦੇ ਮਾਂ
ਤੈਨੂੰ ਲਫਜਾਂ ਵਿਚ ਕਹਾਣੀ
ਜਿਹੜੇ ਜ਼ੜਾ ਤੋਂ ਸੁੱਕ ਜਾਂਦੇ
ਕੀ ਹਾਰਾ ਕਰੂੰ ਦੱਸ ਪਾਣੀ
ਕਿੰਜ ਬੋਲਕੇ ਦੱਸ ਦੇ ਮਾਂ
ਤੈਨੂੰ ਲਫਜਾਂ ਵਿਚ ਕਹਾਣੀ
ਬਣ ਅੰਬਰ ਦੇ ਤਾਰੇ ਤੇਰੇ ਲਈ ਟੁੱਟਾ ਗਏ
ਭਾਵੇ ਸੂਲੀ ਚਾੜ ਦੇ ਵੀ ਅਥਰੂ ਨਾ ਸੁੱਤਾ ਗੇ
ਥੋੜੇ ਬੋਲ ਹੀ ਕਾਫੀ ਨੇ
ਜਿਥੇ ਮਰ ਮੁਕ ਜਾਵਾਂ ਗੇ
ਸਾਨੂ ਲੋੜ ਨਹੀਂ ਪੈਣੀ ਮਚਣੇ ਲਈ ਲੱਕੜਾਂ ਦੀ
ਕਦੇ ਮਿਲਕੇ ਬੈਠਾ ਗੇ
ਫੇਰ ਬਹਿ ਕੇ ਦਾਸਾ ਗੇ
ਕਿ ਜੂਨ ਹੈ ਫ਼ਕਰਾਂ ਦੀ
ਕਿ ਜੂਨ ਹੈ ਫ਼ਕਰਾਂ ਦੀ
ਹੋ
Lyrics copyright : legal lyrics licensed by Lyricfind.
No unauthorized reproduction of lyric.

Comments for Joon Fakran Di lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol at the top of the cloud
3| symbol at the top of the trash
grid grid grid
grid grid grid
grid grid grid