song lyrics / Diljit Dosanjh / Gallan Pyar Di lyrics  | FRen Français

Gallan Pyar Di lyrics

Performer Diljit Dosanjh

Gallan Pyar Di song lyrics by Diljit Dosanjh official

Gallan Pyar Di is a song in Panjabi

ਤੇਰੇ ਕੰਨਾਂ ਦੇ ਵਿਚ
ਗੱਲਾਂ ਕਰਾਂ ਪਿਆਰ ਦੀਆਂ
ਕਰਾਂ ਪਿਆਰ ਦੀਆਂ
ਕਰਾਂ ਪਿਆਰ ਦੀਆਂ
ਛੱਡ ਸ਼ਗਣਾ ਨੀ ਅੱਜ
ਮੰਨ ਲੈ ਗੱਲਾਂ ਯਾਰ ਦੀਆਂ
ਗੱਲਾਂ ਯਾਰ ਦੀਆਂ
ਗੱਲਾਂ ਯਾਰ ਦੀਆਂ
ਬੱਤੀਆਂ ਵੀ dim
ਤੇਰੇ ਬਿਨ
ਨੀਂ ਮੈਂ ਸਾਰਾ ਦਿਨ
ਕਿੱਤਾ ਇੰਤਜ਼ਾਰ
ਅੱਜ ਕਾਹ ਦਾ rush
ਹਾਏ ਕਰ ਨਾ blush
ਕੁਛ ਕਹਿ ਨਾ ਇਸਸ਼
ਸੁਨਲੇ ਜ਼ਰਾ
ਤੇਰੇ ਕੰਨਾਂ ਦੇ ਵਿਚ
ਗੱਲਾਂ ਕਰਾਂ ਪਿਆਰ ਦੀਆਂ
ਕਰਾਂ ਪਿਆਰ ਦੀਆਂ
ਕਰਾਂ ਪਿਆਰ ਦੀਆਂ
ਛੱਡ ਸ਼ਗਣਾ ਨੀਂ ਅੱਜ
ਮੰਨ ਲੈ ਗੱਲਾਂ ਯਾਰ ਦੀਆਂ
ਗੱਲਾਂ ਯਾਰ ਦੀਆਂ
ਗੱਲਾਂ ਯਾਰ ਦੀਆਂ
ਸਾਰੀ ਜ਼ਿੰਦਗੀ
ਰਹੂੰਗਾ ਤੇਰੇ ਨਾਲ
ਤੇਰੇ ਨਖਰੇ ਦਾ
ਰੱਖੂਗਾ ਖ਼ਿਆਲ
ਜੇ ਤੂੰ ਰੁਸ ਗੀ
ਮਨਾਉ ਹਰ ਹਾਲ
ਜਾਣ ਕੱਢ ਲੇਵੇ ਰੱਬ
ਜੇ ਮੈਂ ਬੇਵਫਾ
ਬੱਤੀਆਂ ਵੀ dim
ਤੇਰੇ ਬਿਨ
ਨੀਂ ਮੈਂ ਸਾਰਾ ਦਿਨ
ਕਿੱਤਾ ਇੰਤਜ਼ਾਰ
ਅੱਜ ਕਾਹ ਦਾ rush
ਹਾਏ ਕਰ ਨਾ blush
ਕੁਛ ਕਹਿ ਨਾ ਇਸਸ਼
ਸੁਨਲੇ ਜ਼ਰਾ
ਤੇਰੇ ਕੰਨਾਂ ਦੇ ਵਿਚ
ਗੱਲਾਂ ਕਰਾਂ ਪਿਆਰ ਦੀਆਂ
ਕਰਾਂ ਪਿਆਰ ਦੀਆਂ
ਕਰਾਂ ਪਿਆਰ ਦੀਆਂ
ਛੱਡ ਸ਼ਗਣਾ ਨੀਂ ਅੱਜ
ਮੰਨ ਲੈ ਗੱਲਾਂ ਯਾਰ ਦੀਆਂ
ਗੱਲਾਂ ਯਾਰ ਦੀਆਂ
ਗੱਲਾਂ ਯਾਰ ਦੀਆਂ

ਤੈਨੂੰ ਬਾਹਾਂ ਦੇ ਵਿਚ ਲੈਕੇ
ਦਿਲ ਦੀਆਂ ਗੱਲਾਂ ਕਹਿਕੇ
ਤੇਰੇ ਸਾਹਾਂ ਵਿਚ
ਘੁਲ ਜਾਵਾਂ
ਸਾਰੀ ਦੁਨੀਆਂ ਭੁੱਲ ਜਾਵਾਂ
ਤੈਨੂੰ ਬਾਹਾਂ ਦੇ ਵਿਚ ਲੈਕੇ
ਦਿਲ ਦੀਆਂ ਗੱਲਾਂ ਕਹਿਕੇ
ਤੇਰੇ ਸਾਹਾਂ ਵਿਚ
ਘੁਲ ਜਾਵਾਂ
ਸਾਰੀ ਦੁਨੀਆਂ ਭੁੱਲ ਜਾਵਾਂ
Lyrics copyright : legal lyrics licensed by Lyricfind.
No unauthorized reproduction of lyric.
Writer: Diljit Dosanjh
Copyright: Phonographic Digital Limited (PDL)

Comments for Gallan Pyar Di lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol at the top of the target
3| symbol to the left of the bulb
grid grid grid
grid grid grid
grid grid grid