song lyrics / Fateh Shergill / Aaye Haye lyrics  | FRen Français

Aaye Haye lyrics

Performers Fateh ShergillJazzleen Kaur

Aaye Haye song lyrics by Fateh Shergill official

Aaye Haye is a song in Panjabi

ਹੋ ਅੱਖਾਂ ਨਸ਼ੇੜੀ ਜਮਾ ਫੀਮ ਦੀਆਂ ਡੱਬੀਆਂ
ਪਤਲੋ ਦੀ ਝਾਕਣੀ ਹਟਾਉਂਦੀ ਤੋੜਾ ਲੱਗਿਆਨ
ਜਿਹੜਾ ਅੰਗ ਲਾਵਾਂ ਲੀੜਾ ਜਾਚ ਜਂਦਾ ਸੋਹਣਿਆਂ
ਨਿਕਲਾ ਗੱਡੀ ਚੋਂ ਅਗਲਾ ਮੱਚ ਜਾਦਾ ਸੋਹਣਿਆਂ
ਸਚੀ ਗੱਲਬਾਤ ਵੱਡੀ ਐ
ਆਏ ਹਾਏ
ਜੱਟੀ ਨੇ ਟੋਹਰ ਕੱਢੀ ਆ
ਆਏ ਹਾਏ ਗੱਬਰੂ ਘੁਮਾਉਂਦਾ ਗੱਡੀਆਂ
ਆਏ ਹਾਏ
ਜੱਟੀ ਨੇ ਟੋਹਰ ਕੱਢੀ ਆ
ਮੈਂ ਤੇਰੇ ਲਈ ਬਿੱਲੋ Bugatti ਕੱਡੀ ਆ
ਆਏ ਹਾਏ
ਆਏ ਹਾਏ
ਆਏ ਹਾਏ
ਆਏ ਹਾਏ
ਆਏ ਹਾਏ
ਆਏ ਹਾਏ
ਹੋ ਨਜ਼ਰਾਂ ਤੇਰੇ ਤੇ ਪਹਿਲੇ ਦਿਨ ਤੋਹ ਆ ਗੋਰੀਏ
ਨਜ਼ਰਾਂ ਤੋਹ ਰੇਬਾਨ ਹੱਟਿਆਲਾ ਗੱਲ ਤੋਰੀਏ
ਵੇ ਤੈਨੂੰ ਮਹਿੰਗੇ ਮੁੱਲ ਚ ਪਾਊਗੀ ਮੇਰੀ ਤੱਕਣੀ
ਅਸਲੇ ਦੀ ਮਾਰ ਨਾਲ ਔਖੀ ਲਾ ਕੇ ਰੱਖਣੀ
ਹੋ ਚਰਚਾ ਨੀ ਚਰਚੇ ਆ ਨੀ
ਖਰਚਾ ਨੀ ਖਰਚੇ ਆ ਨੀ
ਗੁੱਟ ਉੱਤੇ amount ਲੱਗੀ ਆ
ਆਏ ਹਾਏ
ਜੱਟੀ ਨੇ ਟੋਹਰ ਕੱਡੀ ਆ
ਆਏ ਹਾਏ ਗੱਬਰੂ ਘੁਮਾਉਂਦਾ ਗੱਡੀਆਂ
ਆਏ ਹਾਏ
ਜੱਟੀ ਨੇ ਟੋਹਰ ਕਢੀ ਆ
ਮੈਂ ਤੇਰੇ ਲਈ ਬਿੱਲੋ ਭਗਤੀ ਕੱਡੀ ਆ
ਆਏ ਹਾਏ ਗੋਰੀਏ ਮੁੰਡਾ ਕੋਈ ਡਾਕੂ ਥੋੜੀ ਐ
ਜੇ ਸੂਟ ਬੂਟਾ ਪਾ ਲਈ ਐ ਟੋਹਰਾਂ ਦੇ ਲੱਕ ਤੋੜਦੀਏ
ਲਕ ਤੋੜਦੀਏ
ਏ ਨਾ ਸੋਚੀ ਫਿਰੇ ਬਾਲ ਜੇ ਰੰਗਈ
ਚੰਨੋ ਚੋਬਬਾਰ ਤਬਵਾਹੀ
ਦੰਦ ਦੁਨੀਆ ਦੇ ਜੋੜੀਏ
ਜੋੜੀਏ
ਹੋ ਤੇਰੇ ਤੇ ਲਿਖੇ ਜੇ ਫਤਿਹ ਗੀਤ ਨਾਇਓ ਮੁਕਣੇ
ਜਿਹੜੇ ਦੰਦ ਪੈ ਗਏ ਆ ਬਰੀਕ ਨਾਇਓ ਮੁਕਣੇ
