song lyrics / Diljit Dosanjh / Black & White lyrics  | FRen Français

Black & White lyrics

Performer Diljit Dosanjh

Black & White song lyrics by Diljit Dosanjh official

Black & White is a song in Panjabi

ਤੇਰੇ ਪਿੱਛੇ ਚੱਕਤੀ ਲੰਗੋਡ ਸੀ ਬਡੀ
ਹੁਣ ਚੱਕਦਾ ਏ ਤੇਰੇ ਨਖਰੇ ਨੀ ਬਲੀਏ
ਤੇਰੇ ਨਾਲ ਹੌਲੀ ਹੌਲੀ ਗੱਲ ਕਰਦਾ
ਓਹਵੇ ਜੱਟਾ ਦੇ ਸੁਬਹਲੇ ਅੱਥਰੇ ਨੀ ਬਲੀਏ
ਬਹਲਾ ਬਹਲਾ ਤੇਰੇ ਨਾਲ ਪ੍ਯਾਰ ਪਾ ਲੇਯਾ
ਥੋਡਾ ਥੋਡਾ ਤੈਨੂ ਬਿੱਲੋ ਸ਼ੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ
ਕਾਲਾ ਕਾਲਾ ਸੂਟ ਬਿੱਲੋ
ਚਿੱਟਾ ਚਿੱਟਾ ਰੰਗ ਨੀ glow ਕਰਦਾ

ਹੋ ਲੱਖਾਂ ਚ ਤੂ ਏਕ ਗੱਲ ਜਵਾਨ ਫੇਰ ਨੀ
ਮੇਰੀ ਰੋਲੀ date ਨਾ ਵਾਂਗੂ ਤੂ ਵੀ rare ਨੀ
ਹੋ ਨੀਲੀ ਨੀਲੀ ਅੱਖਾ ਤੇ brown ਹੇਰ ਨੀ
ਮੁੰਡਾ ਕਰੇ ਫੁੱਲ on ਤੇਰੀ care ਨੀ
ਹੋ ਤੇਰੇ ਪਿਚੇ ਫਿਰਦਾ ਏ ਜਾਨ ਦੇਣ ਨੂ
ਪਤਾ ਨੀ ਪ੍ਯਾਰ ਐਂਨਾ ਕ੍ਯੋਂ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ
ਕਾਲਾ ਕਾਲਾ ਸੂਟ ਬਿੱਲੋ
ਚਿੱਟਾ ਚਿੱਟਾ ਰੰਗ ਨੀ glow ਕਰਦਾ
ਕਾਲਾ ਕਾਲਾ

Downtown ਗੇੜੀ ਵੱਜੇ night time ਨੀ
ਤੇਰੇ ਨਾਲ night time right time ਨੀ
ਜੱਟ hard vodka ਤੂ red wine ਨੀ
ਅੱਖ ਤੇਰੀ ਰਾਤ ਨੂ ਵੀ ਕਰੇ shine ਨੀ
ਕਾਰ ਬਿੱਲੋ ਰਾਜ ਦੀ ਹਵਾ ਚ ਉੱਦ ਦੀ
ਤੂ ਜਿਹ ਅੱਖ ਨੱਟੀਏ ਸ੍ਲੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ
ਕਾਲਾ ਕਾਲਾ
ਚਿੱਟਾ ਚਿੱਟਾ ਰੰਗ ਨੀ glow ਕਰਦਾ

ਗੱਡੀ ਮੇਰੀ ਚਲਦੀ ਏ high beam ਤੇ
ਤੇਰੇ ਘਰੇ ਆਕੇ ਬਿੱਲੋ ਲੋ ਕਰਦਾ
ਦੋਸਾੰਝਾ ਵਾਲਾ ਕਿਸੇ ਦੀ ਵੀ ਗੱਲ ਨਾ ਸੁਣੇ
ਤੇਰੀ ਕਿਸੇ ਗੱਲ ਨੂ ਨੀ ਨੋ ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ
ਕਾਲਾ ਕਾਲਾ ਸੂਟ ਬਿੱਲੋ ਕਾਲੀ heel ਨੀ
ਵਿਚੋਂ ਚਿੱਟਾ ਚਿੱਟਾ ਰੰਗ ਨੀ glow ਕਰਦਾ
ਕਾਲਾ ਕਾਲਾ ਸੂਟ ਬਿੱਲੋ
ਚਿੱਟਾ ਚਿੱਟਾ ਰੰਗ ਨੀ glow ਕਰਦਾ
ਕਾਲਾ ਕਾਲਾ
Lyrics copyright : legal lyrics licensed by Lyricfind.
No unauthorized reproduction of lyric.
Writer: Raj Ranjodh
Copyright: Sony/ATV Music Publishing LLC

Comments for Black & White lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the television
2| symbol to the right of the thumbs up
3| symbol to the left of the star
grid grid grid
grid grid grid
grid grid grid