song lyrics / Chandra Brar / Beparwah lyrics  | FRen Français

Beparwah lyrics

Performers Chandra BrarMixSingh

Beparwah song lyrics by Chandra Brar official

Beparwah is a song in Panjabi

Mix Singh in the house

ਸੀਨੇ ਚੋ ਕਡਕੇ ਜਾਨ ਲੈਗੇ
ਕਿਨੀ ਸ਼ਾਂਤ ਸੀ ਜਿੰਦੈ ਤੁਫਾਨ ਦੇਗੇ
ਹਾਏ ਬਾਹ ਫੜਕੇ ਦਿਲ ਦੇ ਵੇੜੇ ਚੋ ਕਢ ਹੀ ਗਏ
ਬੇਪਰਵਾਹ ਸੱਜਣ ਸੀ ਆਖਿਰ ਛਡ ਹੀ ਗਏ
ਬੇਪਰਵਾਹ ਸੱਜਣ ਸੀ ਆਖਿਰ ਛਡ ਹੀ ਗਏ, ਛਡ ਹੀ ਗਏ

ਗਲ ਜਨਮਾ ਤੋ ਸੀ ਸੂਰੁ ਹੂਈ
ਸੁਰ ਹੋਈ ਗਲ ਮੁਕ ਗਈ
ਬੜਾ time ਕੀਮਤਿ ਸਿ ਮੇਰਾ
ਓਹੁ Time pass ਲਈ ਚੁਕ ਗਈ
Time ਕੀਮਤਿ ਸਿ ਮੇਰਾ
ਓਹੁ Time pass ਲਈ ਚੁਕ ਗਈ
ਚੰਦਰੇ ਬਰਾਰ ਤੋ ਗੈਰ ਥਾਰ ਜਿਵੇਂ ਕੱਢ ਹੀ ਗੇ
ਬੇਪਰਵਾਹ ਸੱਜਣ ਸੀ ਆਖਿਰ ਛਡ ਹੀ ਗਏ
ਬੇਪਰਵਾਹ ਸੱਜਣ ਸੀ ਆਖਿਰ ਛਡ ਹੀ ਗਏ, ਛਡ ਹੀ ਗਏ

ਮੇਰਾ ਹੀ ਦਿੱਤਾ IPhone
ਮੈਂ ਫੋਨ ਤੇ ਵੀ ਨਾ ਗਲ ਕਰ ਦੇ
ਕਦੇ ਕੈਦੇ ਸਿ ਹਰ ਪਾਲ ਤੇਰਾ
ਗਲ ਅੱਜ ਕਰ ਦੇ ਨਾ ਕਲ ਕਰਦੇ
ਹੁਣ ਆਪਣੇ ਫੈਸਲੇ ਲੈਣ ਲੱਗੇ
ਹਰ ਕਮ ਮੇਨੁ ਸਿ ਰਲ ਕਰ ਦੇ
ਸਾਨੁ ਜਉਦੇਆ ਵਿਚ ਵੀ ਨਾ ਰਹਿਣ ਦਿੱਤਾ
ਸਾਡੀ ਮੋਤ ਦਾ ਵੀ ਨਾ ਹਲ ਕਰ ਦੇ
ਰੂਹ ਤਾ ਲੱਗ ਗਈ ਪਾਰ ਉਸ ਤੋਂ ਹੱਡ ਨੀ ਗਏ
ਬੇਪਰਵਾਹ ਸੱਜਣ ਸੀ ਆਖਿਰ ਛਡ ਹੀ ਗਏ
ਬੇਪਰਵਾਹ ਸੱਜਣ ਸੀ ਆਖਿਰ ਛਡ ਹੀ ਗਏ
ਬੇਪਰਵਾਹ ਸੱਜਣ ਸੀ ਆਖਿਰ ਛਡ ਹੀ ਗਏ
Lyrics copyright : legal lyrics licensed by Lyricfind.
No unauthorized reproduction of lyric.

Comments for Beparwah lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the clock
2| symbol at the bottom of the smiley
3| symbol at the top of the target
grid grid grid
grid grid grid
grid grid grid