song lyrics / Fateh Shergill / Suche Paani lyrics  | FRen Français

Suche Paani lyrics

Performer Fateh Shergill

Suche Paani song lyrics by Fateh Shergill official

Suche Paani is a song in Panjabi

ਖੁਦ ਲਈ ਅੱਜ ਛਾਂ ਲੱਭਦਾ ਐ ਰੁੱਖਾਂ ਤੋਂ ਛਾਵਾਂ ਖੋਹ ਕੇ
ਡੁੱਬ ਜਾਂਦੇ titanic ਵੀ ਮੰਜਿਲਾ ਤੋਂ ਰਾਹਵਾ ਖੋਹ ਕੇ
ਸੱਜਣਾ ਏਹ ਲਾਪਰਵਾਹੀਆਂ ਬੜਿਆ ਨੂੰ ਲੈ ਚੱਲੀਆਂ
ਕੁਦਰਤ ਨਾਲ ਛੇੜਖਾਨੀਆਂ ਮਹਿੰਗੀਆਂ ਪੈ ਚੱਲੀਆਂ
ਕੁਦਰਤ ਨਾਲ ਛੇੜਖਾਨੀਆਂ ਮਹਿੰਗੀਆਂ ਪੈ ਚੱਲੀਆਂ
ਹਾਏ ਮਹਿੰਗੀਆਂ ਪੈ ਚੱਲੀਆਂ

Music Engineer

ਬੀਜਿਆ ਜੋ ਵੱਢਣਾ ਪੈਂਦਾ ਐ ਛੰਨਾ ਵਾਲਿਆਂ ਸੱਚ ਜਾਣੀ
ਦੌਲਤ ਦੀ ਦੌੜ ਨੇ ਗੰਧਲੇ ਕਰ ਦਿੱਤੇ ਸੁੱਚੇ ਪਾਣੀ
ਖੋਜਾਂ ਨੇ ਜੁਗ ਬਦਲਾ ਕੇ ਮੰਨਿਆਂ ਕੇ ਸੌਖਾ ਕਰਤਾ
ਏਹ ਵੀ ਤਾ ਸੱਚ ਆ ਫਤਿਹ ਅੱਜ ਸਾਹ ਲੈਣਾ ਔਖਾ ਕਰਤਾ
ਸਾਹ ਲੈਣਾ ਔਖਾ ਕਰਤਾ
ਸਾਹ ਲੈਣਾ ਔਖਾ ਕਰਤਾ
ਯੂਰਪ ਦੀਆਂ ਖੁਸ਼ਕ ਹਵਾਵਾ message ਏਹ ਦੇ ਚੱਲੀਆਂ
ਕੁਦਰਤ ਨਾਲ ਛੇੜਖਾਨੀਆਂ ਮਹਿੰਗੀਆਂ ਪੈ ਚੱਲੀਆਂ
ਕੁਦਰਤ ਨਾਲ ਛੇੜਖਾਨੀਆਂ ਮਹਿੰਗੀਆਂ ਪੈ ਚੱਲੀਆਂ
ਹਾਲੇ ਸ਼ੁਰੂਆਤਾ ਹੋਈਆ ਬਹੁਤਾ ਕੁਝ ਹੋਣਾ ਬਾਕੀ
ਹੱਸਦਾ ਐ ਗੱਲ ਹਲਕੀ ਲੈਕੇ ਹਾਲੇ ਤਾ ਰੋਣਾ ਬਾਕੀ
ਜਿੰਨਾ ਇਤਿਹਾਸ ਸਿਰਜਣਾ ਭੁੱਖਾ ਵੀ ਜਰ ਲੈਂਦੇ ਨੇ
ਕੰਡਿਆਂ ਤੇ ਸੌਣ ਵਾਲੀਆਂ ਰੁੱਤਾਂ ਵੀ ਜਰ ਲੈਂਦੇ ਨੇ
ਰੁੱਤਾਂ ਵੀ ਜਰ ਲੈਂਦੇ ਨੇ
ਰੁੱਤਾਂ ਵੀ ਜਰ ਲੈਂਦੇ ਨੇ
ਚੇਤੇ ਜਰਾ ਕਰੀ ਸ਼ਹਾਦਤਾਂ ਚੇਤਿਆਂ ਚੋਂ ਲਹਿ ਚੱਲੀਆਂ
ਕੁਦਰਤ ਨਾਲ ਛੇੜਖਾਨੀਆਂ ਮਹਿੰਗੀਆਂ ਪੈ ਚੱਲੀਆਂ
ਕੁਦਰਤ ਨਾਲ ਛੇੜਖਾਨੀਆਂ ਮਹਿੰਗੀਆਂ ਪੈ ਚੱਲੀਆਂ
ਹਾਏ ਮਹਿੰਗੀਆਂ ਪੈ ਚੱਲੀਆਂ

ਹਾਲੇ ਵੀ ਸਾਂਭ ਲਵੋ ਜੇ ਸਾਂਭੀ ਦੇ ਰਤਨ ਸੋਹਣਿਓ
ਓਹੀ ਜੰਗ ਲੜੂਗਾ ਜੀਹਨੂੰ ਪਿਆਰਾ ਏ ਵਤਨ ਸੋਹਣਿਓ
ਭੈਣਾਂ ਵੀ ਛੱਡੋ ਸੋਚੋ ਆਪਾਂ ਕੀ ਕਰ ਸਕਦੇ ਆ
ਆਪਣਿਆਂ ਲਈ ਜੀਣਾ ਐ ਤੇ ਆਪਣਿਆਂ ਲਈ ਮਰ ਸਕਦੇ ਆ
ਆਪਣਿਆਂ ਲਈ ਜੀਣਾ ਐ ਤੇ ਆਪਣਿਆਂ ਲਈ ਮਰ ਸਕਦੇ ਆ
ਹਿੰਮਤਾਂ ਦੀਆਂ ਕੁਤਬ ਮੀਨਾਰਾ ਸਮਝੀ ਨਾ ਢਹਿ ਚੱਲੀਆਂ
ਕੁਦਰਤ ਨਾਲ ਛੇੜਖਾਨੀਆਂ ਮਹਿੰਗੀਆਂ ਪੈ ਚੱਲੀਆਂ
ਕੁਦਰਤ ਨਾਲ ਛੇੜਖਾਨੀਆਂ ਮਹਿੰਗੀਆਂ ਪੈ ਚੱਲੀਆਂ
Lyrics copyright : legal lyrics licensed by Lyricfind.
No unauthorized reproduction of lyric.

Comments for Suche Paani lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the camera
2| symbol at the bottom of the heart
3| symbol to the right of the trash
grid grid grid
grid grid grid
grid grid grid