ਗੱਬਰੂ ਨੂੰ ਕਹਿੰਦੇ ਖੰਡ ਵਰਗੀ ਜੁਵਾਨ ਚੋਂ
ਡੱਬੀ ਰੱਖ ਜੱਟਾ ਐ ਸ਼ਰੀਕ ਨਾਇਓ ਮੁਕਣੇ
ਇੰਨਰ ਵਰਗੀ ਐ ਪਤਲੋ ਪਿੱਤਲ ਭਰਦੀ ਆ ਪਤਲੋ
Engine ਨੀ ਸਿੱਧਾ ਕਿਲ ਹੀ ਕਰਦੀ ਆ ਪਤਲੋ
ਆਵੇ ਨੀ debit ਵਧੀ ਆ
ਆਏ ਹਾਏ
ਜੱਟੀ ਨੇ ਟੋਹਰ ਕਡੀ ਆ
ਆਏ ਹਾਏ ਗੱਬਰੂ ਘੁਮਾਉਂਦਾ ਗੱਡੀਆਂ
ਆਏ ਹਾਏ
ਜੱਟੀ ਨੇ ਟੋਹਰ ਕੱਡੀ ਆ
ਮੈਂ ਤੇਰੇ ਲਈ ਬਿੱਲੋ Bugatti ਕੱਡੀ ਆ
ਮੈਂ ਜਦੀਆਂ ਆ ਵੇ ਐੱਸ ਪਾਸੇ
ਦੌਲਤਾਂ ਨੂੰ ਚੁੱਕਲੇ
ਦਿਲ ਦੀ ਅਮੀਰੀ ਨੂੰ ਦਿਖਾ ਕੇ ਮੇਲਾ ਲੁੱਟਲੇ
ਗੱਬਰੂ ਦਾ ਹਾਲੇ ਨੀ ਤੂੰ ਦਿਲ ਕਿਥੇ ਵੇਖੀਏ
Helloing ਵਿਚ ਹੁੰਦਾ ਚਿੱਲ ਕਿਥੇ ਵੇਖੀਏ
ਜੱਟ ਅੱਗ ਲਾਉਂਣ ਨੂੰ ਫਿਰਦੇ
ਇਸ਼ਕੇ ਵਿਚ ਪਾਉਣ ਨੂੰ ਫਿਰਦੇ
ਹੋ ਨਖਰੋ ਸੁਭਾਹ ਦੀ ਕਭੀ ਆ
ਕਭੀ ਆ
ਆਏ ਹਾਏ
ਜੱਟੀ ਨੇ ਟੋਹਰ ਕੱਡੀ ਆ
ਆਏ ਹਾਏ ਗੱਬਰੂ ਘੁਮਾਉਂਦਾ ਗੱਡੀਆਂ
ਆਏ ਹਾਏ
ਜੱਟੀ ਨੇ ਟੋਹਰ ਕੱਡੀ ਆ
ਮੈਂ ਤੇਰੇ ਲਈ ਬਿੱਲੋ Bugatti ਕੱਡੀ ਆ
ਬਿੱਲੋ Bugatti ਕੱਡੀ ਆ
ਜੱਟੀ ਨੇ ਟੋਹਰ ਕੱਡੀ ਆ
ਆਏ ਹਾਏ
ਗੱਬਰੂ ਘੁਮਾਉਂਦਾ ਗੱਡੀਆਂ
ਆਏ ਹਾਏ
ਜੱਟੀ ਨੇ ਟੋਹਰ ਕੱਡੀ ਆ
ਮੈਂ ਤੇਰੇ ਲਈ ਬਿੱਲੋ Bugatti ਕੱਡੀ ਆ
ਨਾ ਨਾ ਨਾ
Lyrics copyright : legal lyrics licensed by Lyricfind.
No unauthorized reproduction of lyric.

Comments for Aaye Haye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the padlock
2| symbol to the left of the thumbs up
3| symbol to the left of the star
grid grid grid
grid grid grid
grid grid grid