song lyrics / Fateh Shergill / Subedar lyrics  | FRen Français

Subedar lyrics

Performer Fateh Shergill

Subedar song lyrics by Fateh Shergill official

Subedar is a song in Panjabi

ਤੇਰਾ ਬਾਪੂ ਆ ਤੇਰੇ ਪਿੰਡ ਦਾ ਐ ਚੌਧਰੀ
ਮੇਰਾ ਬਾਪੂ ਐ retire ਸੂਬੇਦਾਰ ਨੀ
ਮੇਰਾ ਮੰਨੇ ਨਾ ਜਮੀਰ ਜੋਉਣ ਜੋਗਿਆ
ਕਰਾ ਇੱਜ਼ਤਾਂ ਦੇ ਨਾਲ ਖਿਲਵਾੜ ਨੀ

ਹੋ ਤੇਰਾ ਬਾਪੂ ਆ ਤੇਰੇ ਪਿੰਡ ਦਾ ਐ ਚੌਧਰੀ
ਮੇਰਾ ਬਾਪੂ ਐ retire ਸੂਬੇਦਾਰ ਨੀ
ਮੇਰਾ ਮੰਨੇ ਨਾ ਜਮੀਰ ਜੋਉਣ ਜੋਗੀਏ
ਕਰਾ ਇੱਜ਼ਤਾਂ ਦੇ ਨਾਲ ਖਿਲਵਾੜ ਨੀ
ਅੱਖਾਂ ਮੀਚ ਕੇ ਕਦਮ ਕਿਵੇਂ ਚੁੱਕਲਾ
ਹਏ ਨੀ ਅੱਖਾਂ ਮੀਚ ਕੇ ਕਦਮ ਕਿਵੇਂ ਚੁੱਕਲਾ
ਨੀ ਮੈਨੂੰ ਦੋਨੋ ਪੱਗਾਂ ਜਾਨ ਤੋਂ ਪਿਆਰੀਆਂ
ਹੋ ਤੈਨੂੰ ਚੋਰੀਊ ਲਿਆਇਆ ਜੇ ਮੈੰ
ਕੱਢ ਕੇ ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਹੋ ਤੈਨੂੰ ਚੋਰੀਊ ਲਿਆਇਆ ਜੇ ਮੈੰ
ਕੱਢ ਕੇ ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਤੇਰਾ ਬਾਪੂ ਆ ਤੇਰੇ ਪਿੰਡ ਦਾ ਐ ਚੌਧਰੀ
ਮੇਰਾ ਬਾਪੂ ਐ retire ਸੂਬੇਦਾਰ ਨੀ

ਲੈਕੇ ਕਿਹੜੇ ਘਰੋਂ ਪਾਣੀ ਚੇਹਰੇ ਧੋਣ ਗੇ
ਬਦਨਾਮੀ ਦੇ ਚਿੱਕੜ ਵਿਚ ਲਿਬੜੇ
ਨੀ ਇਕ ਰਿਹਾ ਸਰਹੱਦਾਂ ਉੱਤੇ ਲੜਦਾ
ਇਕ ਪਿੰਡ ਦੇ ਸਵਾਰੇ ਕੰਮ ਵਿਗੜੇ
ਲੈਕੇ ਕਿਹੜੇ ਘਰੋਂ ਪਾਣੀ ਚੇਹਰੇ ਧੋਣ ਗੇ
ਬਦਨਾਮੀ ਦੇ ਚਿੱਕੜ ਵਿਚ ਲਿਬੜੇ
ਨੀ ਇਕ ਰਿਹਾ ਸਰਹੱਦਾਂ ਉੱਤੇ ਲੜਦਾ
ਇਕ ਪਿੰਡ ਦੇ ਸਵਾਰੇ ਕੰਮ ਵਿਗੜੇ
ਹੋ ਕਦੇ ਸੌਖੇ ਨਾ star ਮੋਢੇ ਲਗਦੇ
ਹਾਏ ਨੀ ਕਦੇ ਸੌਖੇ ਨਾ star ਮੋਢੇ ਲਗਦੇ
ਨੀ ਕੱਖੋਂ ਹੌਲੇ ਨੂੰ ਕਿਸੇ ਨਾ ਵਾਜਾ ਮਾਰੀਆਂ
ਤੈਨੂੰ ਚੋਰੀਊ ਲਿਆਇਆ ਜੇ ਮੈੰ ਕੱਢ ਕੇ
ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਹੋ ਤੈਨੂੰ ਚੋਰੀਊ ਲਿਆਇਆ ਜੇ ਮੈੰ ਕੱਢ ਕੇ
ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਹੋ ਤੇਰਾ ਬਾਪੂ ਆ ਤੇਰੇ ਪਿੰਡ ਦਾ ਐ ਚੌਧਰੀ
ਮੇਰਾ ਬਾਪੂ ਐ retire ਸੂਬੇਦਾਰ ਨੀ

