song lyrics / Chandra Brar / Taare lyrics  | FRen Français

Taare lyrics

Performer Chandra Brar

Taare song lyrics by Chandra Brar official

Taare is a song in Panjabi

ਬੜਾ ਕੁਝ ਬਦਲ ਗਿਆ ਜੋ ਕੋਲ ਸੀ ਅੱਜ ਦੂਰ ਏ
ਓਹ ਅਜਿਹਾ ਜ਼ਿਆਦਾ ਰੋ ਰਿਹਾ ਕੋਈ ਕਾਰਨ ਖਾਸ ਜ਼ਰੂਰ ਏ
ਬੜਾ ਕੁਝ ਬਦਲ ਗਿਆ ਜੋ ਕੋਲ ਸੀ ਅੱਜ ਦੂਰ ਏ
ਓਹ ਅਜਿਹਾ ਜ਼ਿਆਦਾ ਰੋ ਰਿਹਾ ਕੋਈ ਕਾਰਨ ਖਾਸ ਜ਼ਰੂਰ ਏ
ਹੋਕੇ ਹਾਰੇ ਹੰਜੂ ਦਾਰੂ ਖਾਰਿਆਂ ਯੋਗਾ ਰਹਿ ਗਿਆ ਏ
ਇਕ ਚੰਨ ਨੇ ਪਟਿਆ ਗਬਰੂ
ਅੱਜ ਕੱਲ ਤਾਰਿਆਂ ਜੋਗਾ ਰਹਿ ਗਿਆ ਏ
ਚੰਨ ਨੇ ਪਟਿਆ ਗਬਰੂ
ਅੱਜ ਕੱਲ ਤਾਰਿਆਂ ਜੋਗਾ ਰਹਿ ਗਿਆ ਏ
ਚੰਨ ਨੇ ਪਟਿਆ ਗਬਰੂ
ਅੱਜ ਕੱਲ ਤਾਰਿਆਂ ਜੋਗਾ ਰਹਿ ਗਿਆ ਏ

ਸੁਣਦਾ ਵੀ ਨਹੀਂ ਅੱਜ ਕੱਲ ਅੜੀਏ ਰਾਤਾਂ ਨੂੰ
ਬਸ ਯਾਦ ਹੀ ਕਰਦਾ ਰਹਿੰਦਾ ਤੇਰੀਆਂ ਬਾਤਾਂ ਨੂੰ
ਤੂੰ ਹੱਕ ਚ ਖੜ ਜਾਂਦੀ ਤੇਰੇ ਲਈ ਲੜ ਜਾਂਦਾ ਉਹ
ਤੂੰ ਪਿਆਰ ਚ ਲੈਕੇ ਆਗੀ ਕਮਲਿਏ ਜਾਤਾਂ ਨੂੰ
ਅਗਲੇ ਜਨਮ ਚ ਫੇਰ ਮਿਲਾਂਗੇ ਲਾਰੇਆਂ ਜੋਗਾ ਰਹਿ ਗਿਆ ਏ
ਇਕ ਚਨ ਨੇ ਪਟਿਆ ਗਬਰੂ
ਅੱਜ ਕੱਲ ਤਾਰਿਆਂ ਜੋਗਾ ਰਹਿ ਗਿਆ ਏ
ਚਨ ਨੇ ਪਟਿਆ ਗਬਰੂ
ਅੱਜ ਕੱਲ ਤਾਰਿਆਂ ਜੋਗਾ ਰਹਿ ਗਿਆ ਏ
ਚਨ ਨੇ ਪਟਿਆ ਗਬਰੂ
ਅੱਜ ਕੱਲ ਤਾਰਿਆਂ ਯੋਗਾ ਰਹਿ ਗਿਆ ਏ

ਚੰਦਰੇ ਨੂੰ ਉਝ ਗਮ ਬੜੇ ਨਾ ਛੇੜ ਨਾ
ਇਹ ਸੀ ਜਨਮ ਮਰਣ ਦਾ ਫੈਸਲਾ ਕੋਈ ਖੇਡ ਨਾ
ਦੂਰੋਂ ਦਰਸ ਹੀ ਕਰ ਲੈਣ ਦੇ ਨੈਣਾ ਨੂੰ
ਤੂੰ ਦਿਲ ਚੋਂ ਕੱਢ ਕੇ ਅੜੀਏ ਬੂਹਾ ਭੇੜ ਨਾ
ਮਹਿਬੂਬਾ ਦੀ ਯਾਦ ਚ ਆਉਂਦੇ ਮਰੇਆਂ ਜੋਗਾ ਰਹਿ ਗਿਆ ਏ
ਇਕ ਚਨ ਨੇ ਪਟਿਆ ਗਬਰੂ
ਅੱਜ ਕੱਲ ਤਾਰਿਆਂ ਜੋਗਾ ਰਹਿ ਗਿਆ ਏ
ਚਨ ਨੇ ਪਟਿਆ ਗਬਰੂ
ਅੱਜ ਕੱਲ ਤਾਰਿਆਂ ਜੋਗਾ ਰਹਿ ਗਿਆ ਏ
Lyrics copyright : legal lyrics licensed by Lyricfind.
No unauthorized reproduction of lyric.

Comments for Taare lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the heart
2| symbol at the bottom of the helmet
3| symbol to the right of the house
grid grid grid
grid grid grid
grid grid grid