song lyrics / Gurpreet Chattha / Guzaara lyrics  | FRen Français

Guzaara lyrics

Performers Gurpreet ChatthaMr. Vgrooves

Guzaara song lyrics by Gurpreet Chattha official

Guzaara is a song in Panjabi

ਅਸੀਂ ਜੀਂਦੇ ਆਸਰੇ ਤੇਰੇ ਹਾਂ
ਨਾ ਤੇਰੇ ਬਿਨਾ ਗੁਜ਼ਾਰਾ ਏ

ਅਸੀਂ ਜੀਂਦੇ ਆਸਰੇ ਤੇਰੇ ਹਾਂ
ਅਸੀਂ ਜੀਂਦੇ ਆਸਰੇ ਤੇਰੇ ਹਾਂ
ਨਾ ਤੇਰੇ ਬਿਨਾ ਗੁਜ਼ਾਰਾ ਏ

ਛੱਡੀ ਨਾ ਛੱਡੀ ਨਾ ਸੱਜਣਾਂ
ਸਾਨੂ ਤੇਰਾ ਸਹਾਰਾ ਏ
ਛੱਡੀ ਨਾ ਛੱਡੀ ਨਾ ਸੱਜਣਾਂ
ਸਾਨੂ ਤੇਰਾ ਸਹਾਰਾ ਏ

ਅਸੀਂ ਜੀਂਦੇ ਆਸਰੇ ਤੇਰੇ ਹਾਂ
ਨਾ ਤੇਰੇ ਬਿਨਾ ਗੁਜ਼ਾਰਾ ਏ

ਛੱਡੀ ਨਾ ਛੱਡੀ ਨਾ ਸੱਜਣਾਂ
ਸਾਨੂ ਤੇਰਾ ਸਹਾਰਾ ਏ
ਛੱਡੀ ਨਾ ਛੱਡੀ ਨਾ ਸੱਜਣਾਂ
ਸਾਨੂ ਤੇਰਾ ਸਹਾਰਾ ਏ

ਅਸੀਂ ਨੀਵੇ ਹੋ ਕੇ ਜੀ ਲਾਂਗੇ
ਜੱਦ ਉਚੇਯਾ ਦੇ ਸੰਗ ਲਾਈਆਂ ਨੇ
ਅਸੀਂ ਨੀਵੇ ਹੋ ਕੇ ਜੀ ਲਾਂਗੇ
ਜੱਦ ਉਚੇਯਾ ਦੇ ਸੰਗ ਲਾਈਆਂ ਨੇ
ਅਸੀਂ ਤੇਰੇ ਹਨ ਬਸ ਤੇਰੇ ਹਨ,
ਤੇਰੇ ਨਾਲ ਪ੍ਰੀਤਾਂ ਪਾਈਆਂ ਨੇ
ਦਿਲ ਤੋੜੀ ਨਾ ਤੋੜੀ ਨਾ , ਦਿਲ ਤੋੜੀ ਨਾ ਤੋੜੀ ਨਾ
ਤੋੜੀ ਨਾ ਤੋੜੀ ਨਾ ਸੱਜਣਾਂ ਨਾ ਕੋਈ ਹੋਰ ਸਹਾਰਾ ਏ
ਤੋੜੀ ਨਾ ਤੋੜੀ ਨਾ ਸੱਜਣਾਂ ਨਾ ਕੋਈ ਹੋਰ ਸਹਾਰਾ ਏ

ਅਸੀਂ ਜੀਂਦੇ ਆਸਰੇ ਤੇਰੇ ਹਾਂ
ਨਾ ਤੇਰੇ ਬਿਨਾ ਗੁਜ਼ਾਰਾ ਏ

ਛੱਡੀ ਨਾ ਛੱਡੀ ਨਾ ਸੱਜਣਾਂ
ਸਾਨੂ ਤੇਰਾ ਸਹਾਰਾ ਏ
ਛੱਡੀ ਨਾ ਛੱਡੀ ਨਾ ਸੱਜਣਾਂ
ਸਾਨੂ ਤੇਰਾ ਸਹਾਰਾ ਏ

