song lyrics / Chandra Brar / DHEETH JATTA lyrics  | FRen Français

DHEETH JATTA lyrics

Performers Chandra BrarMixSingh

DHEETH JATTA song lyrics by Chandra Brar official

DHEETH JATTA is a song in Panjabi

MixSingh in the house

ਤੇਰੇ ਪਿੱਛੇ ਸਾਈਕੋ ਕਹੋਣਾ ਵੀ ਕਬੂਲ ਮੈਨੂੰ
ਤੇਰੇ ਬਿਨਾਂ ਹੋਰਾਂ ਦੀ ਮੌਜੂਦਗੀ ਫ਼ਜ਼ੂਲ ਮੈਨੂੰ
ਤੂੰ ਏ ਰਾਜਾ ਮੈਂ ਆ ਰਾਣੀ ਕਰਾ ਰੂਲ ਤੈਨੂੰ
ਫੁੱਲ ਫੜ ਹੋਰ ਤੋਂ ਬਣਾ ਜਾਵੇ ਨਾ ਫ਼ੂਲ ਮੈਨੂੰ

ਬੱਸ ਮੇਰੀ ਸੱਸ ਤੇ ਨਨਾਣ ਦਾ save ਰੱਖੀ
ਬਾਕੀ ਕੁੜੀਆਂ ਦੇ ਕਰ ਨੰਬਰ delete ਜੱਟਾ
ਰੱਬ ਨੇ ਵੀ ਸੋਚ ਕਰਾਇਆ ਸਾਨੂੰ meet ਜੱਟਾ
ਮੈਂ ਵੀ ਪੂਰੀ ਜਿੱਦੀ ਆ ਤੇ ਤੂੰ ਵੀ ਪੂਰਾ ਢੀਠ ਜੱਟਾ

ਹੇ ਕਿਤੇ ਨਜ਼ਰਾ ਨਾ ਲੱਗ ਜਾਵੇ ਮਰ ਜਾਵੇ
ਮੈਂ ਕਿੰਨੀ ਆ cute ਤੇ ਤੂੰ ਕਿੰਨਾ ਏ sweet ਜੱਟਾ
ਰੱਬ ਨੇ ਵੀ ਸੋਚ ਕਰਾਇਆ ਸਾਨੂੰ meet ਜੱਟਾ
ਮੈਂ ਵੀ ਪੂਰੀ ਜਿੱਦੀ ਆ ਤੇ ਤੂੰ ਵੀ ਪੂਰਾ ਢੀਠ ਜੱਟਾ

ਬਾਹ ਤੇ ਬਰਾੜ ਲਿਖ ਟੈਟੂ ਮੈਂ ਬਣਾਉਂਗੀ
ਫ਼ੁਕਰੀ ਮਾਰੂ ਮੈਂ ਸੱਖੀਆਂ ਨੂੰ ਵੀ ਦਿਖਾਉਂਗੀ
ਗੋਲੀ ਮਾਰੋ ਹੋਰ fame ਰੇਟ ਨਾ ਸਿੰਗਰ ਮੇ
ਚੰਦਰੇਯਾ ਤੇਰੇ ਹੀ ਸੁਣੁ ਤੇ ਗਾਉਂਗੀ

Social media ਵੀ ਬਸ ਤੇਰੇ ਨਾਮ ਯਾਰਾ
ਸਾਰੇ ਹੀ status ਤੇ ਜਿੰਨੇ ਵੀ tweet ਜੱਟਾ
ਰੱਬ ਨੇ ਵੀ ਸੋਚ ਕਰਾਇਆ ਸਾਨੂੰ meet ਜੱਟਾ
ਮੈਂ ਵੀ ਪੂਰੀ ਜਿੱਦੀ ਆ ਤੇ ਤੂੰ ਵੀ ਪੂਰਾ ਢੀਠ ਜੱਟਾ
ਹੇ ਕਿਤੇ ਨਜ਼ਰਾ ਨਾ ਲੱਗ ਜਾਵੇ ਮਰ ਜਾਵੇ
ਮੈਂ ਕਿੰਨੀ ਆ cute ਤੇ ਤੂੰ ਕਿੰਨਾ ਏ sweet ਜੱਟਾ ਹੋ ਹੋ ਹੋ

ਹਵਾ ਚ ਨਾ ਉੱਡੀ ਤੂ ਵੇ ਖੰਭ ਦੇਣੇ ਝਾੜ ਤੇਰੇ
Ex ਆ ਦੇ ਦਿੱਤੇ ਤੋਹਫ਼ੇ ਦੇਣੇ ਸਾਰੇ ਸਾੜਤੇ
ਓਹਨਾ ਨੂੰ ਕਹਿਦੇ ਮੇਰੇ ਹੁੰਦੇ ਨਾ ਜੀ call ਕਰੋ
24/7 ਰਹਿੰਦੇ ਆ ਜੋ ਬਣ ਗਾਰਡ ਤੇਰੇ

ਅਸੀਂ ਦੋਹਾਂ ਨੂੰ ਆ ਇਕ ਦੂਜੇ ਦੀ need ਜੱਟਾ
ਮੈਂ ਪੇਪਰ ਤੂੰ strong ਪੂਰੀ ਵੀਡ ਜੱਟਾ
ਰੱਬ ਨੇ ਵੀ ਸੋਚ ਕਰਾਇਆ ਸਾਨੂੰ meet ਜੱਟਾ
ਮੈਂ ਵੀ ਪੂਰੀ ਜਿੱਦੀ ਆ ਤੇ ਤੂੰ ਵੀ ਪੂਰਾ ਢੀਠ ਜੱਟਾ

ਹੇ ਕਿਤੇ ਨਜ਼ਰਾ ਨਾ ਲੱਗ ਜਾਵੇ ਮਰ ਜਾਵੇ
ਮੈਂ ਕਿੰਨੀ ਆ cute ਤੇ ਤੂੰ ਕਿੰਨਾ ਏ sweet ਜੱਟਾ

ਵੇ ਗੀਤਕਾਰਾ ਮੇਰਾ ਸ਼ੌਂਕ ਬਣਜਾ
ਹੋਵਾਂ ਬੋਰ ਨਾ ਸਾਰਾ ਦਿਨ ਗਾ ਕੇ
ਯਾਰਾ ਵੇ ਯਾਰਾ ਵੇ ਮੇਰਾ ਲੌਂਗ ਬਣਜਾ
ਯਾਰਾ ਵੇ ਯਾਰਾ ਵੇ ਮੇਰਾ ਲੌਂਗ ਬਣਜਾ
ਤੈਨੂੰ ਰੱਖਲਾਂ ਕੋਕੇ ਵਿਚ ਪਾਕੇ
ਯਾਰਾ ਵੇ ਯਾਰਾ ਵੇ ਮੇਰਾ ਲੌਂਗ ਬਣਜਾ
ਤੈਨੂੰ ਰੱਖਲਾਂ ਕੋਕੇ ਵਿਚ ਪਾਕੇ

ਯਾਰਾ ਵੇ ਯਾਰਾ ਵੇ ਮੇਰਾ ਲੌਂਗ ਬਣਜਾ
ਤੈਨੂੰ ਰੱਖਲਾਂ ਕੋਕੇ ਵਿਚ ਪਾਕੇ
Lyrics copyright : legal lyrics licensed by Lyricfind.
No unauthorized reproduction of lyric.

Comments for DHEETH JATTA lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the envelope
2| symbol to the left of the cloud
3| symbol to the right of the padlock
grid grid grid
grid grid grid
grid grid grid