song lyrics / Diljit Dosanjh / Pagg Wala Munda lyrics  | FRen Français

Pagg Wala Munda lyrics

Performers Diljit DosanjhTarannum MalikUpsidedown

Pagg Wala Munda song lyrics by Diljit Dosanjh official

Pagg Wala Munda is a song in Panjabi

UpsideDown

Maybelline ਨਾਲ ਜਿਹੜੀ ਲੱਦੀ ਅੱਖ ਨੀ
ਪਹੁੰਚਦੀ ਨਾ ਨਿਗਾਹ ਓਹਦੀ ਮੇਰੇ ਤੱਕ ਨੀ

Maybelline ਨਾਲ ਜਿਹੜੀ ਲੱਦੀ ਅੱਖ ਨੀ
ਪਹੁੰਚਦੀ ਨਾ ਨਿਗਾਹ ਓਹਦੀ ਮੇਰੇ ਤੱਕ ਨੀ
ਫੇਰ ਨਾ ਕਹੀਂ ਨੀ ਦਿਲ ਹੋਰ ਲੈ ਗਈ
ਫਿਰਦਾ ਐ ਭੈੜਾ ਅੱਲੜਾ ਨੂੰ ਠੱਗਦਾ
ਤੇਰੀ ਸਹੇਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀ
ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜਚਦਾ
ਸਹੇਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀ
ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜਚਦਾ
ਪੱਗ ਵਾਲਾ ਮੁੰਡਾ ਕਹਿੰਦੀ, ਪੱਗ ਵਾਲਾ ਮੁੰਡਾ ਕਹਿੰਦੀ
ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜਚਦਾ
ਪੱਗ ਵਾਲਾ ਮੁੰਡਾ ਕਹਿੰਦੀ, ਪੱਗ ਵਾਲਾ ਮੁੰਡਾ ਕਹਿੰਦੀ
ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜਚਦਾ

ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜਚਦਾ

ਅੰਬਰਸਰੀਆ ਮੁੰਡਿਆ ਵੇ ਕੱਚੀਆ ਕਲੀਆ ਨਾ ਤੋੜ
ਤੇਰੀ ਮਾਂ ਨੇ ਬੋਲੇ ਨੇ ਸਾਨੂੰ ਮੰਦੜੇ ਜਹੇ ਬੋਲ

ਤੋਰ ਤੇਰੀ ਪੱਟੇ ਰੰਗਰੂਟ ਸੋਹਣੀਏ
ਪਾਇਆ ਤੂੰ flourescent ਸੂਟ ਸੋਹਣੀਏ

ਤੋਰ ਤੇਰੀ ਪੱਟੇ ਰੰਗਰੂਟ ਸੋਹਣੀਏ
ਪਾਇਆ ਤੂੰ flourescent ਸੂਟ ਸੋਹਣੀਏ
ਚੜਦੀ ਜਵਾਨੀ ਜਦੋਂ ਹੋਵੇ ਹਾਣ ਦੀ
ਓਦੋ ਸੋਹਣੇਯੋ ਕਰੰਟ ਦਿਲ ਵਿੱਚ ਵੱਜਦਾ
ਤੇਰੀ ਸਹੇਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀ
ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜਚਦਾ
ਸਹੇਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀ
ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜਚਦਾ

ਪੱਗ ਵਾਲਾ ਮੁੰਡਾ ਕਹਿੰਦੀ, ਪੱਗ ਵਾਲਾ ਮੁੰਡਾ

ਤੂੰ ਕਰਦੀ ਨਾ ਗੌਰ ਓਹੋ ਤੱਕੀ ਜਾਂਦੀ ਆ
ਮੇਰੇ ਪਿੱਛੇ ਲਾਟ ਵਾਂਗੂ ਮੱਚੀ ਜਾਂਦੀ ਆ

ਤੂੰ ਕਰਦੀ ਨਾ ਗੌਰ ਓਹੋ ਤੱਕਦੀ ਜਾਂਦੀ ਆ
ਮੇਰੇ ਪਿੱਛੇ ਲਾਟ ਵਾਂਗੂ ਮੱਚੀ ਜਾਂਦੀ ਆ
ਵਾਰ ਵਾਰ ਕਹੇ ਮੇਰਾ ਹੱਥ ਫੜ ਲੈ
ਪਾਰੇ ਵਾਂਗੂ ਜਾਵੇ ਮੇਰੇ ਹੱਡੀ ਰਚਦਾ
ਤੇਰੀ ਸਹੇਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀ
ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜਚਦਾ
ਸਹੇਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀ
ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜਚਦਾ

ਪੱਗ ਵਾਲਾ ਮੁੰਡਾ ਕਹਿੰਦੀ, ਪੱਗ ਵਾਲਾ ਮੁੰਡਾ ਕਹਿੰਦੀ

ਪੱਗ ਵਾਲਾ ਮੁੰਡਾ ਕਹਿੰਦੀ ਬਾਹਲਾ ਜਚਦਾ
ਜਚਦਾ ਜਚਦਾ ਜਚਦਾ ਜਚਦਾ
ਤੇਰੀ ਸਹੇਲੀ ਦੀ ਆ ਮੇਰੇ ਉੱਤੇ ਗਹਿਰੀ ਅੱਖ ਨੀ
Lyrics copyright : legal lyrics licensed by Lyricfind.
No unauthorized reproduction of lyric.
Writers: HAPPY RAIKOTI, JATINDER SHAH
Copyright: Sony/ATV Music Publishing LLC

Comments for Pagg Wala Munda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol to the left of the padlock
3| symbol to the left of the trash
grid grid grid
grid grid grid
grid grid grid