ਏ ਇਸ਼੍ਕ਼ ਦਿਯਾਂ ਕਿਤਾਬਾ ਤੇ,
ਤੇਰਾ ਲਿਖ ਦੇੱਟਾ ਸਿਰਨਾਵਾ ਮੈਂ
ਏ ਇਸ਼੍ਕ਼ ਦਿਯਾਂ ਕਿਤਾਬਾ ਤੇ,
ਤੇਰਾ ਲਿਖ ਦਿੱਤਾ ਸਿਰਨਾਵਾ ਮੈਂ
ਸਾਡੇ ਸ਼ਾਹਾਂ ਦਾ, ਸਾਡੇ ਰਾਹਾਂ ਦੇ
ਤੇਰੇ ਬਾਜ ਨਾ ਕੋਈ, ਟਿਕਾਣਾ ਵੇ
ਮੁਖ ਮੋੜੀ ਨਾ ਮੋੜੀ ਨਾ
ਮੁਖ ਮੋੜੀ ਨਾ ਮੋੜੀ ਨਾ
ਮੁੱਖ ਮੋੜੀ ਨਾ
ਮੋੜੀ ਨਾ ਮੋੜੀ ਨਾ ਸੱਜਣਾ ਜੱਗ ਦੌ ਫਿਟਕਾਰਾ ਵੇ
ਮੋੜੀ ਨਾ ਮੋੜੀ ਨਾ ਸੱਜਣਾ ਜੱਗ ਦੌ ਫਿਟਕਾਰਾ ਵੇ

ਅਸੀਂ ਜੀਂਦੇ ਆਸਰੇ ਤੇਰੇ ਹਾਂ
ਨਾ ਤੇਰੇ ਬਿਨਾ ਗੁਜ਼ਾਰਾ ਏ

ਛੱਡੀ ਨਾ ਛੱਡੀ ਨਾ ਸੱਜਣਾਂ
ਸਾਨੂ ਤੇਰਾ ਸਹਾਰਾ ਏ
ਛੱਡੀ ਨਾ ਛੱਡੀ ਨਾ ਸੱਜਣਾਂ
ਸਾਨੂ ਤੇਰਾ ਸਹਾਰਾ ਏ

ਮੇੱਸਾ ਜਿੱਤੇਆ ਟੇਣੂ ਰਾਬ ਕੋਲੋ,
ਸੰਘੇ ਲੱਗੇ ਦੌ ਤੇ ਜਾਂ ਨੂ
ਤੇਰੇ ਭਾਜੋ ਗੁਰ ਕੋਈ ਹੋਰ ਨਹੀ
ਤੇਰੇ ਭਾਜੋ ਗੁਰ ਕੋਈ ਹੋਰ ਨਹੀ
ਕਿ ਕਰਨਾ ਫਿਰ, ਪਿੱਛਹਾ ਨੂ
ਪਿੱਛੇ ਮੁੜੀ ਨਾ ਮੁੜੀ ਨਾ
ਪਿੱਛੇ ਮੁੜੀ ਨਾ ਮੁੜੀ ਨਾ
ਪਿੱਛੇ ਮੁੜੀ ਨਾ
ਮੁੜੀ ਨਾ ਮੁੜੀ ਨਾ ਸਜ੍ਣਾ ਨਾ ਕਰ ਜਾਵੀ ਕਿਨਾਰਾ ਵੇ
ਮੁੜੀ ਨਾ ਮੁੜੀ ਨਾ ਸਜ੍ਣਾ ਨਾ ਕਰ ਜਾਵੀ ਕਿਨਾਰਾ ਵੇ

ਅਸੀਂ ਜੀਂਦੇ ਆਸਰੇ ਤੇਰੇ ਹਾਂ
ਨਾ ਤੇਰੇ ਬਿਨਾ ਗੁਜ਼ਾਰਾ ਏ

ਛੱਡੀ ਨਾ ਛੱਡੀ ਨਾ ਸੱਜਣਾਂ
ਸਾਨੂ ਤੇਰਾ ਸਹਾਰਾ ਏ
ਛੱਡੀ ਨਾ ਛੱਡੀ ਨਾ ਸੱਜਣਾਂ
ਸਾਨੂ ਤੇਰਾ ਸਹਾਰਾ ਏ
Lyrics copyright : legal lyrics licensed by Lyricfind.
No unauthorized reproduction of lyric.
Writers: AJAYPAL SANGHA, MR. VGROOVES
Copyright: Sony/ATV Music Publishing LLC

Comments for Guzaara lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the trash
2| symbol to the left of the envelope
3| symbol to the right of the smiley
grid grid grid
grid grid grid
grid grid grid