ਏਹ ਤਾ ਤੈਨੂੰ ਵੀ ਪਤਾ ਐ ਨਾਲ਼ੇ ਮੈਨੂੰ ਵੀ
ਲੁਕੀ ਕੱਖਾਂ ਚ ਰਹਿੰਦੀ ਨਾ ਕਦੀ ਨੀ
ਹੋ ਦੱਸ ਕਦੋ ਤੱਕ ਦੁਨੀਆ ਤੋਂ ਲੁਕਾ ਗੇ
ਚਲੋ ਮੰਨਿਆਂ ਘਰੋਂ ਵੀ ਗਏ ਭੱਜ ਨੀ
ਏਹ ਤਾ ਤੈਨੂੰ ਵੀ ਪਤਾ ਐ ਨਾਲ਼ੇ ਮੈਨੂੰ ਵੀ
ਲੁਕੀ ਕੱਖਾਂ ਚ ਰਹਿੰਦੀ ਨਾ ਕਦੀ ਨੀ
ਹੋ ਦੱਸ ਕਦੋ ਤੱਕ ਦੁਨੀਆ ਤੋਂ ਲੁਕਾ ਗੇ
ਚਲੋ ਮੰਨਿਆਂ ਘਰੋਂ ਵੀ ਗਏ ਭੱਜ ਨੀ
ਤਾਨੇ ਦੇਣਗੇ ਲੋਕੀ ਨਜ਼ਾਰੇ ਲੈਣਗੇ
ਹਏ ਨੀ ਤਾਨੇ ਦੇਣਗੇ ਲੋਕੀ ਨਜ਼ਾਰੇ ਲੈਣਗੇ
ਹਏ ਨੀ ਮਾਪੇ ਕਿਵੇਂ ਸੁਣਨਗੇ ਗੱਲਾਂ ਕਰਾਰੀਆਂ
ਹੋ ਤੈਨੂੰ ਚੋਰੀਊ ਲਿਆਇਆ ਜੇ ਮੈੰ ਕੱਢ ਕੇ
ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਹੋ ਤੈਨੂੰ ਚੋਰੀਊ ਲਿਆਇਆ ਜੇ ਮੈੰ ਕੱਢ ਕੇ
ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਤੇਰਾ ਬਾਪੂ ਆ ਤੇਰੇ ਪਿੰਡ ਦਾ ਐ ਚੌਧਰੀ
ਮੇਰਾ ਬਾਪੂ ਐ retire ਸੂਬੇਦਾਰ ਨੀ

ਫਤਿਹ ਫਤਿਹ ਨੀ ਕਰਾਉਣੀ ਤੇਰੇ ਪਿੰਡ ਚ
ਕੰਮ ਫਤਿਹ ਕਰਵਾਉਣਾ ਸਾਡੇ ਪਿਆਰ ਦਾ
ਅੱਜ ਛੰਨਾ ਚ ਸਲੂਟ ਮੈਨੂੰ ਵੱਜਦੇ
ਰੋਹਬ ਕੱਲ ਨਾ ਰਹੂਗਾ ਤੇਰੇ ਯਾਰ ਦਾ
ਫਤਿਹ ਫਤਿਹ ਨੀ ਕਰਾਉਣੀ ਤੇਰੇ ਪਿੰਡ ਚ
ਕੰਮ ਫਤਿਹ ਕਰਵਾਉਣਾ ਸਾਡੇ ਪਿਆਰ ਦਾ
ਅੱਜ ਛੰਨਾ ਚ ਸਲੂਟ ਮੈਨੂੰ ਵੱਜਦੇ
ਰੋਹਬ ਕੱਲ ਨਾ ਰਹੂਗਾ ਤੇਰੇ ਯਾਰ ਦਾ
ਰਜਾਮੰਦੀ ਨਾ ਵਿਆਹ ਕੇ ਲੈਕੇ ਜਾਊਗਾ
ਹਾਏ ਨੀ ਰਜਾਮੰਦੀ ਨਾ ਵਿਆਹ ਕੇ ਲੈਕੇ ਜਾਊਗਾ
ਨੀ ਰੱਖ ਸੋਹਣੀਏ ਭਰੋਸਾ ਖਿੱਚ ਤਿਆਰੀਆਂ
ਹੋ ਤੈਨੂੰ ਚੋਰੀਊ ਲਿਆਇਆ ਜੇ ਮੈੰ ਕੱਢ ਕੇ
ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਹੋ ਤੈਨੂੰ ਚੋਰੀਊ ਲਿਆਇਆ ਜੇ ਮੈੰ ਕੱਢ ਕੇ
ਬਿੱਲੋ ਰਹਿਣੀਆਂ ਨੀ ਕੈਮ ਸਰਦਾਰੀਆਂ
ਤੇਰਾ ਬਾਪੂ ਆ ਤੇਰੇ ਪਿੰਡ ਦਾ ਐ ਚੌਧਰੀ
ਮੇਰਾ ਬਾਪੂ ਐ retire ਸੂਬੇਦਾਰ ਨੀ
ਮੇਰਾ ਮੰਨੇ ਨਾ ਜ਼ਮੀਰ ਜਿਉਣ ਜੋਗੀਏ
ਕਰਾ ਇੱਜਤਾਂ ਨਾਲ ਖਿਲਵਾੜ ਨੀ
Lyrics copyright : legal lyrics licensed by Lyricfind.
No unauthorized reproduction of lyric.
Writers: Fateh Shergill, Harjesh Bittu
Copyright: Phonographic Digital Limited (PDL)

Comments for Subedar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the suitcase
2| symbol at the top of the padlock
3| symbol at the top of the television
grid grid grid
grid grid grid
grid grid grid